ਮੇਅਰ ਦਾ ‘ਝਾੜੂ ਪੋਚਾ’ ਬਿਆਨ ਸ਼ਰਮਨਾਕ ਤੇ ਨਿੰਦਨਯੋਗ : ਸਰਬਜੀਤ ਸਿੰਘ ਸਮਾਣਾ
ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਆਪਣਾ ਸਟੈਂਡ ਸਪਸ਼ਟ ਕਰਨ ਮੋਹਾਲੀ, 24 ਮਈ: ਦੇਸ਼ ਕਲਿੱਕ ਬਿਓਰੋਮੋਹਾਲੀ ਨਗਰ ਨਿਗਮ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਨਿਗਮ ਨੂੰ ਸਿਰਫ ‘ਝਾੜੂ ਪੋਚਾ ਲਾਉਣ ਵਾਲਾ ਅਦਾਰਾ’ ਦੱਸਣ ਵਾਲੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਨਗਰ ਨਿਗਮ […]
Continue Reading
