Crime Breaking: ਅੰਮ੍ਰਿਤਸਰ ’ਚ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ, ਨੂੰਹ ਲਾਪਤਾ; ਪੁਲਿਸ ਵੱਲੋਂ ਕਤਲ ਦੇ ਸ਼ੱਕ ’ਚ ਜਾਂਚ ਸ਼ੁਰੂ

  Crime Breaking: ਅੰਮ੍ਰਿਤਸਰ ’ਚ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ, ਨੂੰਹ ਲਾਪਤਾ; ਪੁਲਿਸ ਵੱਲੋਂ ਕਤਲ ਦੇ ਸ਼ੱਕ ’ਚ ਜਾਂਚ ਸ਼ੁਰੂ ਅੰਮ੍ਰਿਤਸਰ 19 ਅਕਤੂਬਰ 2026 ਸ਼ਹਿਰ ਦੇ ਮਜੀਠਾ ਰੋਡ ਸਥਿਤ ਰਾਮਨਗਰ ਦੀ ਗਲੀ ਨੰਬਰ ਚਾਰ ਵਿੱਚ ਇੱਕ ਘਰ ਅੰਦਰੋਂ ਮਾਂ-ਪੁੱਤ ਦੀਆਂ ਲਾਸ਼ਾਂ ਮਿਲਣ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਦੋਵੇਂ ਲਾਸ਼ਾਂ ਦੀ ਹਾਲਤ ਦੇਖਦਿਆਂ ਪੁਲਿਸ […]

Continue Reading

ਪਰਵਿੰਦਰ ਝੋਟਾ ਕਤਲ ਕਾਂਡ; ਭਲਕੇ ਪਰਿਵਾਰ ਨੂੰ ਮਿਲਣਗੇ ਅਮਿਤ ਸ਼ਾਹ

  ਪਰਵਿੰਦਰ ਝੋਟਾ ਕਤਲ ਕਾਂਡ; ਭਲਕੇ ਪਰਿਵਾਰ ਨੂੰ ਮਿਲਣਗੇ ਅਮਿਤ ਸ਼ਾਹ ਕਤਲ ਮਾਮਲੇ ’ਚ ਛੇ ਦਿਨ ਬਾਅਦ ਵੀ ਅੰਤਿਮ ਸੰਸਕਾਰ ਨਹੀਂ, ਸੀਬੀਆਈ ਜਾਂਚ ਦੀ ਮੰਗ ’ਤੇ ਅੜੇ ਪਰਿਵਾਰਕ ਮੈਂਬਰ ਮਾਨਸਾ 19 ਅਕਤੂਬਰ 2026 ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਛੇ ਦਿਨ ਬਾਅਦ ਵੀ ਐਤਵਾਰ ਨੂੰ ਉਸ […]

Continue Reading

CJP ਮੁਖੀ ਅਭਿਜੀਤ ਦੀਪਕੇ ਦਾ ਸਰਕਾਰ ’ਤੇ ਨਿਸ਼ਾਨਾ, ਕਿਹਾ- ਰਿਹਾਈ ਰੋਕਣ ਲਈ ਜਾਣਬੁੱਝ ਕੇ ਕਾਰਵਾਈ ਲਟਕਾਈ ਜਾ ਰਹੀ

  CJP ਮੁਖੀ ਅਭਿਜੀਤ ਦੀਪਕੇ ਦਾ ਸਰਕਾਰ ’ਤੇ ਨਿਸ਼ਾਨਾ, ਕਿਹਾ- ਰਿਹਾਈ ਰੋਕਣ ਲਈ ਜਾਣਬੁੱਝ ਕੇ ਕਾਰਵਾਈ ਲਟਕਾਈ ਜਾ ਰਹੀ ਨਵੀਂ ਦਿੱਲੀ 19 ਅਕਤੂਬਰ 2026 ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਆਪਣੇ ਸਾਥੀਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੂਬਾ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਦੋਵਾਂ […]

Continue Reading

CM ਮਾਨ ਦੇ OSD ਰਾਜਵੀਰ ਘੁੰਮਣ ਅੱਜ ਮੁੜ ਸੀਬੀਆਈ ਸਾਹਮਣੇ ਹੋਣਗੇ ਪੇਸ਼

  CM ਮਾਨ ਦੇ OSD ਰਾਜਵੀਰ ਘੁੰਮਣ ਅੱਜ ਮੁੜ ਸੀਬੀਆਈ ਸਾਹਮਣੇ ਹੋਣਗੇ ਪੇਸ਼ ਚੰਡੀਗੜ੍ਹ 19 ਅਕਤੂਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਅੱਜ ਮੁੜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਸਾਹਮਣੇ ਪੇਸ਼ ਹੋਣਗੇ। ਜਾਣਕਾਰੀ ਅਨੁਸਾਰ, ਦੋ ਦਿਨ ਪਹਿਲਾਂ ਵੀ ਰਾਜਵੀਰ ਘੁੰਮਣ ਸੀਬੀਆਈ ਦੇ ਸਾਹਮਣੇ ਪੇਸ਼ ਹੋਏ ਸਨ, ਜਿੱਥੇ ਜਾਂਚ ਅਧਿਕਾਰੀਆਂ ਵੱਲੋਂ […]

Continue Reading

ਗੋਲੀਬਾਰੀ ‘ਚ ਜ਼ਖ਼ਮੀ ਹੋਏ ਟਾਈਗਰ ਨੂੰ ਮਿਲੇ ਏਕਨਾਥ ਸ਼ਿੰਦੇ, ਕਿਹਾ- ‘ਧਮਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ’

  ਗੋਲੀਬਾਰੀ ‘ਚ ਜ਼ਖ਼ਮੀ ਹੋਏ ਟਾਈਗਰ ਨੂੰ ਮਿਲੇ ਏਕਨਾਥ ਸ਼ਿੰਦੇ, ਕਿਹਾ- ‘ਧਮਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ’ ਮੁੰਬਈ 19 ਅਕਤੂਬਰ 2026 ਮੁੰਬਈ ਦੇ ਜੁਹੂ ਇਲਾਕੇ ਵਿੱਚ ਅਦਾਕਾਰ ਟਾਈਗਰ ਸ਼ਰੌਫ਼ ਦੇ ਘਰ ਨੇੜੇ ਹੋਈ ਗੋਲੀਬਾਰੀ ਦੀ ਘਟਨਾ ਮਗਰੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਤਵਾਰ ਰਾਤ ਅਦਾਕਾਰ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸ਼ਿੰਦੇ […]

Continue Reading

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਦਿੱਲੀ ‘ਚ ਲੱਗੇਗਾ ਮੋਰਚਾ!

  ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਦਿੱਲੀ ‘ਚ ਲੱਗੇਗਾ ਮੋਰਚਾ! 12 ਦਸੰਬਰ ਨੂੰ ਦਿੱਲੀ ‘ਚ ਹੋਵੇਗੀ ਵਿਸ਼ਾਲ ਰੋਸ ਰੈਲੀ, ਜਲੰਧਰ ਵਿਖੇ ਹੋਈ ਅਹਿਮ ਬੈਠਕ ਦੌਰਾਨ ਲਏ ਗਏ ਕਈ ਫ਼ੈਸਲੇ ਜਲੰਧਰ 19 ਅਕਤੂਬਰ 2026 ਅਖਿਲ ਭਾਰਤੀ ਰਾਜ ਸਰਕਾਰੀ ਕਰਮਚਾਰੀ ਮਹਾਸੰਘ ਵੱਲੋਂ ਪੁਰਾਣੀ ਪੈਨਸ਼ਨ ਦੀ ਪੁਨਰ-ਬਹਾਲੀ ਅਤੇ ਹੋਰ ਅਹਿਮ ਲਟਕਦੀਆਂ ਮੰਗਾਂ ਨੂੰ ਲੈ ਕੇ 12 ਦਸੰਬਰ ਨੂੰ […]

Continue Reading

ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਦੀ ਕਾਰ ’ਤੇ ਫਾਇਰਿੰਗ

ਮੁੰਬਈ: 18 ਅਕਤੂਬਰ (ਦੇਸ਼ ਕਲਿੱਕ ਬਿਊਰੋ): ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਦੀ ਕਾਰ ’ਤੇ ਐਤਵਾਰ ਸ਼ਾਮ ਕਰੀਬ 7 ਵਜੇ ਮੁੰਬਈ ਦੇ ਜੁਹੂ ਇਲਾਕੇ ਵਿੱਚ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ’ਤੇ ਪੰਜ ਰਾਊਂਡ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਟਾਈਗਰ ਸ਼ਰਾਫ਼ ਸੁਰੱਖਿਅਤ ਹਨ, ਜਦਕਿ […]

Continue Reading

ਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਕਾਰ ਚਾਲਕ ਫ਼ਰਾਰ, 10 ਮਿੰਟ ਤੱਕ ਗੱਡੀ ਹੇਠਾਂ ਫਸਿਆ ਰਿਹਾ ਵਿਅਕਤੀ

ਫਰੀਦਾਬਾਦ: 18 ਅਕਤੂਬਰ (ਦੇਸ਼ ਕਲਿੱਕ ਬਿਊਰੋ): ਹਰਿਆਣਾ ਦੇ ਫਰੀਦਾਬਾਦ ਵਿੱਚ ਮੁੰਬਈ-ਵਡੋਦਰਾ ਐਕਸਪ੍ਰੈੱਸਵੇਅ ਨੇੜੇ ਸੈਕਟਰ-85 ਦੇ ਬੀਪੀਟੀਪੀ ਸੀ-ਬਲਾਕ ਵਿੱਚ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਟੱਕਰ ਤੋਂ ਬਾਅਦ ਉਹ ਕਾਰ ਦੇ ਹੇਠਾਂ ਫਸ ਗਿਆ ਅਤੇ ਕਰੀਬ 10 ਮਿੰਟ ਤੱਕ ਉੱਥੇ ਹੀ ਤੜਫ਼ਦਾ ਰਿਹਾ। ਦੋਸ਼ ਹੈ ਕਿ ਕਾਰ ਚਾਲਕ ਉਸ ਦੀ […]

Continue Reading

ਗ੍ਰੇਟਰ ਨੋਇਡਾ ’ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਮਾਮਲਾ: ਦੋ ਭੈਣਾਂ ਤੇ ਜੀਜਾ ਗ੍ਰਿਫ਼ਤਾਰ

ਗ੍ਰੇਟਰ ਨੋਇਡਾ:: 18 ਅਕਤੂਬਰ (ਦੇਸ਼ ਕਲਿੱਕ ਬਿਊਰੋ): ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਮਹੇਸ਼ ਦੀਆਂ ਦੋ ਭੈਣਾਂ ਅਤੇ ਜੀਜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਤਿੰਨਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਮਹੇਸ਼ […]

Continue Reading

ਵਾਰਾਣਸੀ ਦੀ ਰਾਮਲੀਲਾ ’ਚ ਹਾਥੀ ਬੇਕਾਬੂ, ਬਿਜਲੀ ਦੇ ਖੰਭੇ, ਕੰਧਾਂ ਅਤੇ ਦੁਕਾਨਾਂ ਤੋੜੀਆਂ; 200 ਲੋਕ ਹਾਥੀ ਨੂੰ ਕਾਬੂ ਕਰਨ ’ਚ ਜੁਟੇ

ਵਾਰਾਣਸੀ: 18 ਅਕਤੂਬਰ (ਦੇਸ਼ ਕਲਿੱਕ ਬਿਊਰੋ): ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਮਸ਼ਹੂਰ ਰਾਮਲੀਲਾ ਦੌਰਾਨ ਐਤਵਾਰ ਸਵੇਰੇ ਇੱਕ ਹਾਥੀ ਅਚਾਨਕ ਬੇਕਾਬੂ ਹੋ ਗਿਆ। ਹਾਥੀ ਨੇ ਇੱਧਰ-ਉੱਧਰ ਭੱਜਦਿਆਂ ਆਪਣੀ ਸੁੰਡ ਨਾਲ ਆਲੇ-ਦੁਆਲੇ ਪਈਆਂ ਚੀਜ਼ਾਂ ਚੁੱਕ ਕੇ ਸੁੱਟ ਦਿੱਤੀਆਂ। ਉਸ ਨੇ ਬਿਜਲੀ ਦੇ ਖੰਭੇ ਤੋੜ ਦਿੱਤੇ ਅਤੇ ਕੰਧਾਂ ਤੇ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਹਾਥੀ ਨੂੰ ਬੇਕਾਬੂ ਹੁੰਦਾ […]

Continue Reading