Mohali Breaking: ਬਿਲਡਰ ਦੇ ਦਫ਼ਤਰ ਬਾਹਰ ਤਾਬੜਤੋੜ ਫਾਇਰਿੰਗ, 5 ਕਰੋੜ ਦੀ ਰੰਗਦਾਰੀ ਨਾ ਦੇਣ ’ਤੇ ਮਿਲ ਰਹੀਆਂ ਸਨ ਧਮਕੀਆਂ
Mohali Breaking: ਬਿਲਡਰ ਦੇ ਦਫ਼ਤਰ ਬਾਹਰ ਤਾਬੜਤੋੜ ਫਾਇਰਿੰਗ, 5 ਕਰੋੜ ਦੀ ਰੰਗਦਾਰੀ ਨਾ ਦੇਣ ’ਤੇ ਮਿਲ ਰਹੀਆਂ ਸਨ ਧਮਕੀਆਂ ਮੋਹਾਲੀ, 21 ਅਗਸਤ 2026: ਮੋਹਾਲੀ ਦੇ ਜੀਰਕਪੁਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਬਿਲਡਰ ਦੇ ਦਫ਼ਤਰ ਦੇ ਬਾਹਰ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਦੋ ਹਥਿਆਰਬੰਦ ਨੌਜਵਾਨ ਬਾਈਕ ’ਤੇ ਸਵਾਰ […]
Continue Reading
