ਦਿੱਲੀ ਦੇ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਦੀ ਟਿੱਪਣੀ: ‘ਉਮੀਦ ਹੈ ਤੁਸੀਂ ਮੌਸਮ ਦਾ ਆਨੰਦ ਮਾਣ ਰਹੇ ਹੋਵੋਗੇ’, ਗੰਭੀਰ ਹਾਲਾਤਾਂ ’ਤੇ ਜਤਾਈ ਚਿੰਤਾ

  ਦਿੱਲੀ ਦੇ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਦੀ ਟਿੱਪਣੀ: ‘ਉਮੀਦ ਹੈ ਤੁਸੀਂ ਮੌਸਮ ਦਾ ਆਨੰਦ ਮਾਣ ਰਹੇ ਹੋਵੋਗੇ’, ਗੰਭੀਰ ਹਾਲਾਤਾਂ ’ਤੇ ਜਤਾਈ ਚਿੰਤਾ ਨਵੀਂ ਦਿੱਲੀ, 6 ਨਵੰਬਰ 2026: ਦਿੱਲੀ-ਐਨਸੀਆਰ ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਗੁਣਵੱਤਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਗੰਭੀਰ ਚਿੰਤਾ ਪ੍ਰਗਟਾਈ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ […]

Continue Reading

ਪਰਵਿੰਦਰ ਝੋਟਾ ਦਾ 25 ਦਿਨਾਂ ਬਾਅਦ ਕੱਲ੍ਹ ਹੋਵੇਗਾ ਅੰਤਿਮ ਸਸਕਾਰ, ਜੱਦੀ ਖੇਤ ’ਚ ਦਿੱਤੀ ਜਾਵੇਗੀ ਅੰਤਿਮ ਵਿਦਾਈ

  25 ਦਿਨਾਂ ਬਾਅਦ ਪਰਵਿੰਦਰ ਝੋਟਾ ਦਾ ਹੋਵੇਗਾ ਅੰਤਿਮ ਸਸਕਾਰ, 7 ਨਵੰਬਰ ਨੂੰ ਜੱਦੀ ਖੇਤ ’ਚ ਦਿੱਤੀ ਜਾਵੇਗੀ ਅੰਤਿਮ ਵਿਦਾਈ ਮਾਨਸਾ, 6 ਨਵੰਬਰ 2026: ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ 7 ਨਵੰਬਰ ਨੂੰ ਬਾਅਦ ਦੁਪਹਿਰ 1 ਵਜੇ ਮਾਨਸਾ ਦੇ ਚਕੇਰੀਆਂ ਰੋਡ ਸਥਿਤ ਉਨ੍ਹਾਂ ਦੀ ਜੱਦੀ ਜ਼ਮੀਨ ’ਤੇ ਕੀਤਾ ਜਾਵੇਗਾ। […]

Continue Reading

ਬਦਰੀਨਾਥ ਨੇੜੇ ਭਿਆਨਕ ਸੜਕ ਹਾਦਸਾ: ਦੋ ਵਾਹਨਾਂ ਦੀ ਟੱਕਰ ’ਚ ਇੱਕ ਵਿਅਕਤੀ ਦੀ ਮੌਤ, 10 ਜ਼ਖ਼ਮੀ

ਬਦਰੀਨਾਥ ਨੇੜੇ ਭਿਆਨਕ ਸੜਕ ਹਾਦਸਾ: ਦੋ ਵਾਹਨਾਂ ਦੀ ਟੱਕਰ ’ਚ ਇੱਕ ਵਿਅਕਤੀ ਦੀ ਮੌਤ, 10 ਜ਼ਖ਼ਮੀ ਦੇਹਰਾਦੂਨ, 6 ਨਵੰਬਰ 2026: ਉੱਤਰਾਖੰਡ ਵਿੱਚ ਬਦਰੀਨਾਥ ਧਾਮ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਲਾਮਬਗੜ੍ਹ ਇਲਾਕੇ ਵਿੱਚ ਦੋ ਵਾਹਨਾਂ ਵਿਚਕਾਰ ਹੋਈ ਜ਼ਬਰਦਸਤ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 10 ਹੋਰ ਲੋਕ […]

Continue Reading

BREAKING: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਹੋਈ ਘਰ ਵਾਪਸੀ!

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਹੋਈ ਘਰ ਵਾਪਸੀ! ਸੁਖਬੀਰ ਬਾਦਲ ਨੇ ਮੁੜ ਅਕਾਲੀ ਦਲ ’ਚ ਕਰਵਾਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਵਾਪਸੀ, ਕਿਹਾ- ਸਾਰੇ ਅਕਾਲੀ ਧੜੇ ਇਕਜੁੱਟ ਹੋਣ ਚੰਡੀਗੜ੍ਹ, 6 ਨਵੰਬਰ 2026: ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਨਵੀਂ ਸਿਆਸੀ ਮਜ਼ਬੂਤੀ ਮਿਲੀ, ਜਦੋਂ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੜ […]

Continue Reading

BREAKING- ਸੰਸਦ ਮੈਂਬਰ ਨੇ ਦਿੱਤਾ ਅਸਤੀਫ਼ਾ

BREAKING- ਸੰਸਦ ਮੈਂਬਰ ਨੇ ਦਿੱਤਾ ਅਸਤੀਫ਼ਾ ਨਵੀਂ ਦਿੱਲੀ, 6 ਨਵੰਬਰ 2026: ਜੰਮੂ-ਕਸ਼ਮੀਰ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸ੍ਰੀਨਗਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਆਗਾ ਸਈਦ ਰੂਹੁੱਲਾ ਮਹਿਦੀ ਦਾ ਅਸਤੀਫ਼ਾ ਲੋਕ ਸਭਾ ਸਪੀਕਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਇਸ ਨਾਲ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ ਖ਼ਤਮ ਹੋ ਗਈ ਹੈ। ਪ੍ਰਾਪਤ ਜਾਣਕਾਰੀ […]

Continue Reading

ਸਿਵਲ ਸਰਜਨ ਵੱਲੋਂ ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਜਾਂਚ

  ਸਿਵਲ ਸਰਜਨ ਵੱਲੋਂ ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਜਾਂਚ ਸਕੈਨ ਸੈਂਟਰ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ : ਡਾ. ਅਮਨ ਸੂਦ ਮਾਲੇਰਕੋਟਲਾ, 6 ਨਵੰਬਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਚੱਲ ਰਹੇ ਅਲਟਰਾ […]

Continue Reading

ਦਿੱਲੀ ਦੀ ਜ਼ਹਿਰੀਲੀ ਹਵਾ ਦੇਸ਼ ਲਈ ਸ਼ਰਮਨਾਕ! ਸ਼ਸ਼ੀ ਥਰੂਰ ਨੇ ਸਰਕਾਰ ਦੀ ਕਾਰਜਸ਼ੈਲੀ ’ਤੇ ਚੁੱਕੇ ਸਵਾਲ

  ਦਿੱਲੀ ਦੀ ਜ਼ਹਿਰੀਲੀ ਹਵਾ ਦੇਸ਼ ਲਈ ਸ਼ਰਮਨਾਕ: ਸ਼ਸ਼ੀ ਥਰੂਰ ਨੇ ਸਰਕਾਰ ਦੀ ਕਾਰਜਸ਼ੈਲੀ ’ਤੇ ਚੁੱਕੇ ਸਵਾਲ ਨਵੀਂ ਦਿੱਲੀ, 6 ਨਵੰਬਰ 2026: ਰਾਜਧਾਨੀ ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਿੱਲੀ ਦੀ ਵਿਗੜ ਰਹੀ ਹਵਾ ਦੀ ਗੁਣਵੱਤਾ ਨੂੰ ਪੂਰੇ ਦੇਸ਼ ਲਈ […]

Continue Reading

Big Breaking: ਆਇਲ ਇੰਡੀਆ ਦੇ ਟੈਂਕ ਫਾਰਮ ’ਚ ਭਿਆਨਕ ਅੱਗ, ਇੱਕ ਮੁਲਾਜ਼ਮ ਦੀ ਮੌਤ, 6 ਝੁਲਸੇ

ਆਇਲ ਇੰਡੀਆ ਦੇ ਟੈਂਕ ਫਾਰਮ ’ਚ ਭਿਆਨਕ ਅੱਗ, ਇੱਕ ਮੁਲਾਜ਼ਮ ਦੀ ਮੌਤ, 6 ਝੁਲਸੇ ਡਿਬਰੂਗੜ੍ਹ (ਅਸਾਮ), 6 ਨਵੰਬਰ 2026: ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਆਇਲ ਇੰਡੀਆ ਲਿਮਟਿਡ ਦੇ ਇੰਟਰਮੀਡੀਏਟ ਟੈਂਕ ਫਾਰਮ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਛੇ ਹੋਰ ਮੁਲਾਜ਼ਮ ਝੁਲਸ ਕੇ ਜ਼ਖ਼ਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਰੱਖ-ਰਖਾਅ […]

Continue Reading

BREAKING: ਬੰਬੇ ਹਾਈ ਕੋਰਟ ਅਤੇ ਅਮਿਤਾਭ ਬੱਚਨ ਦੇ ਘਰ ‘ਜਲਸਾ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ

BREAKING: ਬੰਬੇ ਹਾਈ ਕੋਰਟ ਅਤੇ ਅਮਿਤਾਭ ਬੱਚਨ ਦੇ ਘਰ ‘ਜਲਸਾ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੁੰਬਈ, 6 ਨਵੰਬਰ 2026: ਦੇਸ਼ ਦੀਆਂ ਪ੍ਰਮੁੱਖ ਹਸਤੀਆਂ ਅਤੇ ਮਹੱਤਵਪੂਰਨ ਇਮਾਰਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਮੁੰਬਈ ਸਥਿਤ ਬੰਬੇ ਹਾਈ ਕੋਰਟ ਅਤੇ ਬਾਲੀਵੁੱਡ ਦੇ […]

Continue Reading

OBC ਕ੍ਰੀਮੀ ਲੇਅਰ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਮਾਪਿਆਂ ਦੀ ਸਿਰਫ਼ ਤਨਖਾਹ ਦੇ ਆਧਾਰ ’ਤੇ ਨਹੀਂ ਤੈਅ ਹੋਵੇਗਾ ਰਾਖਵਾਂਕਰਨ

OBC ਕ੍ਰੀਮੀ ਲੇਅਰ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਮਾਪਿਆਂ ਦੀ ਸਿਰਫ਼ ਤਨਖਾਹ ਦੇ ਆਧਾਰ ’ਤੇ ਨਹੀਂ ਤੈਅ ਹੋਵੇਗਾ ਰਾਖਵਾਂਕਰਨ ਨਵੀਂ ਦਿੱਲੀ, 6 ਨਵੰਬਰ 2026: ਹੋਰ ਪੱਛੜੀਆਂ ਸ਼੍ਰੇਣੀਆਂ (OBC) ਦੇ ਰਾਖਵਾਂਕਰਨ ਨਾਲ ਜੁੜੇ ਕ੍ਰੀਮੀ ਲੇਅਰ ਦੇ ਨਿਯਮਾਂ ਬਾਰੇ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕੇਂਦਰ ਸਰਕਾਰ ਵੱਲੋਂ ਦਾਇਰ ਸੋਧ ਪਟੀਸ਼ਨ ਨੂੰ ਖਾਰਜ […]

Continue Reading