ਅਕਾਲੀ ਆਗੂ ਵਿਰੁੱਧ ਬਲਾਤਕਾਰ ਦੀ ਕੋਸ਼ਿਸ਼ ਦੇ ਦੋਸ਼ ਵਿੱਚ FIR ਦਰਜ
ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਦੇ ਮੁੱਲਾਪੁਰ ਦਾਖਾ ਹਲਕੇ (ਲੁਧਿਆਣਾ) ਦੇ ਇੰਚਾਰਜ ਵਿਰੁੱਧ ਮੋਹਾਲੀ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ ਤੋਂ ਬਾਅਦ, ਪੁਲਿਸ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਅਕਾਲੀ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਬਾਲਗ ਦੇ ਪਿਤਾ ਦਾ ਦੋਸ਼ ਹੈ ਕਿ ਅਕਾਲੀ ਆਗੂ ਜਸਕਰਨਜੀਤ ਦਿਓਲ ਦਾ ਉਸਦੀ […]
Continue Reading
