ਅਮਰਨਾਥ ਯਾਤਰਾ ‘ਤੇ ਗਏ ਪੰਜਾਬ ਦੇ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ

  ਅਮਰਨਾਥ ਯਾਤਰਾ ‘ਤੇ ਗਏ ਪੰਜਾਬ ਦੇ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ ਬਰਨਾਲਾ, 4 ਜੁਲਾਈ 2026 ਅਮਰਨਾਥ ਯਾਤਰਾ ‘ਤੇ ਗਏ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਦੇ ਇੱਕ 40 ਸਾਲਾ ਨੌਜਵਾਨ ਦੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਵਿਖੇ ਭੇਤਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ […]

Continue Reading

ਲੁਧਿਆਣਾ: ਮਾਡਲ ਟਾਊਨ ‘ਚ ਸਵੇਰ ਦੀ ਸੈਰ ਦੌਰਾਨ ਤੇਜ਼ ਰਫਤਾਰ ਕਾਰ ਦਾ ਕਹਿਰ, ਔਰਤ ਦੀ ਮੌਤ

  ਲੁਧਿਆਣਾ: ਮਾਡਲ ਟਾਊਨ ‘ਚ ਸਵੇਰ ਦੀ ਸੈਰ ਦੌਰਾਨ ਤੇਜ਼ ਰਫਤਾਰ ਕਾਰ ਦਾ ਕਹਿਰ, ਔਰਤ ਦੀ ਮੌਤ ਲੁਧਿਆਣਾ, 4 ਜੁਲਾਈ 2026 ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਸਵੇਰੇ ਸੈਰ ‘ਤੇ ਨਿਕਲੀਆਂ ਦੋ ਸਹੇਲੀਆਂ ਨੂੰ ਇੱਕ ਬੇਕਾਬੂ ਅਤੇ ਤੇਜ਼ ਰਫਤਾਰ ਕਾਰ ਨੇ ਆਪਣੀ ਲਪੇਟ ‘ਚ ਲੈ ਲਿਆ। […]

Continue Reading

ਪਟਵਾਰ ਯੂਨੀਅਨ ਦਾ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ, 10 ਜੁਲਾਈ ਨੂੰ ਦੇਣਗੇ ਧਰਨਾ

  ਪਟਵਾਰ ਯੂਨੀਅਨ ਦਾ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ, 10 ਜੁਲਾਈ ਨੂੰ ਦੇਣਗੇ ਧਰਨਾ ਚੰਡੀਗੜ੍ਹ, 4 ਜੁਲਾਈ 2026 ਪੰਜਾਬ ਭਰ ਦੇ ਪਟਵਾਰੀਆਂ ਦੀ ਨੁਮਾਇੰਦਗੀ ਕਰਦੀ ‘ਰੈਵੇਨਿਊ ਪਟਵਾਰ ਯੂਨੀਅਨ’ ਨੇ ਪੰਜਾਬ ਸਰਕਾਰ ਨਾਲ ਪਿਛਲੇ ਦੋ ਸਾਲਾਂ ਤੋਂ ਚੱਲੇ ਆ ਰਹੇ ਬੇਸਿੱਟਾ ਸੰਵਾਦ ਤੋਂ ਨਿਰਾਸ਼ ਹੋ ਕੇ ਆਖ਼ਰਕਾਰ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਰਾਹ ਅਖਤਿਆਰ ਕਰ […]

Continue Reading

ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਲਈ ਪ੍ਰਵਾਸੀ ਮਜ਼ਦੂਰ ਦੀ ਜਾਨ

  ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਲਈ ਪ੍ਰਵਾਸੀ ਮਜ਼ਦੂਰ ਦੀ ਜਾਨ ਜਗਰਾਓਂ, 4 ਜੁਲਾਈ 2026 ਜਗਰਾਓਂ ਨੇੜਲੇ ਪਿੰਡ ਪੱਬੀਆਂ ਵਿਖੇ ਬੁੱਧਵਾਰ ਰਾਤ ਨੂੰ ਵਾਪਰੀ ਇੱਕ ਦਰਦਨਾਕ ਘਟਨਾ ਨੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਥੇ ਅਵਾਰਾ ਕੁੱਤਿਆਂ ਦੇ ਇੱਕ ਭਿਆਨਕ ਹਮਲੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ […]

Continue Reading

ਪੰਜਾਬ ‘ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ ਨਾਲ ਕਤਲ, 11 ਖ਼ਿਲਾਫ਼ FIR ਦਰਜ

  ਪੰਜਾਬ ‘ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ ਨਾਲ ਕਤਲ, 11 ਖ਼ਿਲਾਫ਼ FIR ਦਰਜ ਪਠਾਨਕੋਟ, 4 ਜੁਲਾਈ 2026 ਪਠਾਨਕੋਟ ਦੇ ਮਾਡਲ ਟਾਊਨ ਇਲਾਕੇ ਵਿੱਚ ਦੇਰ ਰਾਤ ਇੱਕ ਭਿਆਨਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਪੁਰਾਣੀ ਰੰਜਿਸ਼ ਕਾਰਨ ਦੋ ਕਾਰਾਂ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ […]

Continue Reading

ਪੰਜਾਬ ਸਰਕਾਰ ਨੇ JK ਦੇ ਮੀਟ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ; ਲਗਾਇਆ ਟੈਕਸ ਲਿਆ ਵਾਪਸ

  Big relief to meat traders! ਪੰਜਾਬ ਸਰਕਾਰ ਨੇ JK ਦੇ ਮੀਟ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ; ਲਗਾਇਆ ਟੈਕਸ ਲਿਆ ਵਾਪਸ ਕਸ਼ਮੀਰ ਵਿੱਚ ਮੀਟ ਸੰਕਟ ਦਾ ਅੰਤ: ਮੁੱਖ ਮੰਤਰੀ ਉਮਰ ਅਬਦੁੱਲਾ ਦੀ ਪਹਿਲਕਦਮੀ ਲਿਆਈ ਰੰਗ ਸ੍ਰੀਨਗਰ 4 ਜੁਲਾਈ 2026 Big relief to meat traders! ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਸੁਚੱਜੀ ਦਖ਼ਲਅੰਦਾਜ਼ੀ ਤੋਂ ਬਾਅਦ […]

Continue Reading

BREAKING: ਕੇਂਦਰ ਸਰਕਾਰ ਨੇ UAPA ਤਹਿਤ 23 ਹੋਰ ਵਿਅਕਤੀ ਅੱਤਵਾਦੀ ਐਲਾਨੇ

  Central government declares 23 more persons as terrorists under UAPA! ਕੇਂਦਰ ਸਰਕਾਰ ਨੇ UAPA ਤਹਿਤ 23 ਹੋਰ ਵਿਅਕਤੀ ਅੱਤਵਾਦੀ ਐਲਾਨੇ ਨਵੀਂ ਦਿੱਲੀ, 04 ਜੁਲਾਈ 2026- ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA) ਦੇ ਤਹਿਤ 23 ਵਿਅਕਤੀਆਂ ਨੂੰ ਅਧਿਕਾਰਤ ਤੌਰ ‘ਤੇ ਅੱਤਵਾਦੀ ਐਲਾਨ ਦਿੱਤਾ ਹੈ। ਗ੍ਰਹਿ ਮੰਤਰਾਲੇ ਵੱਲੋਂ 4 ਜੁਲਾਈ 2026 ਨੂੰ ਇਸ […]

Continue Reading

ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’ ਹੁਣ ‘ਸਤਲੁਜ’ ਨਾਂ ਹੇਠ OTT ‘ਤੇ ਰਿਲੀਜ਼!

  ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’ ਹੁਣ ‘ਸਤਲੁਜ’ ਨਾਂ ਹੇਠ OTT ‘ਤੇ ਰਿਲੀਜ਼! ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ ਫਿਲਮ- ਕਈ ਵਿਵਾਦਾਂ ਅਤੇ ਸੈਂਸਰ ਬੋਰਡ ਦੇ 21 ਕੱਟਾਂ ਤੋਂ ਬਾਅਦ ਆਖ਼ਰਕਾਰ ਦਰਸ਼ਕਾਂ ਦੇ ਰੂ-ਬਰੂ ਹੋਈ ਫਿਲਮ ਮੁੰਬਈ, 04 ਜੁਲਾਈ 2026- ਕਈ ਤਰ੍ਹਾਂ ਦੀਆਂ ਰੁਕਾਵਟਾਂ, ਵਿਵਾਦਾਂ ਅਤੇ ਲੰਬੀ ਉਡੀਕ ਤੋਂ […]

Continue Reading

ਚੰਡੀਗੜ੍ਹ ਕੂਚ ਲਈ ਕਿਸਾਨ ਜਥੇਬੰਦੀਆਂ ਨੇ ਕਮਰਕੱਸੇ, ਉਗਰਾਹਾਂ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ

  ਚੰਡੀਗੜ੍ਹ ਕੂਚ ਲਈ ਕਿਸਾਨ ਜਥੇਬੰਦੀਆਂ ਨੇ ਕਮਰਕੱਸੇ, ਉਗਰਾਹਾਂ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ ਬਰਨਾਲਾ, 4 ਜੁਲਾਈ 2026 ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਇੱਕ ਅਹਿਮ ਸੂਬਾ ਪੱਧਰੀ ਮੀਟਿੰਗ ਬਰਨਾਲਾ ਨੇੜਲੇ ਪਿੰਡ ਚੀਮਾ ਵਿਖੇ ਹੋਈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦਾ ਮੁੱਖ ਉਦੇਸ਼ ਬੀ.ਕੇ.ਯੂ. (ਉਗਰਾਹਾਂ) ਅਤੇ ਬੀ.ਕੇ.ਯੂ. […]

Continue Reading

ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖਿਲਾਫ਼ ਭਾਕਿਯੂ (ਏਕਤਾ ਡਕੌਂਦਾ) ਦਾ ਰੋਹ; ਸਰਕਾਰ ਨੂੰ ਨੀਤੀ ਰੱਦ ਕਰਨ ਦੀ ਚਿਤਾਵਨੀ

  ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖਿਲਾਫ਼ ਭਾਕਿਯੂ (ਏਕਤਾ ਡਕੌਂਦਾ) ਦਾ ਰੋਹ; ਸਰਕਾਰ ਨੂੰ ਨੀਤੀ ਰੱਦ ਕਰਨ ਦੀ ਚਿਤਾਵਨੀ ਬਠਿੰਡਾ, 4 ਜੁਲਾਈ 2026 ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਮਨਜ਼ੂਰ ਕੀਤੀ ਗਈ ‘ਸੋਧੀ ਹੋਈ ਲੈਂਡ ਪੂਲਿੰਗ ਨੀਤੀ’ ਸੂਬੇ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਲਈ ਨਵੇਂ ਵਿਵਾਦ ਦਾ ਵਿਸ਼ਾ ਬਣ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ […]

Continue Reading