Breaking- ਕੋਲ ਖਦਾਨ ਚ ਵੱਡਾ ਧਮਾਕਾ; 82 ਮਜ਼ਦੂਰਾਂ ਦੀ ਮੌਤ, 9 ਹਾਲੇ ਵੀ ਲਾਪਤਾ
ਬੀਜਿੰਗ: ਉੱਤਰੀ ਚੀਨ ਦੇ ਸ਼ਾਂਕਸੀ (Shanxi) ਸੂਬੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਚਾਂਗਝੀ ਸ਼ਹਿਰ ਵਿੱਚ ਸਥਿਤ ‘ਲਿਊਸ਼ੇਨਯੂ’ (Liushenyu) ਕੋਲਾ ਖਦਾਨ ਵਿੱਚ ਇੱਕ ਭਿਆਨਕ ਗੈਸ ਧਮਾਕਾ ਹੋਇਆ ਹੈ। ਸਰਕਾਰੀ ਮੀਡੀਆ ਅਤੇ ਸਥਾਨਕ ਪ੍ਰਸ਼ਾਸਨ ਮੁਤਾਬਕ, ਇਸ ਭਿਆਨਕ ਹਾਦਸੇ ਵਿੱਚ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵੱਧ ਕੇ 82 ਹੋ ਗਈ ਹੈ, ਜਦੋਂ […]
Continue Reading
