ਸਕੂਲ ਚ ਵਾਪਰਿਆ ਵੱਡਾ ਹਾਦਸਾ; ਮਲਬੇ ਹੇਠ ਦੱਬੇ 10 ਬੱਚੇ- ਹਾਲਤ ਗੰਭੀਰ
ਫਰੀਦਾਬਾਦ/ਚੰਡੀਗੜ੍ਹ, 23 ਮਈ: ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸ਼ਨੀਵਾਰ ਨੂੰ ਇੱਕ ਪ੍ਰਾਈਵੇਟ ਸਕੂਲ ਦੇ ਨਾਲ ਬਣ ਰਹੀ ਨਿਰਮਾਣ ਅਧੀਨ ਇਮਾਰਤ ਦੀ ਕੰਧ ਅਚਾਨਕ ਸਕੂਲ ਦੀ ਛੱਤ ‘ਤੇ ਜਾ ਡਿੱਗੀ। ਕੰਧ ਡਿੱਗਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਅਤੇ ਸਕੂਲ ਦੀ ਛੱਤ ਟੁੱਟ ਕੇ ਸਿੱਧੀ ਕਲਾਸਰੂਮ […]
Continue Reading
