Punjab News: ਬੱਸ ਸਟੈਂਡ ਤੋਂ ਬਜ਼ੁਰਗ ਦੀ ਮਿਲੀ ਲਾਸ਼

  Punjab News: ਬੱਸ ਸਟੈਂਡ ਤੋਂ ਬਜ਼ੁਰਗ ਦੀ ਮਿਲੀ ਲਾਸ਼ ਕਈ ਸਾਲਾਂ ਤੋਂ ਬੱਸ ਸਟੈਂਡ ’ਚ ਹੀ ਰਹਿ ਰਿਹਾ ਸੀ ਬਜ਼ੁਰਗ, ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਸਨੌਰ (ਪਟਿਆਲਾ), 29 ਸਤੰਬਰ 2026- ਸਨੌਰ ਸ਼ਹਿਰ ਦੇ ਬੱਸ ਸਟੈਂਡ ’ਚ ਕਰੀਬ 70 ਸਾਲਾ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਚਰਚਾ ਦਾ ਮਾਹੌਲ ਬਣ ਗਿਆ। ਮ੍ਰਿਤਕ […]

Continue Reading

BREAKING- ਪਟਿਆਲਾ ਜੇਲ੍ਹ ’ਚ ਭਾਈ ਰਾਜੋਆਣਾ ਨਾਲ ਜਥੇਦਾਰ ਗੜਗੱਜ ਤੇ ਐਡਵੋਕੇਟ ਧਾਮੀ ਨੇ ਕੀਤੀ ਮੁਲਾਕਾਤ

  BREAKING- ਪਟਿਆਲਾ ਜੇਲ੍ਹ ’ਚ ਭਾਈ ਰਾਜੋਆਣਾ ਨਾਲ ਜਥੇਦਾਰ ਗੜਗੱਜ ਤੇ ਐਡਵੋਕੇਟ ਧਾਮੀ ਨੇ ਕੀਤੀ ਮੁਲਾਕਾਤ ਪਟਿਆਲਾ, 29 ਸਤੰਬਰ 2026- ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਜਥੇਦਾਰ ਟੇਕ ਸਿੰਘ ਧਨੋਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ […]

Continue Reading

LPU ਹਿੰਸਾ ਮਾਮਲਾ ਹਾਈਕੋਰਟ ਪਹੁੰਚਿਆ, CBI ਜਾਂਚ ਦੀ ਮੰਗ

  LPU ਹਿੰਸਾ ਮਾਮਲਾ ਹਾਈਕੋਰਟ ਪਹੁੰਚਿਆ, CBI ਜਾਂਚ ਦੀ ਮੰਗ ਚੰਡੀਗੜ੍ਹ, 29 ਸਤੰਬਰ 2026- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਾਲ ਹੀ ’ਚ ਵਾਪਰੀ ਹਿੰਸਕ ਘਟਨਾ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ […]

Continue Reading

FD ਸਬੰਧੀ ਨਵੇਂ ਨਿਯਮ 1 ਅਕਤੂਬਰ ਤੋਂ ਹੋਣਗੇ ਲਾਗੂ; RBI ਨੇ ਬੈਂਕਾਂ ਨੂੰ ਜਾਰੀ ਕੀਤੇ ਨਿਰਦੇਸ਼; ਕਿਹਾ- ਰੋਜ਼ਾਨਾ ਜਨਤਕ ਕਰੋ ਵਿਆਜ ਦਰ

  FD ਸਬੰਧੀ ਨਵੇਂ ਨਿਯਮ 1 ਅਕਤੂਬਰ ਤੋਂ ਹੋਣਗੇ ਲਾਗੂ; RBI ਨੇ ਬੈਂਕਾਂ ਨੂੰ ਜਾਰੀ ਕੀਤੇ ਨਿਰਦੇਸ਼; ਕਿਹਾ- ਰੋਜ਼ਾਨਾ ਜਨਤਕ ਕਰੋ ਵਿਆਜ ਦਰ ਚੰਡੀਗੜ੍ਹ, 29 ਸਤੰਬਰ 2026- ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਬਲਕ ਫਿਕਸਡ ਡਿਪਾਜ਼ਿਟ (Bulk FD) ਸਬੰਧੀ ਨਵੇਂ ਨਿਯਮ 1 ਅਕਤੂਬਰ 2026 ਤੋਂ ਲਾਗੂ ਹੋਣ ਜਾ ਰਹੇ ਹਨ। ਨਵੇਂ ਨਿਯਮਾਂ ਤਹਿਤ ਕਮਰਸ਼ੀਅਲ ਬੈਂਕਾਂ ਨੂੰ […]

Continue Reading

AAP ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਸਤਿਕਾਰ ‘ਚ ਕੋਈ ਕਸਰ ਬਾਕੀ ਨਹੀਂ ਛੱਡੀ: CM ਮਾਨ

  AAP ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਸਤਿਕਾਰ ‘ਚ ਕੋਈ ਕਸਰ ਬਾਕੀ ਨਹੀਂ ਛੱਡੀ: CM ਮਾਨ 52 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਮਹਾਨ ਸ਼ਹੀਦਾਂ ਨੂੰ ਨਿਮਰ ਸ਼ਰਧਾਂਜਲੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ; 29 ਸਤੰਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ […]

Continue Reading

ਏਸ਼ੀਅਨ ਗੇਮਜ਼ 2026: ਸੈਮੀਫਾਈਨਲ ’ਚ ਭਾਰਤ ਦੀ ਸ਼੍ਰੀਲੰਕਾ ਨਾਲ ਟੱਕਰ, ਦੋ ਦਿਨ ਬਾਅਦ ਹੋਵੇਗਾ ਮੁਕਾਬਲਾ

  ਏਸ਼ੀਅਨ ਗੇਮਜ਼ 2026: ਸੈਮੀਫਾਈਨਲ ’ਚ ਭਾਰਤ ਦੀ ਸ਼੍ਰੀਲੰਕਾ ਨਾਲ ਟੱਕਰ, ਦੋ ਦਿਨ ਬਾਅਦ ਹੋਵੇਗਾ ਮੁਕਾਬਲਾ ਨਵੀਂ ਦਿੱਲੀ 29 ਸਤੰਬਰ 2026 ਏਸ਼ੀਅਨ ਗੇਮਜ਼ 2026 ਵਿੱਚ ਟੀਮ ਇੰਡੀਆ ਦੇ ਸੈਮੀਫਾਈਨਲ ਮੁਕਾਬਲੇ ਦਾ ਐਲਾਨ ਹੋ ਗਿਆ ਹੈ। ਭਾਰਤੀ ਟੀਮ ਹੁਣ ਸੈਮੀਫਾਈਨਲ ਵਿੱਚ ਸਾਬਕਾ ਟੀ-20 ਵਿਸ਼ਵ ਕੱਪ ਜੇਤੂ ਸ਼੍ਰੀਲੰਕਾ ਨਾਲ ਭਿੜੇਗੀ। ਦੋਵਾਂ ਟੀਮਾਂ ਵਿਚਾਲੇ ਇਹ ਅਹਿਮ ਮੁਕਾਬਲਾ ਦੋ […]

Continue Reading

ਵੱਡੀ ਖ਼ਬਰ: NIA ਕੋਰਟ ਨੇ 4 ਲੋਕਾਂ ਨੂੰ ਸੁਣਾਈ ਸਖ਼ਤ ਸਜ਼ਾ

  ਵੱਡੀ ਖ਼ਬਰ: NIA ਕੋਰਟ ਨੇ 4 ਲੋਕਾਂ ਨੂੰ ਸੁਣਾਈ ਸਖ਼ਤ ਸਜ਼ਾ ‘ਵੌਇਸ ਆਫ ਹਿੰਦ’ ਮਾਮਲੇ ’ਚ ISIS ਦੇ 4 ਮੈਂਬਰਾਂ ਨੂੰ ਸਜ਼ਾ, 3 ਨੂੰ 6-6 ਸਾਲ ਦੀ ਕੈਦ ਨਵੀਂ ਦਿੱਲੀ 29 ਸਤੰਬਰ 2026 ਦਿੱਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ‘ਵੌਇਸ ਆਫ ਹਿੰਦ’ ਅੱਤਵਾਦੀ ਸਾਜ਼ਿਸ਼ ਮਾਮਲੇ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ISIS ਨਾਲ ਸਬੰਧਤ ਚਾਰ ਦੋਸ਼ੀਆਂ […]

Continue Reading

CBSE ਵਿਦਿਆਰਥੀਆਂ ਨੂੰ ਵੱਡੀ ਰਾਹਤ, 6ਵੀਂ ਜਮਾਤ ’ਤੇ ਫਿਲਹਾਲ ਸਖ਼ਤੀ ਨਾਲ ਲਾਗੂ ਨਹੀਂ ਹੋਵੇਗੀ ਤਿੰਨ ਭਾਸ਼ਾਵਾਂ ਦੀ ਨੀਤੀ

  CBSE ਵਿਦਿਆਰਥੀਆਂ ਨੂੰ ਵੱਡੀ ਰਾਹਤ, 6ਵੀਂ ਜਮਾਤ ’ਤੇ ਫਿਲਹਾਲ ਸਖ਼ਤੀ ਨਾਲ ਲਾਗੂ ਨਹੀਂ ਹੋਵੇਗੀ ਤਿੰਨ ਭਾਸ਼ਾਵਾਂ ਦੀ ਨੀਤੀ ਨਵੀਂ ਦਿੱਲੀ 29 ਸਤੰਬਰ 2026 ਕੇਂਦਰੀ ਮਾਧਿਮਿਕ ਸਿੱਖਿਆ ਬੋਰਡ (CBSE) ਨਾਲ ਸਬੰਧਤ ਸਕੂਲਾਂ ਵਿੱਚ ਕਲਾਸ 6 ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਰਾਹਤ ਦੀ ਖ਼ਬਰ ਹੈ। ਸੁਪਰੀਮ ਕੋਰਟ ਨੇ ਅਹਿਮ ਨਿਰਦੇਸ਼ ਜਾਰੀ ਕਰਦਿਆਂ […]

Continue Reading

ਪੰਜਾਬ ‘ਚ ਮੀਂਹ ਅਤੇ ਤੇਜ਼ ਹਨ੍ਹੇਰੀ ਨੇ ਲਾਏ ਡੇਰੇ; ਵਧੀ ਕਿਸਾਨਾਂ ਦੀ ਚਿੰਤਾ, ਖੇਤਾਂ ’ਚ ਖੜ੍ਹੀ ਝੋਨੇ ਦੀ ਫਸਲ ਨੂੰ ਨੁਕਸਾਨ ਦਾ ਖਦਸ਼ਾ

  ਪੰਜਾਬ ‘ਚ ਮੀਂਹ ਅਤੇ ਤੇਜ਼ ਹਨ੍ਹੇਰੀ ਨੇ ਲਾਏ ਡੇਰੇ; ਵਧੀ ਕਿਸਾਨਾਂ ਦੀ ਚਿੰਤਾ, ਖੇਤਾਂ ’ਚ ਖੜ੍ਹੀ ਝੋਨੇ ਦੀ ਫਸਲ ਨੂੰ ਨੁਕਸਾਨ ਦਾ ਖਦਸ਼ਾ ਚੰਡੀਗੜ੍ਹ 29 ਸਤੰਬਰ 2026 ਪੰਜਾਬ ਵਿੱਚ ਬਦਲਦੇ ਮੌਸਮ ਅਤੇ ਪੈ ਰਹੇ ਮੀਂਹ ਨੇ ਝੋਨਾ ਉਤਪਾਦਕ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਈ ਕਿਸਾਨਾਂ ਦੀ ਝੋਨੇ ਦੀ ਫਸਲ ਖੇਤਾਂ ਵਿੱਚ ਪੱਕ ਕੇ […]

Continue Reading

ਵੱਡੀ ਖ਼ਬਰ: ਕਾਰੋਬਾਰੀ ਦੇ ਘਰ ’ਚ ਜ਼ਬਰਦਸਤ ਧਮਾਕਾ, 5 ਲੋਕਾਂ ਦੀ ਮੌਤ

  ਵੱਡੀ ਖ਼ਬਰ: ਕਾਰੋਬਾਰੀ ਦੇ ਘਰ ’ਚ ਜ਼ਬਰਦਸਤ ਧਮਾਕਾ, 5 ਲੋਕਾਂ ਦੀ ਮੌਤ ਫਤਿਹਪੁਰ 29 ਸਤੰਬਰ 2026 ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ। ਮਲਵਾਂ ਥਾਣਾ ਖੇਤਰ ਦੇ ਕਸਬੇ ਵਿੱਚ ਇੱਕ ਫਲ ਕਾਰੋਬਾਰੀ ਦੇ ਘਰ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕਾ ਇੰਨਾ ਤੇਜ਼ ਸੀ ਕਿ ਮਕਾਨ ਦੀਆਂ ਉੱਪਰਲੀਆਂ ਦੋ […]

Continue Reading