ਪੰਜਾਬ ‘ਚ ਮੌਨਸੂਨ ਦੀ ਦਸਤਕ: 8 ਜੁਲਾਈ ਤੱਕ ‘ਯੈਲੋ ਅਲਰਟ’ ਜਾਰੀ; ਭਾਰੀ ਮੀਂਹ ਦੀ ਚੇਤਾਵਨੀ

  ਪੰਜਾਬ ‘ਚ ਮੌਨਸੂਨ ਦੀ ਦਸਤਕ: 8 ਜੁਲਾਈ ਤੱਕ ‘ਯੈਲੋ ਅਲਰਟ’ ਜਾਰੀ; ਭਾਰੀ ਮੀਂਹ ਦੀ ਚੇਤਾਵਨੀ ਚੰਡੀਗੜ੍ਹ, 5 ਜੁਲਾਈ 2026 ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਪੰਜਾਬ ਵਿੱਚ ਮੌਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਆਉਣ ਵਾਲੇ ਦਿਨਾਂ ਲਈ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ 8 ਜੁਲਾਈ ਤੱਕ ਖ਼ਰਾਬ ਮੌਸਮ ਦਾ ‘ਯੈਲੋ […]

Continue Reading

ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਮੌਤ!

  ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਮੌਤ! ਟਾਂਡਾ ਉੜਮੁੜ (ਹੁਸ਼ਿਆਰਪੁਰ), 5 ਜੁਲਾਈ 2026 ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਹੋ ਰਹੀਆਂ ਬੇਵਕਤੀ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਬੇਹੱਦ ਮੰਦਭਾਗਾ ਅਤੇ ਦੁਖਦਾਈ ਸਮਾਚਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਉੜਮੁੜ ਟਾਂਡਾ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਨਜ਼ਦੀਕੀ ਪਿੰਡ ਰੜਾ ਦੇ ਰਹਿਣ ਵਾਲੇ ਇੱਕ […]

Continue Reading

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ: ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਵਿੱਚ ਸੋਧ ਲਈ ਇੱਕ ਮਹੀਨੇ ਦਾ ਸਮਾਂ

  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ: ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਵਿੱਚ ਸੋਧ ਲਈ ਇੱਕ ਮਹੀਨੇ ਦਾ ਸਮਾਂ ਅੰਮ੍ਰਿਤਸਰ, 5 ਜੁਲਾਈ 2026 ਜਾਗਤ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਸਤਿਕਾਰ ਅਤੇ ਮਰਿਆਦਾ ਨੂੰ ਮੁੱਖ ਰੱਖਦਿਆਂ, ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ […]

Continue Reading

11 ਸਾਲਾਂ ਦੀ ਕਾਨੂੰਨੀ ਲੜਾਈ ਮਗਰੋਂ ‘ਡਕੌਂਦਾ’ ਦੇ 22 ਕਿਸਾਨ ਅਦਾਲਤ ਵੱਲੋਂ ਬਰੀ

  11 ਸਾਲਾਂ ਦੀ ਕਾਨੂੰਨੀ ਲੜਾਈ ਮਗਰੋਂ ‘ਡਕੌਂਦਾ’ ਦੇ 22 ਕਿਸਾਨ ਅਦਾਲਤ ਵੱਲੋਂ ਬਰੀ ਸਮਾਣਾ/ਪਾਤੜਾਂ, 5 ਜੁਲਾਈ 2026 ਸਾਲ 2015 ਵਿੱਚ ਪਿੰਡ ਹਰਿਆਊ ਦੇ ਆਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਹਿੱਕ ਡਾਹ ਕੇ ਸੰਘਰਸ਼ ਲੜਨ ਵਾਲੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ 22 ਕਿਸਾਨਾਂ ਨੂੰ ਸਮਾਣਾ ਦੀ ਮਾਨਯੋਗ ਅਦਾਲਤ ਨੇ ਇੱਕ ਵੱਡਾ ਫ਼ੈਸਲਾ ਸੁਣਾਉਂਦਿਆਂ ਸਾਰੇ ਦੋਸ਼ਾਂ ਤੋਂ […]

Continue Reading

ਰਾਜਾ ਵੜਿੰਗ ਦਾ ਚੰਨੀ ਦੀ ਨਰਾਜ਼ਗੀ ‘ਤੇ ਵੱਡਾ ਬਿਆਨ, ਕਿਹਾ- ਕਾਂਗਰਸ ‘ਚ ਕੋਈ ਧੜੇਬੰਦੀ ਨਹੀਂ

  Raja Warring’s big statement on Channi’s displeasure! ਰਾਜਾ ਵੜਿੰਗ ਦਾ ਚੰਨੀ ਦੀ ਨਰਾਜ਼ਗੀ ‘ਤੇ ਵੱਡਾ ਬਿਆਨ, ਕਿਹਾ- ਕਾਂਗਰਸ ‘ਚ ਕੋਈ ਧੜੇਬੰਦੀ ਨਹੀਂ 1-2 ਦਿਨਾਂ ‘ਚ ਸਾਰੇ ਲੀਡਰ ਇੱਕ ਮੰਚ ‘ਤੇ ਦਿਖਣਗੇ: ਰਾਜਾ ਵੜਿੰਗ ਚੰਡੀਗੜ੍ਹ 4 ਜੁਲਾਈ, 2026- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮ.ਪੀ. (MP) ਚਰਨਜੀਤ […]

Continue Reading

Punjab News: ਵਿਦੇਸ਼ੀ ਵਿਦਿਆਰਥਣ ਨਾਲ ਜਬਰ ਜ਼ਨਾਹ- ਖਰੜ ਪੁਲਿਸ ਵੱਲੋਂ FIR ਦਰਜ

  Rape of foreign student! ਵਿਦੇਸ਼ੀ ਵਿਦਿਆਰਥਣ ਨਾਲ ਜਬਰ ਜ਼ਨਾਹ- ਖਰੜ ਪੁਲਿਸ ਵੱਲੋਂ FIR ਦਰਜ ਖਰੜ, 4 ਜੁਲਾਈ, ( ਦੇਸ਼ ਕਲਿੱਕ ਬਿਓਰੋ) Rape of foreign student! ਖਰੜ ਪੁਲਿਸ ਨੇ 29 ਜੂਨ ਦੀ ਰਾਤ ਨੂੰ ਇੱਕ ਜਨਮ-ਦਿਨ ਪਾਰਟੀ ਵਿੱਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਦੋ ਵਿਦਿਆਰਥੀਆਂ ਵੱਲੋਂ ਬਲਾਤਕਾਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ। […]

Continue Reading

ਅਯੁੱਧਿਆ ਰਾਮ ਮੰਦਰ ਤੋਂ ਬਾਅਦ ਇੱਕ ਹੋਰ ਪ੍ਰਸਿੱਧ ਹਿੰਦੂ ਮੰਦਰ ‘ਚ ਚੰਦਾ ਚੋਰੀ ਦੀ ਚਰਚਾ!

  Ayodhya Ram Temple! ਅਯੁੱਧਿਆ ਰਾਮ ਮੰਦਰ ਤੋਂ ਬਾਅਦ ਇੱਕ ਹੋਰ ਪ੍ਰਸਿੱਧ ਹਿੰਦੂ ਮੰਦਰ ‘ਚ ਚੰਦਾ ਚੋਰੀ ਦੀ ਚਰਚਾ! ਚੰਡੀਗੜ੍ਹ, 4 ਜੁਲਾਈ, ਦੇਸ਼ ਕਲਿੱਕ ਬਿਓਰੋ ਅਯੁੱਧਿਆ ਰਾਮ ਮੰਦਰ (Ayodhya Ram Temple) ਵਿੱਚ ਚੰਦਾ ਚੋਰੀ ਦੇ ਪਿਛਲੇ ਸਮੇਂ ਤੋਂ ਉੱਠੇ ਬਵਾਲ ਤੋਂ ਬਾਅਦ ਹੁਣ ਇੱਕ ਹੋਰ ਵੱਡੇ ਹਿੰਦੂ ਮੰਦਰ ਵਿੱਚ ਵੀ ਚੰਦਾ ਚੋਰੀ ਦਾ ਮਸਲਾ ਉਭਰ […]

Continue Reading

Big Breaking: ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਖੇਤੀਬਾੜੀ ਅਤੇ ਨਿਰਮਾਣ ਮਸ਼ੀਨਰੀ ਲਈ ਸਖ਼ਤ ਨਿਕਾਸੀ ਮਾਪਦੰਡ ਲਾਗੂ

  Big Breaking: ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਖੇਤੀਬਾੜੀ ਅਤੇ ਨਿਰਮਾਣ ਮਸ਼ੀਨਰੀ ਲਈ ਸਖ਼ਤ ਨਿਕਾਸੀ ਮਾਪਦੰਡ ਲਾਗੂ ਨਵੀਂ ਦਿੱਲੀ, 4 ਜੁਲਾਈ 2026 ਦੇਸ਼ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਕੇਂਦਰ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਦਿਆਂ ਆਫ-ਰੋਡ ਵਾਹਨਾਂ ਲਈ ਨਵੇਂ ਅਤੇ ਸਖ਼ਤ ਨਿਕਾਸੀ ਮਾਪਦੰਡ (Emission Norms) ਨੋਟੀਫਾਈ ਕੀਤੇ ਹਨ। ਇਸ ਫੈਸਲੇ ਦਾ ਮੁੱਖ […]

Continue Reading

ਮੋਗਾ ਮੇਅਰ ਚੋਣ ਮਾਮਲਾ: ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

  ਮੋਗਾ ਮੇਅਰ ਚੋਣ ਮਾਮਲਾ: ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਮੋਗਾ, 4 ਜੁਲਾਈ 2026 ਮੋਗਾ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਗੰਭੀਰ ਮੋੜ ‘ਤੇ ਪਹੁੰਚ ਗਿਆ ਹੈ। ਇਸ ਮਾਮਲੇ ਸਬੰਧੀ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਹਿਮ ਸੁਣਵਾਈ ਹੋਈ। ਅਦਾਲਤ ਨੇ ਸਾਰੇ ਪੱਖਾਂ […]

Continue Reading

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ: ਸਿੰਘ ਸਾਹਿਬਾਨ ਦੇ ਸੁਝਾਵਾਂ ਨੂੰ ਸਰਕਾਰ ਗੰਭੀਰਤਾ ਨਾਲ ਲਵੇਗੀ- ਸੰਧਵਾਂ

  ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ: ਸਿੰਘ ਸਾਹਿਬਾਨ ਦੇ ਸੁਝਾਵਾਂ ਨੂੰ ਸਰਕਾਰ ਗੰਭੀਰਤਾ ਨਾਲ ਲਵੇਗੀ- ਸੰਧਵਾਂ ਸੁਨਾਮ, 4 ਜੁਲਾਈ 2026 ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੁੱਕਰਵਾਰ ਨੂੰ ਸੁਨਾਮ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ […]

Continue Reading