ਮੰਡੀ ਤੋਂ ਬਾਅਦ ਚੰਬਾ ‘ਚ ਦੋ ਥਾਈਂ ਬੱਦਲ ਫਟਿਆ, ਚਾਰ ਪਿੰਡਾਂ ਦਾ ਸੰਪਰਕ ਟੁੱਟਿਆ

ਸ਼ਿਮਲਾ: 6 ਜੁਲਾਈ, ਦੇਸ਼ ਕਲਿੱਕ ਬਿਓਰੋਹਿਮਾਚਲ ਵਿੱਚ ਮੰਡੀ ਤੋਂ ਬਾਅਦ ਹੁਣ ਚੰਬਾ ਜ਼ਿਲ੍ਹੇ ਦੇ ਚੁਰਾਹ ਹਲਕੇ ਵਿੱਚ ਇੱਕ ਸ਼ਕਤੀਸ਼ਾਲੀ ਬੱਦਲ ਫਟਣ ਨਾਲ ਬਘੀਗੜ੍ਹ ਨਦੀ ਦੇ ਨੇੜੇ ਨਕਾਰੋਡ-ਚਾਂਜੂ ਸੜਕ ਦੇ ਨਾਲ-ਨਾਲ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਿਆ। ਨਦੀ ਉੱਤੇ ਬਣਿਆ ਲੋਹੇ ਦਾ ਪੁਲ ਪੂਰੀ ਤਰ੍ਹਾਂ ਵਹਿ ਗਿਆ, ਅਤੇ ਸੜਕ ਦਾ ਇੱਕ ਵੱਡਾ ਹਿੱਸਾ ਤਬਾਹ ਹੋ ਗਿਆ, […]

Continue Reading

ਸ਼ੁਭਮਨ ਗਿੱਲ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣਿਆ

ਨਵੀਂ ਦਿੱਲੀ: 6 ਜੁਲਾਈ, ਦੇਸ਼ ਕਲਿੱਕ ਬਿਓਰੋShubman Gill ਨੇ ਇੰਗਲੈਂਡ ਖਿਲਾਫ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਚ ਦੀ ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਲਗਾਇਆ ਸੀ ਅਤੇ ਹੁਣ ਉਸਨੇ ਦੂਜੀ ਪਾਰੀ ਵਿੱਚ ਸੈਂਕੜਾ ਲਗਾਇਆ ਹੈ। ਭਾਰਤੀ ਟੀਮ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਬਰਮਿੰਘਮ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ […]

Continue Reading

ਸਿੱਖਿਆ ਵਿਭਾਗ ‘ਚ ਅਧਿਆਪਕਾਂ ਦੀਆਂ ਬਦਲੀਆਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ: 5 ਜੁਲਾਈ, ਦੇਸ਼ ਕਲਿੱਕ ਬਿਓਰੋਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਬਦਲੀਆਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ। ਪਹਿਲੀ ਸੂਚੀ ਵਿੱਚ ਐਮੀਨੈਂਸ ਸਕੂਲਾਂ ਵਿੱਚ ਲੈਕਚਰਾਰ ਕੇਡਰ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸੂਚੀ ਦੇਖਣ ਲਈ ਕਲਿੱਕ ਕਰੋ

Continue Reading

ਅਮਰੀਕਾ ਦੇ ਟੈਕਸਾਸ ਰਾਜ ‘ਚ ਭਾਰੀ ਮੀਂਹ ਪੈਣ ਕਾਰਨ 13 ਲੋਕਾਂ ਦੀ ਮੌਤ, 20 ਕੁੜੀਆਂ ਲਾਪਤਾ

ਟੈਕਸਾਸ, 5 ਜੁਲਾਈ, ਦੇਸ਼ ਕਲਿਕ ਬਿਊਰੋ :Heavy rain in Texas: ਅਮਰੀਕਾ ਦੇ ਟੈਕਸਾਸ ਰਾਜ ਵਿੱਚ ਭਾਰੀ ਮੀਂਹ (Heavy rain) ਪੈਣ ਕਾਰਨ ਗੁਆਡਾਲੁਪ ਨਦੀ ਵਿੱਚ ਹੜ੍ਹ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 20 ਕੁੜੀਆਂ ਲਾਪਤਾ ਹੋ ਗਈਆਂ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਬਚਾਅ ਟੀਮਾਂ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ।Texas ਦੇ ਕੇਰਵਿਲ […]

Continue Reading

ਕੈਬਨਿਟ ਮੰਤਰੀ ਦੇ ਕਾਫ਼ਲੇ ਦੀ ਗੱਡੀ, ਟਰੱਕ ਨਾਲ ਟਕਰਾਈ, ਸਬ ਇੰਸਪੈਕਟਰ ਸਣੇ 3 ਪੁਲਿਸ ਮੁਲਾਜ਼ਮ ਜ਼ਖ਼ਮੀ

ਚੰਡੀਗੜ੍ਹ, 4 ਜੁਲਾਈ, ਦੇਸ਼ ਕਲਿਕ ਬਿਊਰੋ :ਸੂਬੇ ਦੇ ਕੈਬਨਿਟ ਮੰਤਰੀ ਦੇ ਕਾਫ਼ਲੇ ਦੀ ਗੱਡੀ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 3 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। 2 ਨੂੰ ਬਿਹਤਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਇੱਕ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਹਰਿਆਣਾ ਦੇ ਕੈਬਨਿਟ ਮੰਤਰੀ ਰਣਬੀਰ […]

Continue Reading

ਪੰਜਾਬ ‘ਚ ਲੁਟੇਰਿਆਂ ਨੇ ਅਧਿਆਪਕਾ ਨੂੰ ਲੁੱਟਿਆ

ਲੁਧਿਆਣਾ, 4 ਜੁਲਾਈ, ਦੇਸ਼ ਕਲਿਕ ਬਿਊਰੋ :ਪੰਜਾਬ ਵਿੱਚ ਦਿਨ-ਦਿਹਾੜੇ ਇੱਕ ਅਧਿਆਪਕਾ ਨੂੰ ਲੁੱਟ ਲਿਆ ਗਿਆ। ਅਧਿਆਪਕਾ ਸਕੂਲ ਤੋਂ ਬਾਅਦ ਘਰ ਆ ਰਹੀ ਸੀ। ਡਿਸਪੋਜ਼ਲ ਰੋਡ ‘ਤੇ ਦੋ ਬਾਈਕ ਸਵਾਰ ਲੁਟੇਰੇ ਨੌਜਵਾਨਾਂ ਨੇ ਉਸਦਾ ਪਰਸ ਖੋਹ ਲਿਆ। ਰੇਣੂ ਕਸ਼ਯਪ ਜਗਰਾਉਂ ਦੇ ਸ਼ਿਵਾਲਿਕ ਮਾਡਲ ਸਕੂਲ ਵਿੱਚ ਅਧਿਆਪਕਾ ਹੈ ਅਤੇ ਸ਼ਾਸਤਰੀ ਨਗਰ ਵਿੱਚ ਰਹਿੰਦੀ ਹੈ।ਲੁਟੇਰੇ ਅਧਿਆਪਕਾ ਦਾ ਮੋਬਾਈਲ […]

Continue Reading

ਖਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ ਸੁਖਨਾ ਲੇਕ ਦੇ ਪਾਣੀ ਦਾ ਪੱਧਰ, ਟੈਸਟਿੰਗ ਲਈ ਫਲੱਡ ਗੇਟ ਖੋਲ੍ਹੇ

ਚੰਡੀਗੜ੍ਹ, 3 ਜੁਲਾਈ, ਦੇਸ਼ ਕਲਿਕ ਬਿਊਰੋ :Flood gates of Sukhna Lake: ਚੰਡੀਗੜ੍ਹ ਵਿੱਚ ਭਾਰੀ ਮੀਂਹ ਤੋਂ ਬਾਅਦ Sukhna Lake ਦੇ ਪਾਣੀ ਦਾ ਪੱਧਰ ਲਗਾਤਾਰ ਵੱਧਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀ ਹੋਈ ਬਾਰਿਸ਼ ਕਾਰਨ ਪਾਣੀ ਦਾ ਪੱਧਰ 1158.5 ਫੁੱਟ ਤੱਕ ਪਹੁੰਚ ਗਿਆ, ਜੋ ਕਿ 1163 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4.5 ਫੁੱਟ ਹੇਠਾਂ […]

Continue Reading

ਬਾਗੇਸ਼ਵਰ ਧਾਮ ਵਿਖੇ ਹਾਦਸਾ, 1 ਸ਼ਰਧਾਲੂ ਦੀ ਮੌਤ 10 ਤੋਂ ਵੱਧ ਜ਼ਖਮੀ

ਛਤਰਪੁਰ (ਮੱਧ ਪ੍ਰਦੇਸ਼),3 ਜੁਲਾਈ , ਦੇਸ਼ ਕਲਿਕ ਬਿਊਰੋ :Accident at Bageshwar Dham: ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ’ਚ ਸਥਿਤ ਪ੍ਰਸਿੱਧ ਬਾਗੇਸ਼ਵਰ ਧਾਮ (Bageshwar Dham) ਵਿਖੇ ਅੱਜ ਵੀਰਵਾਰ ਸਵੇਰੇ ਦੁਰਘਟਨਾ (Accident ) ਵਾਪਰੀ। ਆਰਤੀ ਦੌਰਾਨ ਅਚਾਨਕ ਇੱਕ ਵੱਡਾ ਸੈੱਡ ਡਿੱਗ ਗਿਆ, ਜਿਸ ਕਾਰਨ ਮੰਦਰ ਵਿੱਚ ਹਫੜਾ-ਦਫੜੀ ਮਚ ਗਈ।ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਆਰਤੀ ਸਮੇਂ ਮੰਦਰ ਵਿੱਚ […]

Continue Reading

PM ਮੋਦੀ ਅੱਜ ਤੋਂ ਵਿਦੇਸ਼ ਦੌਰੇ ‘ਤੇ, 8 ਦਿਨਾਂ ‘ਚ ਕਰਨਗੇ 5 ਦੇਸ਼ਾਂ ਦੀ ਯਾਤਰਾ

ਨਵੀਂ ਦਿੱਲੀ, 2 ਜੁਲਾਈ, ਦੇਸ਼ ਕਲਿਕ ਬਿਊਰੋ :PM Modi on foreign tour: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅੱਠ ਦਿਨਾਂ ਦੇ ਕੂਟਨੀਤਕ ਦੌਰੇ ‘ਤੇ ਵਿਦੇਸ਼ ਜਾ ਰਹੇ ਹਨ। ਇਸ ਦੌਰਾਨ ਉਹ ਪੰਜ ਦੇਸ਼ਾਂ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ 2 ਜੁਲਾਈ ਤੋਂ 9 ਜੁਲਾਈ ਤੱਕ ਚੱਲੇਗਾ। ਇਹ ਪਿਛਲੇ ਦਸ ਸਾਲਾਂ ਵਿੱਚ ਪ੍ਰਧਾਨ ਮੰਤਰੀ […]

Continue Reading

ਸਿੱਖ ਸੰਗਤ ਲਈ ਖੁਸ਼ਖਬਰੀ: ਆਦਮਪੁਰ ਤੇ ਮੁੰਬਈ ਵਿਚਕਾਰ ਸਿੱਧੀ ਉਡਾਣ ਅੱਜ ਤੋਂ ਹੋ ਰਹੀ ਸ਼ੁਰੂ

ਆਦਮਪੁਰ, 2 ਜੁਲਾਈ, ਦੇਸ਼ ਕਲਿਕ ਬਿਊਰੋ :Direct flight between Adampur and Mumbai-ਪੰਜਾਬ ਦੇ ਹਵਾਈ ਸੰਪਰਕ ਨੂੰ ਮਜ਼ਬੂਤ ਕਰਦੇ ਹੋਏ, ਇੰਡੀਗੋ ਏਅਰਲਾਈਨਜ਼ ਅੱਜ ਯਾਨੀ 2 ਜੁਲਾਈ ਤੋਂ ਆਦਮਪੁਰ (ਜਲੰਧਰ) ਅਤੇ ਮੁੰਬਈ (Adampur and Mumbai) ਵਿਚਕਾਰ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਸ ਨਵੀਂ ਸੇਵਾ ਨੂੰ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖ ਸੰਗਤ ਲਈ ਇੱਕ ਮਹੱਤਵਪੂਰਨ […]

Continue Reading