ਜਨਸੰਖਿਆ ਕਮੇਟੀ ਦੀ ਧਰਮ-ਵਾਰ ਅੰਕੜਿਆਂ ਦੀ ਮੰਗ ਦਾ ਕੋਈ ਕਾਨੂੰਨੀ ਆਧਾਰ ਨਹੀਂ, ਅਮਿਤ ਸ਼ਾਹ ਸਮੀਖਿਆ ਕਰਨ: ਕਰਨ ਬੀਰ ਸਿੰਘ ਸਿੱਧੂ
ਚੰਡੀਗੜ੍ਹ, 29 ਸਤੰਬਰ (ਦੇਸ਼ ਕਲਿੱਕ ਬਿਊਰੋ): ਗ੍ਰਹਿ ਮੰਤਰਾਲੇ ਦੀ ਜਨਸੰਖਿਆਈ ਤਬਦੀਲੀਆਂ ਬਾਰੇ ਉੱਚ-ਪੱਧਰੀ ਕਮੇਟੀ ਨੇ ਸੂਬਿਆਂ ਤੋਂ ਜਨਮ, ਜਾਇਦਾਦ ਦੀ ਖ਼ਰੀਦ, ਵਾਹਨ ਰਜਿਸਟ੍ਰੇਸ਼ਨ ਅਤੇ ਸਕੂਲ ਦਾਖ਼ਲਿਆਂ ਦੇ ਪਿਛਲੇ ਪੰਦਰਾਂ ਸਾਲਾਂ ਦੇ ਧਰਮ-ਵਾਰ ਅੰਕੜੇ ਮੰਗੇ ਹਨ। ਪੰਜਾਬ ਸਰਕਾਰ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਅਤੇ ਸਾਬਕਾ ਵਿੱਤੀ ਕਮਿਸ਼ਨਰ (ਮਾਲ) ਕਰਨ ਬੀਰ ਸਿੰਘ ਸਿੱਧੂ ਅਨੁਸਾਰ ਇਸ ਮੰਗ ਦਾ […]
Continue Reading
