UK Board Results: ਉੱਤਰਾਖੰਡ ਬੋਰਡ ਨੇ ਦਸਵੀਂ ਤੇ ਬਾਰਵੀਂ ਦੇ ਨਤੀਜੇ ਐਲਾਨੇ
ਦੇਹਰਾਦੂਨ: 19 ਅਪ੍ਰੈਲ, ਦੇਸ਼ ਕਲਿੱਕ ਬਿਓਰੋUK Board Results : ਉੱਤਰਾਖੰਡ ਬੋਰਡ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਉਤਰਾਖੰਡ ਬੋਰਡ ਨੇ 10ਵੀਂ, 12ਵੀਂ ਦਾ ਨਤੀਜਾ (Uttarakhand Board 10th 12th Result 2025) ਜਾਰੀ ਕਰ ਦਿੱਤਾ ਹੈ। ਉਤਰਾਖੰਡ ਬੋਰਡ ਦੇ 12ਵੀਂ ਦੇ ਨਤੀਜੇ ਅਨੁਸਾਰ, 83.23 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। 80.10 ਪ੍ਰਤੀਸ਼ਤ ਮੁੰਡੇ ਅਤੇ 86.20 ਪ੍ਰਤੀਸ਼ਤ […]
Continue Reading
