ਏ.ਡੀ.ਸੀ. ਵੱਲੋਂ ਫਰਮ (World Immigration) ਨੈਟਵਰਕ/ਵਿਨ ਦਾ ਲਾਇਸੰਸ ਰੱਦ
ਏ.ਡੀ.ਸੀ. ਵੱਲੋਂ ਫਰਮ ਵਰਲਡ ਇੰਮੀਗ੍ਰੇਸ਼ਨ ਨੈਟਵਰਕ/ਵਿਨ ਦਾ ਲਾਇਸੰਸ ਰੱਦ ਮੋਹਾਲੀ, 25 ਅਪ੍ਰੈਲ 2025: ਦੇਸ਼ ਕਲਿੱਕ ਬਿਓਰੋ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਫਰਮ ਵਰਲਡ ਇੰਮੀਗ੍ਰੇਸ਼ਨ (World Immigration) ਨੈਟਵਰਕ/ਵਿਨ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ […]
Continue Reading
