ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਚੁੱਕਿਆ ਮੋਹਾਲੀ ਦਾ ਅਹਿਮ ਮੁੱਦਾ
-ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਚੁੱਕਿਆ ਮੋਹਾਲੀ ਦਾ ਅਹਿਮ ਮੁੱਦਾ -ਫੇਜ਼-1 ਤੇ 7 ਦੀ ਖੋਖਾ ਮਾਰਕੀਟ ਵਾਲਿਆਂ ਨੂੰ ਪੱਕੇ ਬੂਥ ਅਲਾਟ ਕਰਨ ਦੀ ਕੀਤੀ ਵਕਾਲਤ -ਖੋਖਾ ਮਾਰਕੀਟ ਵਾਲਿਆਂ ਲਈ ਪੱਕੇ ਬੂਥ ਬਣਾ ਕੇ ਗਮਾਡਾ ਕਮਾ ਸਕਦੈ ਰੈਵੇਨਿਊ : ਕੁਲਵੰਤ ਸਿੰਘ -19 ਸਾਲਾਂ ‘ਚ ਵੀ ਗਮਾਡਾ ਨੇ 350 ਖੋਖੇ ਵਾਲਿਆਂ ਲਈ ਪੱਕੇ ਬੂਥ ਨਹੀਂ ਬਣਾਏ […]
Continue Reading