ਵੱਡੀ ਖ਼ਬਰ: ਭਾਜਪਾ ਦੇ ਸੀਨੀਅਰ ਲੀਡਰ ਨੇ ਛੱਡੀ ਪਾਰਟੀ, ਦਿੱਤਾ ਅਸਤੀਫਾ

ਕੌਮਾਂਤਰੀ ਰਾਸ਼ਟਰੀ

ਤਾਮਿਲਨਾਡੂ: ਤਾਮਿਲਨਾਡੂਵਿੱਚਭਾਰਤੀਜਨਤਾਪਾਰਟੀ(ਭਾਜਪਾ)ਨੂੰਇੱਕਵੱਡਾਝਟਕਾਲੱਗਾ ਹੈ। ਮਿਲੀਜਾਣਕਾਰੀ ਮੁਤਾਬਕ, ਤਾਮਿਲਨਾਡੂਵਿੱਚਭਾਜਪਾਦੇਸਾਬਕਾਸੂਬਾਪ੍ਰਧਾਨਅਤੇਸਾਬਕਾਆਈ.ਪੀ.ਐੱਸ.ਅਧਿਕਾਰੀਕੇ.ਅੰਨਾਮਲਾਈਨੇਪਾਰਟੀਛੱਡਣਦਾਫ਼ੈਸਲਾਕੀਤਾ ਹੈ। ਦੂਜੇ ਪਾਸੇ, ਭਾਜਪਾਦੀਕੇਂਦਰੀਲੀਡਰਸ਼ਿਪਨੇਉਨ੍ਹਾਂਦੇਇਸਅਸਤੀਫ਼ੇ’ਤੇਆਖਰੀਫ਼ੈਸਲਾਲੈਣਲਈਕੁਝਸਮਾਂਮੰਗਿਆਹੈਅਤੇਉਨ੍ਹਾਂਨੂੰਮਨਾਉਣਦੀਆਂਕੋਸ਼ਿਸ਼ਾਂਕੀਤੀਆਂਜਾਰਹੀਆਂ ਹਨ।

ਸੂਤਰਾਂ ਅਨੁਸਾਰ, ਅੰਨਾਮਲਾਈਨੇਮੰਗਲਵਾਰਸਵੇਰੇਭਾਜਪਾਦੇਰਾਸ਼ਟਰੀਪ੍ਰਧਾਨਨਿਤਿਨਨਵੀਨਅਤੇਰਾਸ਼ਟਰੀਜਨਰਲਸਕੱਤਰ(ਸੰਗਠਨ)ਬੀ.ਐੱਲ.ਸੰਤੋਸ਼ਨਾਲਮੁਲਾਕਾਤ ਕੀਤੀ। ਇਸਤੋਂਬਾਅਦਦੁਪਹਿਰਵੇਲੇਉਨ੍ਹਾਂਨੇਕੇਂਦਰੀਗ੍ਰਹਿਮੰਤਰੀਅਮਿਤਸ਼ਾਹਨਾਲਇੱਕਵੱਖਰੀਬੈਠਕ ਕੀਤੀ। ਤੁਹਾਨੂੰਦੱਸਦੇਈਏਕਿਬੀ.ਐੱਲ.ਸੰਤੋਸ਼ਨੂੰਰਾਜਨੀਤੀਵਿੱਚਅੰਨਾਮਲਾਈਦਾਗੁਰੂਮੰਨਿਆਜਾਂਦਾ ਹੈ।

‘ਦਿਇੰਡੀਅਨਐਕਸਪ੍ਰੈਸ’ਦੀਇੱਕਰਿਪੋਰਟ ਮੁਤਾਬਕ, ਅੰਨਾਮਲਾਈਭਾਜਪਾਛੱਡਣਦਾਪੂਰਾਮਨਬਣਾਚੁੱਕੇਹਨਅਤੇਉਨ੍ਹਾਂਦਾਇਹਦਿੱਲੀਦੌਰਾਸਿਰਫ਼ਪਾਰਟੀਲੀਡਰਸ਼ਿਪਪ੍ਰਤੀਧੰਨਵਾਦਪ੍ਰਗਟਕਰਨਲਈ ਸੀ। ਅੰਨਾਮਲਾਈਨੇਭਾਜਪਾਹਾਈਕਮਾਂਡਅੱਗੇਦੋਸ਼ਰਤਾਂਰੱਖੀਆਂਸਨਪਹਿਲੀਸ਼ਰਤਜਾਂਤਾਂਉਨ੍ਹਾਂਨੂੰ ਘੱਟੋ-ਘੱਟ ਸੱਤਸਾਲਾਂਲਈਪੂਰੀਖ਼ੁਦਮੁਖਤਿਆਰੀ(ਆਜ਼ਾਦੀ)ਅਤੇਅਧਿਕਾਰਾਂਨਾਲਦੁਬਾਰਾਤਾਮਿਲਨਾਡੂਭਾਜਪਾਦਾਪ੍ਰਧਾਨਬਣਾਇਆ ਜਾਵੇ। ਦੂਜੀਸ਼ਰਤਜਾਂਫਿਰਉਨ੍ਹਾਂਨੂੰਆਪਣੀਇੱਕਵੱਖਰੀਸਿਆਸੀਰਾਹਚੁਣਨਦੀਇਜਾਜ਼ਤਦਿੱਤੀ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।