BREAKING- ਪੰਜਾਬ ‘ਚ ਵੱਡੀ ਗੈਂਗਵਾਰ, ਇੱਕ ਬਦਮਾਸ਼ ਦੀ ਮੌਤ
ਤਰਨਤਾਰਨ/ਖਡੂਰ ਸਾਹਿਬ, 14 ਮਈ 2026: ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਾਬਾਦ (ਖਡੂਰ ਸਾਹਿਬ) ਵਿੱਚ ਇੱਕ ਬਹੁਤ ਹੀ ਹੈਰਾਨੀਜਨਕ ਅਤੇ ਖ਼ੂਨੀ ਮਾਮਲਾ ਸਾਹਮਣੇ ਆਇਆ ਹੈ। ਰੰਗਦਾਰੀ ਲਈ ਇੱਕ ਵਪਾਰੀ ਦੇ ਘਰ ਗੋਲੀਬਾਰੀ ਕਰਕੇ ਭੱਜ ਰਹੇ ਦੋ ਬਦਮਾਸ਼ ਆਪਸ ਵਿੱਚ ਹੀ ਉਲਝ ਗਏ, ਜਿਸ ਤੋਂ ਬਾਅਦ ਇੱਕ ਬਦਮਾਸ਼ ਨੇ ਆਪਣੇ ਹੀ ਸਾਥੀ ਦੇ ਸਿਰ ਵਿੱਚ ਗੋਲੀ ਮਾਰ ਕੇ […]
Continue Reading
