BREAKING: ਪੰਜਾਬ ਦੇ 11 IPS ਅਫ਼ਸਰ ਬਦਲੇ, ਪੜ੍ਹੋ ਸੂਚੀ
BREAKING: ਪੰਜਾਬ ਦੇ 11 IPS ਅਫ਼ਸਰ ਬਦਲੇ, ਪੜ੍ਹੋ ਸੂਚੀ ਚੰਡੀਗੜ੍ਹ, 1 ਜੂਨ 2026- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ ਅੱਜ ਸੂਬੇ ਵਿੱਚ 11 ਸੀਨੀਅਰ ਆਈਪੀਐਸ (IPS) ਅਫ਼ਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਸਰਕਾਰ ਵੱਲੋਂ […]
Continue Reading
