CM di Yogshala ਵਿੱਚ ਹੁਣ ਤੱਕ ਅਨੇਕਾਂ ਲੋਕ ਪਾ ਚੁੱਕੇ ਨੇ ਨਿਰੋਗ ਜੀਵਨ: ਐਸ.ਡੀ.ਐਮ. ਅਮਿਤ ਗੁਪਤਾ

ਜ਼ੀਰਕਪੁਰ (ਮੋਹਾਲੀ) 05 ਮਈ, 2025: ਦੇਸ਼ ਕਲਿੱਕ ਬਿਓਰੋਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਜੀਵਨ ਦੇਣ ਦੇ ਮਕਸਦ ਨਾਲ ਸ਼ਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਫਲਤਾ ਪੂਰਵਕ ਚਲ ਰਹੀ ਹੈ। ਇਨ੍ਹਾਂ ਮੁਫ਼ਤ ਯੋਗਸ਼ਾਲਾਵਾਂ ਦਾ ਹੁਣ ਤੱਕ ਅਨੇਕਾਂ ਹੀ ਲੋਕ ਲਾਭ ਉਠਾ ਚੁੱਕੇ ਹਨ। ਯੋਗਾ ਕਲਾਸਾਂ […]

Continue Reading