’ਮੁੱਖ ਮੰਤਰੀ ਸਿਹਤ ਯੋਜਨਾ’: ਸਿਖਰਲੀਆਂ 10 ਪ੍ਰਕਿਰਿਆਵਾਂ ਅਧੀਨ 316.50 ਕਰੋੜ ਰੁਪਏ ਦੀ ਲਾਗਤ ਨਾਲ 2.44 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏੇ

ਚੰਡੀਗੜ੍ਹ; 9 ਅਗਸਤ (ਦੇਸ਼ ਕਲਿੱਕ ਬਿਊਰੋ) : ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਅਜ਼ਮਾਇਸ਼ ਨਹੀਂ ਕਰਦੀ ਸਗੋਂ ਇਹ ਪੂਰੇ ਪਰਿਵਾਰ ਦੀ ਆਰਥਿਕ ਸਥਿਤੀ ਦਾ ਵੀ ਇਮਤਿਹਾਨ ਲੈਂਦੀ ਹੈ। ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਵਿੱਚ ਇਸ ਸਥਿਤੀ ਨੂੰ ਲਗਾਤਾਰ ਬਦਲ ਰਹੀ ਹੈ ਅਤੇ ਪਰਿਵਾਰਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੇ ਖ਼ਰਚੇ […]

Continue Reading

ਵੱਡੀ ਖ਼ਬਰ: ਜੇ ਹੁਣ H-1B ਵੀਜ਼ਾ ਵਾਲਿਆਂ ਦੀ ਗਈ ਨੌਕਰੀ ਤਾਂ ਛੱਡਣਾ ਪਵੇਗਾ ਅਮਰੀਕਾ !

ਨਵੀਂ ਦਿੱਲੀ, 9 ਅਗਸਤ (ਦੇਸ਼ ਕਲਿੱਕ ਬਿਊਰੋ): ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਆਉਣ ਵਾਲੇ ਸਮੇਂ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਸਰਕਾਰ ਆਪਣੀ ਨੌਕਰੀ ਗੁਆਉਣ ਤੋਂ ਬਾਅਦ ਨਵੀਂ ਨੌਕਰੀ ਲੱਭਣ ਲਈ 60 ਦਿਨਾਂ ਦੀ ਸਮਾਂ ਸੀਮਾ ਖਤਮ ਕਰਨ ‘ਤੇ ਵਿਚਾਰ ਕਰ ਰਹੀ ਹੈ। ਜੇਕਰ ਇਹ ਨਵਾਂ […]

Continue Reading

ਮੇਰੀ ਕਾਰ ‘ਤੇ ਵੱਡੇ ਪੱਥਰ ਸੁੱਟੇ ਗਏ: ਲੋਕਾਂ ਨੇ ਪੁਲਿਸ ਦੇ ਸਾਹਮਣੇ ਮੇਰੇ ‘ਤੇ ਕੀਤਾ ਹਮਲਾ : ਮਮਤਾ ਬੈਨਰਜੀ ਨੇ ਲਾਏ ਵੱਡੇ ਦੋਸ਼

ਪੱਛਮੀ ਬੰਗਾਲ, 9 ਅਗਸਤ (ਦੇਸ਼ ਕਲਿੱਕ ਬਿਊਰੋ): ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਉਨ੍ਹਾਂ ਦੀ ਕਾਰ ‘ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਭੀੜ ਨੇ ਪੁਲਿਸ ਦੇ ਸਾਹਮਣੇ ਕਾਰ ਰੋਕ ਲਈ। ਉਨ੍ਹਾਂ ਨੇ ਉਸ ‘ਤੇ ਮਿੱਟੀ ਅਤੇ ਚਿੱਕੜ ਮਲ ਦਿੱਤਾ। ਕੁਝ ਨੇ ਜੁੱਤੀਆਂ ਅਤੇ ਪੱਥਰ ਵੀ ਸੁੱਟੇ। ਜੇਕਰ […]

Continue Reading

ਜੰਗ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਮੇਨੀ ਦਾ ਪਹਿਲਾ ਵੀਡੀਓ ਆਇਆ

ਚੰਡੀਗੜ੍ਹ, 9 ਅਗਸਤ (ਦੇਸ਼ ਕਲਿੱਕ ਬਿਊਰੋ): ਯੁੱਧ ਤੋਂ ਬਾਅਦ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮੇਨੀ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ। ਈਰਾਨੀ ਨਿਊਜ਼ ਏਜੰਸੀ ਮੇਹਰ ਨੇ ਵੀਡੀਓ ਜਾਰੀ ਕੀਤਾ। ਇਸ ਵਿੱਚ ਮੁਜਤਬਾ ਖਮੇਨੀ ਜ਼ਮੀਨ ‘ਤੇ ਬੈਠੇ ਲੋਕਾਂ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸੁਪਰੀਮ ਲੀਡਰ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ […]

Continue Reading

Gen Z ਅੰਦੋਲਨ ਤੋਂ ਬਾਅਦ ਪਾਰਟੀਆਂ ਆਪਣੀਆਂ ਰਣਨੀਤੀ ਬਦਲਣ ਲਈ ਮਜ਼ਬੂਰ

ਚੰਡੀਗੜ੍ਹ, 9 ਅਗਸਤ (ਦੇਸ਼ ਕਲਿੱਕ ਬਿਊਰੋ): Gen Z ਵੱਲੋਂ ਉਠਾਏ ਜਾ ਰਹੇ ਮੁੱਦਿਆਂ ਅਤੇ ਨੌਜਵਾਨਾਂ ਦੀ ਵਧਦੀ ਸਰਗਰਮੀ ਨੇ ਸਿਆਸੀ ਪਾਰਟੀਆਂ ਦੀ ਚਿੰਤਾ ਵਧਾ ਦਿੱਤੀ ਹੈ। ਨੌਜਵਾਨ ਵਰਗ ਦੀ ਬਦਲਦੀ ਸੋਚ ਅਤੇ ਸੋਸ਼ਲ ਮੀਡੀਆ ਰਾਹੀਂ ਤੇਜ਼ੀ ਨਾਲ ਬਣ ਰਹੀ ਜਨਮਤ ਦੀ ਲਹਿਰ ਨੂੰ ਦੇਖਦਿਆਂ ਪਾਰਟੀਆਂ ਹੁਣ ਆਪਣੀਆਂ ਰਣਨੀਤੀਆਂ ਵਿੱਚ ਬਦਲਾਅ ਕਰਨ ਲਈ ਮਜਬੂਰ ਹੋ ਰਹੀਆਂ […]

Continue Reading

ਪੰਜਾਬ ਦੇ ਆਊਟਸੋਰਸ ਕਰਮਚਾਰੀਆਂ ਲਈ ਵੱਡੀ ਖਬਰ

ਚੰਡੀਗੜ੍ਹ, 9 ਅਗਸਤ (ਦੇਸ਼ ਕਲਿੱਕ ਬਿਊਰੋ): ਪੰਜਾਬ ਸਰਕਾਰ ਵੱਲੋਂ ਆਊਟਸੋਰਸ ਕਰਮਚਾਰੀਆਂ ਨੂੰ ਇਨਸੋਰਸ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਗਵਰਨਰ ਪੰਜਾਬ ਵੱਲੋਂ ਸਬੰਧਤ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਸ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ‘ਦ ਪੰਜਾਬ ਸਟੇਟ ਆਊਟਸੋਰਸ ਪਰਸੋਨਲ ਬਿੱਲ, 2026’ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਿੱਲ […]

Continue Reading

ਦਰਦਨਾਕ ਹਾਦਸਾ: ਮੋਹਾਲੀ ‘ਚ ਕਰੰਟ ਲੱਗਣ ਕਾਰਨ 8 ਸਾਲਾ ਮਾਸੂਮ ਦੀ ਜਾਨ

  ਦਰਦਨਾਕ ਹਾਦਸਾ: ਮੋਹਾਲੀ ‘ਚ ਕਰੰਟ ਲੱਗਣ ਕਾਰਨ 8 ਸਾਲਾ ਮਾਸੂਮ ਦੀ ਜਾਨ ਮੋਹਾਲੀ ‘ਚ ਕਰੰਟ ਦਾ ਕਹਿਰ: ਸੜਕ ’ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ ਨੇ ਲਈ 8 ਸਾਲਾ ਮਾਸੂਮ ਦੀ ਜਾਨ ਮੋਹਾਲੀ, 9 ਅਗਸਤ 2026: ਚੰਡੀਗੜ੍ਹ ਟਰਾਈਸਿਟੀ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਮੋਹਾਲੀ ਦੇ ਨਯਾਗਾਓਂ ਵਿੱਚ ਬਿਜਲੀ ਦੀਆਂ ਡਿੱਗੀਆਂ ਤਾਰਾਂ ਦੀ ਲਪੇਟ […]

Continue Reading

ਅੰਮ੍ਰਿਤਪਾਲ ਦੀ ਪਾਰਟੀ ਕਿਸ ਨਾਲ ਕਰੇਗੀ ਗੱਠਜੋੜ? 117 ਸੀਟਾਂ ‘ਤੇ ਚੋਣ ਲੜਨ ਬਾਰੇ ਕੀਤਾ ਵੱਡਾ ਐਲਾਨ

  ਅੰਮ੍ਰਿਤਪਾਲ ਦੀ ਪਾਰਟੀ ਕਿਸ ਨਾਲ ਕਰੇਗੀ ਗੱਠਜੋੜ? 117 ਸੀਟਾਂ ‘ਤੇ ਚੋਣ ਲੜਨ ਬਾਰੇ ਕੀਤਾ ਵੱਡਾ ਐਲਾਨ 2027 ਲਈ ‘ਵਾਰਿਸ ਪੰਜਾਬ ਦੇ’ ਦਾ ਵੱਡਾ ਐਲਾਨ, 117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦਾ ਕੀਤਾ ਦਾਅਵਾ ਚੰਡੀਗੜ੍ਹ, 9 ਅਗਸਤ 2026- ਪੰਜਾਬ ਦੀ ਸਿਆਸਤ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਅਤੇ ਪੰਥਕ ਮੁੱਦਿਆਂ ਨੂੰ […]

Continue Reading

Punjab News: ਤੇਜ਼ ਰਫ਼ਤਾਰ ਵਾਹਨ ਨੇ 4 ਕਾਂਵੜੀਆਂ ਨੂੰ ਦਰੜਿਆ, 3 ਦੀ ਮੌਤ

  Punjab News: ਤੇਜ਼ ਰਫ਼ਤਾਰ ਵਾਹਨ ਨੇ 4 ਕਾਂਵੜੀਆਂ ਨੂੰ ਦਰੜਿਆ, 3 ਦੀ ਮੌਤ ਸਰਹਿੰਦ, 9 ਅਗਸਤ 2026: ਸਰਹਿੰਦ ਜੀ.ਟੀ. ਰੋਡ ’ਤੇ ਦਾਦਾ ਮੋਟਰਜ਼ ਨੇੜੇ ਐਤਵਾਰ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਕਾਂਵੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ […]

Continue Reading

Solar Eclipse: 12 ਅਗਸਤ ਨੂੰ ਲੱਗੇਗਾ ਸੂਰਜ ਗ੍ਰਹਿਣ

  Solar Eclipse: 12 ਅਗਸਤ ਨੂੰ ਲੱਗੇਗਾ ਸੂਰਜ ਗ੍ਰਹਿਣ ਨਵੀਂ ਦਿੱਲੀ, 9 ਅਗਸਤ 2026- 12 ਅਗਸਤ 2026 ਦਾ ਦਿਨ ਦੁਨੀਆ ਭਰ ਦੇ ਖਗੋਲ ਪ੍ਰੇਮੀਆਂ ਲਈ ਬੇਹੱਦ ਖਾਸ ਰਹਿਣ ਵਾਲਾ ਹੈ। ਇਸ ਦਿਨ ਅਸਮਾਨ ’ਚ ਇੱਕੋ ਸਮੇਂ ਕਈ ਦੁਰਲੱਭ ਖਗੋਲੀ ਘਟਨਾਵਾਂ ਵਾਪਰਨਗੀਆਂ। ਸਵੇਰੇ ਸੂਰਜ ਚੜ੍ਹਨ ਤੋਂ ਕਰੀਬ 45 ਤੋਂ 75 ਮਿੰਟ ਪਹਿਲਾਂ ਬੁੱਧ, ਮੰਗਲ, ਬ੍ਰਹਿਸਪਤੀ, ਸ਼ਨੀ, […]

Continue Reading