ਪੰਜਾਬ ਰਾਜਪਾਲ ਨੇ ਵਿਧਾਨ ਸਭਾ ‘ਚ ਭਾਸ਼ਣ ਦੀ ਸ਼ੁਰੂਆਤ ‘ਬੋਲੇ ਸੋ ਨਿਹਾਲ‘ ਦੇ ਜੈਕਾਰੇ ਨਾਲ ਕੀਤੀ Top Trending News ਮਾਰਚ 21, 2025ਮਾਰਚ 21, 2025Leave a Comment on ਪੰਜਾਬ ਰਾਜਪਾਲ ਨੇ ਵਿਧਾਨ ਸਭਾ ‘ਚ ਭਾਸ਼ਣ ਦੀ ਸ਼ੁਰੂਆਤ ‘ਬੋਲੇ ਸੋ ਨਿਹਾਲ‘ ਦੇ ਜੈਕਾਰੇ ਨਾਲ ਕੀਤੀ ਚੰਡੀਗੜ੍ਹ: 21 ਮਾਰਚ, ਦੇਸ਼ ਕਲਿੱਕ ਬਿਓਰੋ ਅੱਜ ਵਿਧਾਨ ਸਭਾ ਦਾ ਬਜਟ ਸ਼ੈਸ਼ਨ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਧਾਨ ਸਭਾ ‘ਚ ਭਾਸ਼ਣ ਦੀ ਸ਼ੁਰੂਆਤ ‘ਬੋਲੇ ਸੋ ਨਿਹਾਲ‘ ਦੇ ਜੈਕਾਰੇ ਨਾਲ ਕੀਤੀ। ਪੰਜਾਬ ਵਿਧਾਨ ਸਭਾ ਤੋਂ ਬਜਟ ਸੈਸ਼ਨ ਦੀ ਸ਼ੁਰੂਆਤ Live https://t.co/52wNZH1dME— AAP Punjab (@AAPPunjab) March 21, 2025