ਅਧਿਆਪਕਾਂ ਲਈ ਅਹਿਮ ਖਬਰ! ਸਿੱਖਿਆ ਵਿਭਾਗ ਨੇ ਬਦਲੀਆਂ ਬਾਰੇ ਜਾਰੀ ਕੀਤਾ ਨਵਾਂ ਪੱਤਰ ਪੰਜਾਬ ਮਈ 14, 2026ਮਈ 14, 2026Leave a Comment on ਅਧਿਆਪਕਾਂ ਲਈ ਅਹਿਮ ਖਬਰ! ਸਿੱਖਿਆ ਵਿਭਾਗ ਨੇ ਬਦਲੀਆਂ ਬਾਰੇ ਜਾਰੀ ਕੀਤਾ ਨਵਾਂ ਪੱਤਰ ਚੰਡੀਗੜ੍ਹ 14 ਮਈ 2026 – ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਜਿਹੜਾ ਸਮਾਂ 14 ਮਈ ਤੱਕ ਦਿੱਤਾ ਗਿਆ ਸੀ ਉਸ ਨੂੰ ਵਧਾ ਕੇ ਹੁਣ 18 ਮਈ ਤੱਕ ਕਰ ਦਿੱਤਾ ਗਿਆ ਹੈ। ਹੇਠਾਂ ਪੜ੍ਹੋ ਪੱਤਰ…….