ਅੱਜ ਨਗਰ ਨਿਗਮ ਆਮ ਚੋਣਾਂ ਲਈ 10 ਨਾਮਜ਼ਦਗੀਆਂ ਪ੍ਰਾਪਤ ਹੋਈਆਂ: ਰਾਜ ਚੋਣ ਕਮਿਸ਼ਨ

ਪੰਜਾਬ

ਚੰਡੀਗੜ੍ਹ 13 ਮਈ 2026: ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਚੱਲ ਰਹੀਆਂ ਨਗਰ ਨਿਗਮ ਆਮ ਚੋਣਾਂ, 2026 ਵਿੱਚ ਨਾਮਜ਼ਦਗੀਆਂ ਦੇ ਪਹਿਲੇ ਦਿਨ ਯਾਨੀ 13/05/2026 ਨੂੰ ਕੁੱਲ 10 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:

ਸਥਾਨਕ ਸੰਸਥਾ ਦਾ ਨਾਮ—- ਪ੍ਰਾਪਤ ਨਾਮਜ਼ਦਗੀਆਂ ਦੀ ਗਿਣਤੀ

ਨਗਰ ਪੰਚਾਇਤ ਕੋਟ ਈਸੇ ਖਾਂ— 3

ਨਗਰ ਪ੍ਰੀਸ਼ਦ ਜ਼ੀਰਾ—- 5

ਨਗਰ ਪ੍ਰੀਸ਼ਦ ਮਾਲੇਰਕੋਟਲਾ— 1

ਨਗਰ ਪੰਚਾਇਤ ਭਿੱਖੀਵਿੰਡ—– 1

ਕੁੱਲ—– 10

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।