ਜੈਪੁਰ ਹਵਾਈ ਅੱਡੇ ‘ਤੇ ਵਾਹਨ ਦੀ ਜਹਾਜ਼ ਨਾਲ ਟੱਕਰ
ਨਵੀਂ ਦਿੱਲੀ, 17 ਅਗਸਤ (ਦੇਸ਼ ਕਲਿੱਕ ਬਿਊਰੋ): ਸੋਮਵਾਰ ਨੂੰ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਮਾਈਕ੍ਰੋਲਾਈਟ ਏਅਰਕ੍ਰਾਫਟ (ਛੋਟਾ ਜਹਾਜ਼) ਨਾਲ ਇੱਕ ਹਾਦਸਾ ਵਾਪਰਿਆ। ਜਦੋਂ ਜਹਾਜ਼ ਨੂੰ ਰਨਵੇਅ ‘ਤੇ ਲਿਜਾਇਆ ਜਾ ਰਿਹਾ ਸੀ, ਤਾਂ ਇਹ ਇੱਕ ਗਰਾਊਂਡ ਹੈਂਡਲਿੰਗ ਵਾਹਨ ਨਾਲ ਟਕਰਾ ਗਿਆ, ਜਿਸ ਨਾਲ ਇਸਨੂੰ ਨੁਕਸਾਨ ਪਹੁੰਚਿਆ। ਜਹਾਜ਼ ਵਿੱਚ ਸਵਾਰ ਪਾਇਲਟ ਅਤੇ ਟ੍ਰੇਨੀ ਐਨਸੀਸੀ ਕੈਡੇਟ ਸੁਰੱਖਿਅਤ […]
Continue Reading
