10 ਰੁਪਏ ਪਿੱਛੇ ਵਿਅਕਤੀ ਦਾ ਕਤਲ
ਕਰਨਾਲ, 27 ਮਈ: ਹਰਿਆਣਾ ਦੇ ਕਰਨਾਲ ਵਿੱਚ ਮੰਗਲਵਾਰ ਰਾਤ ਨੂੰ ਇੱਕ ਸਬਜ਼ੀ ਵਿਕਰੇਤਾ ਦਾ ਕਤਲ ਕਰ ਦਿੱਤਾ ਗਿਆ। ਸਬਜ਼ੀਆਂ ਲਈ 10 ਰੁਪਏ ਮੰਗਣ ਨੂੰ ਲੈ ਕੇ ਝਗੜਾ ਹੋਇਆ ਸੀ। ਦੋਸ਼ ਹੈ ਕਿ ਦੋ ਨੌਜਵਾਨਾਂ ਨੇ ਆਦਮੀ ਦੇ ਸਿਰ ‘ਤੇ ਡੰਡੇ ਅਤੇ ਇੱਟ ਨਾਲ ਵਾਰ ਕੀਤੇ। ਜਦੋਂ ਸਬਜ਼ੀ ਵਿਕਰੇਤਾ ਦੀ ਧੀ ਉਸਨੂੰ ਬਚਾਉਣ ਆਈ ਤਾਂ ਉਸਨੂੰ […]
Continue Reading
