ਵਿਲੋ ਕੈਫੇ ਗੋਲੀਕਾਂਡ: ਸਾਬਕਾ ਏਡੀਜੀਪੀ ਦੇ ਪੁੱਤ ਖ਼ਿਲਾਫ਼ ਅਦਾਲਤ ‘ਚ ਚਾਰਜਸ਼ੀਟ ਦਾਖ਼ਲ
ਵਿਲੋ ਕੈਫੇ ਗੋਲੀਕਾਂਡ: ਸਾਬਕਾ ਏਡੀਜੀਪੀ ਦੇ ਪੁੱਤ ਖ਼ਿਲਾਫ਼ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਚੰਡੀਗੜ੍ਹ 24 ਅਕਤੂਬਰ 2026 ਸੈਕਟਰ-10 ਸਥਿਤ ਵਿਲੋ ਕੈਫੇ ਵਿੱਚ ਹੋਈ ਕਥਿਤ ਹਵਾਈ ਗੋਲੀਬਾਰੀ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਪੰਜਾਬ ਦੇ ਸਾਬਕਾ ਏਡੀਜੀਪੀ ਪਰਮਰਾਜ ਸਿੰਘ ਉਮਰਾਨੰਗਲ ਦੇ ਪੁੱਤਰ ਅੰਗਦ ਸੁਖਰਾਜ ਸਿੰਘ ਧਾਲੀਵਾਲ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿੱਚ ਦੋਸ਼-ਪੱਤਰ ਦਾਖ਼ਲ ਕਰ ਦਿੱਤਾ ਹੈ। ਇਹ […]




