ਪੰਜਾਬ ਸਰਕਾਰ ਨੇ ਹਰਮੋਹਨ ਕੌਰ ਨੂੰ ਲਗਾਇਆ ਪੀਪੀਐਸਸੀ ਦੀ ਚੇਅਰਪਰਸ਼ਨ Top Trending News ਫਰਵਰੀ 25, 2025ਫਰਵਰੀ 25, 2025Leave a Comment on ਪੰਜਾਬ ਸਰਕਾਰ ਨੇ ਹਰਮੋਹਨ ਕੌਰ ਨੂੰ ਲਗਾਇਆ ਪੀਪੀਐਸਸੀ ਦੀ ਚੇਅਰਪਰਸ਼ਨ ਚੰਡੀਗੜ੍ਹ, 25 ਫਰਵਰੀ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਵੱਲੋਂ ਹਰਮੋਹਨ ਕੌਰ ਸੰਧੂ ਨੂੰ ਪੀਪੀਐਸਸੀ ਦਾ ਚੇਅਰਪਰਸ਼ਨ ਲਗਾਇਆ ਗਿਆ ਹੈ।