ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ! ਸਮ੍ਰਿਤੀ ਈਰਾਨੀ ਦਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ; ਕਿਹਾ- ‘ਚੋਣਵੀਂ ਰਾਜਨੀਤੀ ਕਰ ਰਹੇ ਨੇ ਕਾਂਗਰਸ ਆਗੂ’
ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ! ਸਮ੍ਰਿਤੀ ਈਰਾਨੀ ਦਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ; ਕਿਹਾ- ‘ਚੋਣਵੀਂ ਰਾਜਨੀਤੀ ਕਰ ਰਹੇ ਨੇ ਕਾਂਗਰਸ ਆਗੂ’ ਨਵੀਂ ਦਿੱਲੀ, 22 ਅਗਸਤ: ਭਾਜਪਾ ਦੀ ਰਾਸ਼ਟਰੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ ਨੇ ਜੇਪੀਐੱਸਸੀ-ਜੇਐੱਸਐੱਸਸੀ ਉਮੀਦਵਾਰਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ […]
Continue Reading
