ਕਿਸਾਨਾਂ ਨੂੰ ਦਿੱਲੀ ਜਾਣ ਦੀ ਦਿੱਤੀ ਜਾਵੇ ਇਜਾਜ਼ਤ! ਡੱਲੇਵਾਲ ਦੀ PM ਮੋਦੀ ਤੇ ਹਰਿਆਣਾ ਸਰਕਾਰ ਨੂੰ ਅਪੀਲ

  ਕਿਸਾਨਾਂ ਨੂੰ ਦਿੱਲੀ ਜਾਣ ਦੀ ਦਿੱਤੀ ਜਾਵੇ ਇਜਾਜ਼ਤ! ਡੱਲੇਵਾਲ ਦੀ PM ਮੋਦੀ ਤੇ ਹਰਿਆਣਾ ਸਰਕਾਰ ਨੂੰ ਅਪੀਲ ਚੰਡੀਗੜ੍ਹ, 17 ਅਗਸਤ 2026 ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ […]

Continue Reading

ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

  ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਨਵੀਂ ਦਿੱਲੀ, 17 ਅਗਸਤ 2026: ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸਿਖਰਲੀ ਅਦਾਲਤ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਚੱਲ […]

Continue Reading

ਵੱਡੀ ਖ਼ਬਰ: ਸੀਨੀਅਰ ਭਾਜਪਾਈ ਲੀਡਰ ਸ਼ਹਿਜ਼ਾਦ ਪੂਨਾਵਾਲਾ ਨੇ ਦਿੱਤਾ ਅਸਤੀਫ਼ਾ

  ਵੱਡੀ ਖ਼ਬਰ: ਸੀਨੀਅਰ ਭਾਜਪਾਈ ਲੀਡਰ ਸ਼ਹਿਜ਼ਾਦ ਪੂਨਾਵਾਲਾ ਨੇ ਦਿੱਤਾ ਅਸਤੀਫ਼ਾ ਪੂਨਾਵਾਲਾ ਨੇ ਕਿਹਾ- ‘ਲੰਮੇ ਵਿਚਾਰ ਮਗਰੋਂ ਲਿਆ ਅੰਤਿਮ ਫ਼ੈਸਲਾ’ ਨਵੀਂ ਦਿੱਲੀ, 17 ਅਗਸਤ 2026 ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਲਈ ਬੇਹੱਦ ਭਾਵੁਕ ਪਲ ਹੈ, ਪਰ ਲੰਮੇ ਵਿਚਾਰ-ਵਟਾਂਦਰੇ […]

Continue Reading

ਵੱਡੀ ਖ਼ਬਰ: ਦਿੱਲੀ ’ਚ ਧਮਾਕਾ, 2 ਵਿਅਕਤੀਆਂ ਦੀ ਮੌਤ

  ਵੱਡੀ ਖ਼ਬਰ: ਦਿੱਲੀ ’ਚ ਧਮਾਕਾ, 2 ਵਿਅਕਤੀਆਂ ਦੀ ਮੌਤ ਨਵੀਂ ਦਿੱਲੀ, 17 ਅਗਸਤ 2026: ਰਾਜਧਾਨੀ ਦਿੱਲੀ ਦੇ ਰਘੁਵੀਰ ਨਗਰ ਇਲਾਕੇ ਵਿੱਚ ਸੋਮਵਾਰ ਤੜਕੇ ਇੱਕ ਘਰ ਦੀ ਪਹਿਲੀ ਮੰਜ਼ਿਲ ’ਤੇ ਈ-ਰਿਕਸ਼ਾ ਦੀ ਬੈਟਰੀ ਚਾਰਜਿੰਗ ਦੌਰਾਨ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਸਵੇਰੇ ਕਰੀਬ 4 ਵਜੇ […]

Continue Reading

ਭਾਜਪਾ ਦੀ ਨਵੀਂ ਟੀਮ ਦਾ ਅੱਜ ਹੋ ਸਕਦੈ ਐਲਾਨ, ਨਿਤਿਨ ਨਵੀਨ ਨੇ ਤਿਆਰੀ ਕੀਤੀ ਮੁਕੰਮਲ

  ਭਾਜਪਾ ਦੀ ਨਵੀਂ ਟੀਮ ਦਾ ਅੱਜ ਹੋ ਸਕਦੈ ਐਲਾਨ, ਨਿਤਿਨ ਨਵੀਨ ਨੇ ਤਿਆਰੀ ਕੀਤੀ ਮੁਕੰਮਲ ਨਵੀਂ ਦਿੱਲੀ, 17 ਅਗਸਤ 2026- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਗਠਨ ਵਿੱਚ ਵੱਡੇ ਬਦਲਾਅ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਸੂਤਰਾਂ ਮੁਤਾਬਕ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਆਪਣੀ ਨਵੀਂ ਟੀਮ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ […]

Continue Reading

UGC NET ਨੂੰ ਵੱਡਾ ਝਟਕਾ: ਅੰਗਰੇਜ਼ੀ, ਕਾਮਰਸ ਸਮੇਤ ਤਿੰਨ ਪ੍ਰੀਖਿਆਵਾਂ ਰੱਦ, ਸਤੰਬਰ ’ਚ ਮੁੜ ਹੋਣਗੀਆਂ

  UGC NET ਨੂੰ ਵੱਡਾ ਝਟਕਾ: ਅੰਗਰੇਜ਼ੀ, ਕਾਮਰਸ ਸਮੇਤ ਤਿੰਨ ਪ੍ਰੀਖਿਆਵਾਂ ਰੱਦ, ਸਤੰਬਰ ’ਚ ਮੁੜ ਹੋਣਗੀਆਂ ਨਵੀਂ ਦਿੱਲੀ, 17 ਅਗਸਤ 2026 NEET ਪ੍ਰੀਖਿਆ ਨਾਲ ਜੁੜੀਆਂ ਬੇਨਿਯਮੀਆਂ ਤੋਂ ਬਾਅਦ ਹੁਣ UGC NET ਪ੍ਰੀਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਐਤਵਾਰ ਦੇਰ ਸ਼ਾਮ UGC NET ਦੇ ਤਿੰਨ ਵਿਸ਼ਿਆਂ—ਅੰਗਰੇਜ਼ੀ, […]

Continue Reading

ਵੱਡੀ ਖ਼ਬਰ: ਪੰਜਾਬ-ਹਰਿਆਣਾ ਬਾਰਡਰ ਫਿਰ ਸੀਲ, ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਸਖ਼ਤ ਪ੍ਰਬੰਧ

  ਵੱਡੀ ਖ਼ਬਰ: ਪੰਜਾਬ-ਹਰਿਆਣਾ ਬਾਰਡਰ ਫਿਰ ਸੀਲ, ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਸਖ਼ਤ ਪ੍ਰਬੰਧ ਕਿਸਾਨਾਂ ਦੇ ਦਿੱਲੀ ਮਾਰਚ ਤੋਂ ਪਹਿਲਾਂ ਖਨੌਰੀ ਸਰਹੱਦ ’ਤੇ ਸੁਰੱਖਿਆ ਸਖ਼ਤ, ਪੰਜ ਪਰਤੀ ਬੈਰੀਕੇਡਿੰਗ ਜੀਂਦ, 16 ਅਗਸਤ 2026 ਕਿਸਾਨ ਜਥੇਬੰਦੀਆਂ ਵੱਲੋਂ 16 ਅਗਸਤ ਨੂੰ ਦਿੱਲੀ ਵੱਲ ‘ਕਿਸਾਨ ਬਚਾਓ ਪੈਦਲ ਯਾਤਰਾ’ ਸ਼ੁਰੂ ਕਰਨ ਦੇ ਐਲਾਨ ਮਗਰੋਂ ਹਰਿਆਣਾ ਪ੍ਰਸ਼ਾਸਨ ਨੇ ਪੰਜਾਬ-ਹਰਿਆਣਾ (ਖਨੌਰੀ) […]

Continue Reading

ਹਾਕੀ ਵਿਸ਼ਵ ਕੱਪ 2026: ਭਾਰਤ ਨੇ ਵੇਲਜ਼ ਨੂੰ 3-1 ਨਾਲ ਹਰਾਕੇ ਕੀਤੀ ਜੇਤੂ ਸ਼ੁਰੂਆਤ

  ਹਾਕੀ ਵਿਸ਼ਵ ਕੱਪ 2026: ਭਾਰਤ ਨੇ ਵੇਲਜ਼ ਨੂੰ 3-1 ਨਾਲ ਹਰਾਕੇ ਕੀਤੀ ਜੇਤੂ ਸ਼ੁਰੂਆਤ ਨਵੀਂ ਦਿੱਲੀ, 16 ਅਗਸਤ 2026 ਭਾਰਤੀ ਪੁਰਸ਼ ਹਾਕੀ ਟੀਮ ਨੇ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਸਾਂਝੇ ਤੌਰ ’ਤੇ ਕਰਵਾਏ ਜਾ ਰਹੇ ਹਾਕੀ ਵਿਸ਼ਵ ਕੱਪ 2026 ਵਿੱਚ ਜੇਤੂ ਆਗਾਜ਼ ਕੀਤਾ ਹੈ। ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਖੇਡੇ ਗਏ ਪੂਲ ਡੀ ਦੇ […]

Continue Reading

ਪੈਟਰੋਲ-ਡੀਜ਼ਲ ਤੇ ATF ਦੇ ਨਿਰਯਾਤ ‘ਤੇ ਵਿੰਡਫਾਲ ਟੈਕਸ ਘਟਿਆ, ਨਵੀਆਂ ਦਰਾਂ ਅੱਜ ਤੋਂ ਲਾਗੂ

  ਪੈਟਰੋਲ-ਡੀਜ਼ਲ ਤੇ ATF ਦੇ ਨਿਰਯਾਤ ‘ਤੇ ਵਿੰਡਫਾਲ ਟੈਕਸ ਘਟਿਆ, ਨਵੀਆਂ ਦਰਾਂ ਅੱਜ ਤੋਂ ਲਾਗੂ ਨਵੀਂ ਦਿੱਲੀ, 15 ਅਗਸਤ 2026 ਭਾਰਤ ਸਰਕਾਰ ਨੇ ਆਜ਼ਾਦੀ ਦਿਵਸ ਦੀ ਅੱਧੀ ਰਾਤ ਨੂੰ ਪੈਟਰੋਲ, ਡੀਜ਼ਲ ਅਤੇ ਹਵਾਈ ਜਹਾਜ਼ ਦੇ ਬਾਲਣ (ATF) ਦੇ ਨਿਰਯਾਤ ‘ਤੇ ਲੱਗਣ ਵਾਲੇ ਵਿੰਡਫਾਲ ਟੈਕਸ ਵਿੱਚ ਕਟੌਤੀ ਕਰਨ ਦਾ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਜਾਰੀ […]

Continue Reading

PM ਮੋਦੀ ਨੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ 13ਵੀਂ ਵਾਰ ਲਹਿਰਾਇਆ ਕੌਮੀ ਝੰਡਾ

  PM ਮੋਦੀ ਨੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ 13ਵੀਂ ਵਾਰ ਲਹਿਰਾਇਆ ਕੌਮੀ ਝੰਡਾ ਨਵੀਂ ਦਿੱਲੀ, 15 ਅਗਸਤ 2026 80ਵੇਂ ਆਜ਼ਾਦੀ ਦਿਵਸ ਮੌਕੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ 13ਵੀਂ ਵਾਰ ਕੌਮੀ ਝੰਡਾ ਲਹਿਰਾਇਆ। ਤਿਰੰਗਾ ਲਹਿਰਾਉਣ ਤੋਂ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਮੌਕੇ ਪ੍ਰਧਾਨ […]

Continue Reading