ਫ਼ੌਜੀ ਭਰਤੀ ਲਈ 6 ਜ਼ਿਲ੍ਹਿਆਂ ਦੇ ਲਿਖਤੀ ਪੇਪਰ ਪਾਸ ਕਰਨ ਵਾਲੇ ਨੌਜਵਾਨਾਂ ਦਾ ਪਟਿਆਲਾ ‘ਚ ਹੋਵੇਗਾ ਫਿਜ਼ੀਕਲ ਟੈਸਟ

ਫ਼ੌਜ ਦੀ ਭਰਤੀ ਲਈ 8 ਤੋਂ 9 ਹਜ਼ਾਰ ਉਮੀਦਵਾਰਾਂ ਦੇ ਆਉਣ ਦੀ ਸੰਭਾਵਨਾ-ਕਰਨਲ ਰਾਜਾ-ਸਿਵਲ, ਪੁਲਿਸ ਤੇ ਆਰਮੀ ਦੀਆਂ ਤਿੰਨੇ ਫ਼ੌਜਾਂ ਆਪਸੀ ਤਾਲਮੇਲ ਨਾਲ ਕਰਵਾਉਣਗੀਆਂ ਭਰਤੀ-ਨਵਰੀਤ ਕੌਰ ਸੇਖੋਂ-31 ਜੁਲਾਈ ਤੋਂ 11 ਅਗਸਤ ਤੱਕ ਪੋਲੋ ਗਰਾਊਂਡ ਵਿਖੇ ਆਰਮੀ ਭਰਤੀ ਲਈ ਫਿਜ਼ੀਕਲ ਟੈਸਟ ਹੋਵੇਗਾ-ਏ.ਡੀ.ਸੀ ਤੇ ਆਰਮੀ ਭਰਤੀ ਡਾਇਰੈਕਟਰ ਵੱਲੋਂ ਸੁਚਾਰੂ ਪ੍ਰਬੰਧਾਂ ਲਈ ਬੈਠਕਪਟਿਆਲਾ, 1 ਜੁਲਾਈ: ਦੇਸ਼ ਕਲਿੱਕ ਬਿਓਰੋPhysical […]

Continue Reading

ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣਾਂ ਨੂੰ ਅਣਗੌਲਿਆ ਕਰਨਾ ਹੋ  ਸਕਦਾ ਹੈ ਜਾਨਲੇਵਾ: ਡਾ. ਬਿਸ਼ਵ ਮੋਹਨ

• ਸਿਹਤ ਮੰਤਰੀ ਨੇ ਰਾਸ਼ਟਰੀ ਡਾਕਟਰ ਦਿਵਸ ਮੌਕੇ ਇਸ ਅਹਿਮ ਪ੍ਰੋਜੈਕਟ ਦਾ ਕੀਤਾ ਸੂਬਾ ਪੱਧਰੀ ਵਿਸਥਾਰ• ਡੀਐਮਸੀਐਚ ਲੁਧਿਆਣਾ ਦੇ ਕਾਰਡੀਆਲੋਜਿਸਟ ਡਾ. ਬਿਸ਼ਵ ਮੋਹਨ ਦੀ ਟੀਮ ਨੇ ਸਰਕਾਰੀ ਹਸਪਤਾਲਾਂ ਦੇ 700 ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਦਿੱਤੀ ਸਿਖਲਾਈ• ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 30 ਹਜ਼ਾਰ ਦੀ ਕੀਮਤ ਵਾਲਾ ਕਲਾਟ ਬਸਟਰ ਇੰਜੈਕਸ਼ਨ ਮੁਫ਼ਤ […]

Continue Reading

ਤਾਮਿਲਨਾਡੂ ਦੇ ਸ਼ਿਵਕਾਸੀ ਵਿਖੇ ਪਟਾਕਾ ਫੈਕਟਰੀ ‘ਚ ਵੱਡਾ ਧਮਾਕਾ, 4 ਲੋਕਾਂ ਦੀ ਮੌਤ

ਚੇਨਈ, 1 ਜੁਲਾਈ, ਦੇਸ਼ ਕਲਿਕ ਬਿਊਰੋ :Major explosion in firecracker factory: ਅੱਜ ਤਾਮਿਲਨਾਡੂ ਦੇ ਸ਼ਿਵਕਾਸੀ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਇੱਕ ਵੱਡਾ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 5 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਕੁਝ ਹੋਰ ਲੋਕ ਫਸੇ ਹੋ ਸਕਦੇ ਹਨ। […]

Continue Reading

ਅੱਜ ਤੋਂ ਰੇਲ ਸਫ਼ਰ ਹੋਇਆ ਮਹਿੰਗਾ

ਨਵੀਂ ਦਿੱਲੀ, 1 ਜੁਲਾਈ, ਦੇਸ਼ ਕਲਿਕ ਬਿਊਰੋ :Rail travel has become more expensive: ਰੇਲਵੇ ਨੇ 1 ਜੁਲਾਈ ਤੋਂ ਨਾਨ-ਏਸੀ ਕਲਾਸਾਂ ਲਈ ਕਿਰਾਇਆ ਵਧਾ ਦਿੱਤਾ ਹੈ।ਇਸ ਵਾਧੇ ਦਾ ਆਮ ਲੋਕਾਂ ‘ਤੇ ਸਿੱਧਾ ਅਸਰ ਪਵੇਗਾ।ਰੇਲਵੇ ਨੇ ਅੱਜ ਤੋਂ 1 ਪੈਸਾ ਪ੍ਰਤੀ ਕਿਲੋਮੀਟਰ ਅਤੇ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਵਿੱਚ ਸਾਰੀਆਂ ਏਸੀ ਕਲਾਸਾਂ ਲਈ 2 ਪੈਸੇ ਪ੍ਰਤੀ ਕਿਲੋਮੀਟਰ ਦਾ […]

Continue Reading

ਪੰਜਾਬ ‘ਚ 15 ਦਿਨਾਂ ਦੇ ਅੰਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੀ ਕਰਨ ਦਾ ਨੋਟਿਸ

ਲੁਧਿਆਣਾ, 30 ਜੂਨ, ਦੇਸ਼ ਕਲਿਕ ਬਿਊਰੋ :Notice to vacate government school: ਉੱਤਰੀ ਰੇਲਵੇ ਅਤੇ ਸਿੱਖਿਆ ਵਿਭਾਗ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਰੇਲਵੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ 15 ਦਿਨਾਂ ਦੇ ਅੰਦਰ ਜ਼ਮੀਨ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਤੋਂ ਬਾਅਦ ਦੋਵਾਂ ਵਿਭਾਗਾਂ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। […]

Continue Reading

ਪਟਿਆਲਾ ਪੁਲਿਸ ਨੇ ਲਾਈਵ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੱਬੂ ਨੂੰ ਗ੍ਰਿਫ਼ਤਾਰ ਕੀਤਾ: SSP

-6 ਪਿਸਤੌਲ, 36 ਜ਼ਿੰਦਾ ਕਾਰਤੂਸ ਤੇ ਚੋਰੀ ਦਾ ਸਕੂਟਰ ਵੀ ਬਰਾਮਦ-ਕਿਹਾ, ਪਟਿਆਲਾ ਪੁਲਿਸ ਦੀ ਅਪਰਾਧੀਆਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਰਹੇਗੀ ਜਾਰੀ ਪਟਿਆਲਾ, 30 ਜੂਨ: ਦੇਸ਼ ਕਲਿੱਕ ਬਿਓਰੋ Gangster Gurpreet Babbu arrest: ਪਟਿਆਲਾ ਪੁਲਿਸ ਨੇ ਅੱਜ ਸ਼ਾਮ ਇੱਕ ਲਾਈਵ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੱਬੂ (gangster Gurpreet Babbu) ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਨਨਹੇੜਾ, ਥਾਣਾ […]

Continue Reading

ਜਲਾਲਾਬਾਦ ਦਾ ਲਾਪਤਾ ਕਿਸਾਨ ਪਾਕਿਸਤਾਨ ‘ਚੋਂ ਮਿਲਿਆ

ਜਲਾਲਾਬਾਦ, 30 ਜੂਨ, ਦੇਸ਼ ਕਲਿਕ ਬਿਊਰੋ :Missing farmer found in Pakistan: ਫਾਜ਼ਿਲਕਾ ਦੇ ਜਲਾਲਾਬਾਦ ਦੇ ਖੈਰੇ ਕੇ ਉਤਾੜ ਪਿੰਡ ਤੋਂ ਲਾਪਤਾ ਹੋਏ ਕਿਸਾਨ (Missing farmer) ਦਾ ਇਕਲੌਤਾ ਪੁੱਤਰ ਅੰਮ੍ਰਿਤਪਾਲ ਪਾਕਿਸਤਾਨ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਮਿਲਿਆ (found in Pakistan) ਹੈ। ਪਾਕਿਸਤਾਨੀ ਰੇਂਜਰਾਂ ਨੇ ਇਸ ਬਾਰੇ ਭਾਰਤੀ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਸੂਚਿਤ ਕੀਤਾ ਹੈ। ਇਸ […]

Continue Reading

ਮੀਂਹ ਕਾਰਨ ਘਰ ਢਹਿਆ, ਲੜਕੀ ਦੀ ਮੌਤ 6 ਗੰਭੀਰ ਜ਼ਖਮੀ

ਚੰਡੀਗੜ੍ਹ, 30 ਜੂਨ, ਦੇਸ਼ ਕਲਿਕ ਬਿਊਰੋ :ਮੌਨਸੂਨ ਦੇ ਮੌਸਮ ਵਿੱਚ ਮੀਂਹ ਕਾਰਨ ਘਰ ਢਹਿਣ ਦੀ ਖ਼ਬਰ ਸਾਹਮਣੇ ਆਈ ਹੈ। 13 ਸਾਲਾ ਲੜਕੀ ਦੀ ਉਸ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ ਜਦੋਂ ਕਿ 6 ਲੋਕ ਗੰਭੀਰ ਜ਼ਖਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਹਰਿਆਣਾ ਦੇ ਨੂਹ ਵਿੱਚ ਇੱਕ ਘਰ ਢਹਿ ਗਿਆ।ਇਸ ਦੌਰਾਨ ਇੱਕ 13 ਸਾਲਾ […]

Continue Reading

ਸ਼ਿਮਲਾ ‘ਚ ਭਾਰੀ ਮੀਂਹ ਕਾਰਨ 5 ਮੰਜ਼ਿਲਾ ਇਮਾਰਤ ਢਹਿ ਢੇਰੀ

ਸ਼ਿਮਲਾ: 30 ਜੂਨ, ਦੇਸ਼ ਕਲਿੱਕ ਬਿਓਰੋਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਸ਼ਿਮਲਾ ਦੇ ਮਾਥੂ ਕਲੋਨੀ ਖੇਤਰ ਵਿੱਚ ਇੱਕ 5 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਪ੍ਰਸ਼ਾਸ਼ਨ ਵੱਲੋਂ ਇਮਾਰਤ ਦੀ ਹਾਲਤ ਨੂੰ ਦੇਖਦਿਆਂ ਇਸ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ। ਇਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ। ਚਮਿਆਨਾ […]

Continue Reading

ਅਮਰੀਕਾ ‘ਚ ਵਿਆਹ ਕਰਵਾਉਣ ਗਈ ਭਾਰਤੀ ਕੁੜੀ ਹੋਈ ਗਾਇਬ, ਅਮਰੀਕਨ ਪੁਲਿਸ ਕਰ ਰਹੀ ਰਿਸ਼ਤੇਦਾਰਾਂ ਦੀ ਭਾਲ

ਨਵੀਂ ਦਿੱਲੀ, 30 ਜੂਨ, ਦੇਸ਼ ਕਲਿਕ ਬਿਊਰੋ :ਇੱਕ 24 ਸਾਲਾ ਸਿਮਰਨ ਨਾਂ ਦੀ ਭਾਰਤੀ ਕੁੜੀ (Indian girl) ਦੇ ਅਮਰੀਕਾ (US) ਵਿੱਚ ਗਾਇਬ ਹੋਣ (Missing) ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਸਿਮਰਨ ਨਿਊ ਜਰਸੀ ਵਿਖੇ ਨੂੰ ਵਿਆਹ ਕਰਵਾਉਣ ਲਈ ਭਾਰਤ ਤੋਂ ਆਈ ਸੀ। ਇਥੇ ਉਸਨੂੰ ਅਖੀਰ ਵਾਰੀ ਵੇਖਿਆ ਗਿਆ।ਸਥਾਨਕ ਲਿੰਡਨਵੋਲਡ ਪੁਲਿਸ ਨੂੰ ਇਸ ਮਾਮਲੇ […]

Continue Reading