ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਘਰ ਛਾਪੇਮਾਰੀ ਤੇ ਗ੍ਰਿਫਤਾਰੀ ਦੀ ਜਮਹੂਰੀ ਅਧਿਕਾਰ ਸਭਾ ਵੱਲੋਂ ਨਿੰਦਾ
ਦਲਜੀਤ ਕੌਰ ਚੰਡੀਗੜ੍ਹ, 19 ਮਈ, 2025: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ 20 ਮਈ ਨੂੰ ਬੀੜ ਐਸਵਾਨ (ਸੰਗਰੂਰ) ‘ਤੇ ਬੇਗਮ ਪੁਰਾ ਵਸਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸਨੂੰ ਰੋਕਣ ਲਈ ਸਰਕਾਰ ਨੇ ਆਗੂਆਂ, ਮੁਕੇਸ਼ ਮਲੌਦ, ਬਿੱਕਰ ਸਿੰਘ ਹਥੌਆ, ਧਰਮਵੀਰ ਹਰੀਗੜ੍ਹ, ਗੁਰਬਿੰਦਰ ਸਿੰਘ ਬੌੜਾਂ, ਗੁਰਮੁੱਖ ਸਿੰਘ ਮਾਨ, ਇਸਤਰੀ ਜਾਗ੍ਰਤੀ ਮੰਚ ਦੇ ਜਨਰਲ ਸਕੱਤਰ ਅਮਨਦੀਪ ਦਿਓਲ ਅਤੇ ਹੋਰ […]
Continue Reading
