Canada PM ਨੇ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ! ਸਿੱਖ ਭਾਈਚਾਰੇ ਨਾਲ ਪ੍ਰਗਟਾਈ ਹਮਦਰਦੀ

  Canada PM ਨੇ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ! ਸਿੱਖ ਭਾਈਚਾਰੇ ਨਾਲ ਪ੍ਰਗਟਾਈ ਹਮਦਰਦੀ ਓਟਾਵਾ/ਚੰਡੀਗੜ੍ਹ, 22 ਅਗਸਤ 2026 ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਡਮੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਹਮਲੇ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਜ਼ਖ਼ਮੀ ਹੋਏ ਦੋ ਸਿੱਖਾਂ ਅਤੇ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਈ ਹੈ। ਇਹ ਘਟਨਾ […]

Continue Reading

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ

  ਪੰਜਾਬ ਦੇ 4 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਚੰਡੀਗੜ੍ਹ, 22 ਅਗਸਤ 2026 ਪੰਜਾਬ ਵਿੱਚ ਅੱਜ ਮੌਸਮ ਦਾ ਮਿਜ਼ਾਜ ਬਦਲਿਆ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਚਾਰ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਅੱਜ ਭਾਰੀ ਮੀਂਹ ਪੈ ਸਕਦਾ ਹੈ। ਇਸ ਨੂੰ ਦੇਖਦਿਆਂ ਮੌਸਮ ਵਿਭਾਗ […]

Continue Reading

ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ 48 ਅਧਿਆਪਕਾਂ ਨੂੰ ਦੇਣਗੇ National Teacher Award

  ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ 48 ਅਧਿਆਪਕਾਂ ਨੂੰ ਦੇਣਗੇ National Teacher Award ਨਵੀਂ ਦਿੱਲੀ, 22 ਅਗਸਤ 2026 ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੇਸ਼ ਦੇ 48 ਸਕੂਲੀ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਪ੍ਰਦਾਨ ਕਰਨਗੇ। ਸਮਾਗਮ ਦੌਰਾਨ ਸਨਮਾਨਿਤ ਅਧਿਆਪਕਾਂ ਦੇ ਵਿਲੱਖਣ ਕਾਰਜਾਂ ਅਤੇ ਸਿੱਖਿਆ ਖੇਤਰ […]

Continue Reading

ਆਫਲਾਈਨ ਟੈਕਸੀ ਬੁਕਿੰਗ ਬਣੀ ਮੌਤ ਦਾ ਸਫ਼ਰ, 22 ਸਾਲਾ ਚਾਲਕ ਦੀ ਹੱਤਿਆ; ਛੇ ਮੁਲਜ਼ਮ ਗ੍ਰਿਫ਼ਤਾਰ

  ਆਫਲਾਈਨ ਟੈਕਸੀ ਬੁਕਿੰਗ ਬਣੀ ਮੌਤ ਦਾ ਸਫ਼ਰ, 22 ਸਾਲਾ ਚਾਲਕ ਦੀ ਹੱਤਿਆ; ਛੇ ਮੁਲਜ਼ਮ ਗ੍ਰਿਫ਼ਤਾਰ ਨਵੀਂ ਦਿੱਲੀ, 22 ਅਗਸਤ 2026: ਦਿੱਲੀ ਤੋਂ ਜੈਪੁਰ ਜਾਣ ਲਈ ਕੀਤੀ ਗਈ ਇੱਕ ਆਫਲਾਈਨ ਟੈਕਸੀ ਬੁਕਿੰਗ 22 ਸਾਲਾ ਚਾਲਕ ਲਈ ਮੌਤ ਦਾ ਸਫ਼ਰ ਬਣ ਗਈ। ਪੁਲਿਸ ਅਨੁਸਾਰ ਉੱਤਰ ਪ੍ਰਦੇਸ਼ ਦੇ ਔਰਈਆ ਵਾਸੀ ਆਸ਼ੀਸ਼ ਪਾਲ ਨੂੰ ਕੁਝ ਨੌਜਵਾਨਾਂ ਨੇ ਜੈਪੁਰ […]

Continue Reading

CJP Protest: ਰਾਹੁਲ ਗਾਂਧੀ ਦੇ ਧਰਨੇ ਮਗਰੋਂ ਦਰਜ ਹੋਈ FIR, ਪੈਲਟ ਗੰਨ ਪੀੜਤ ਸਾਹਿਲ ਲੋਚਵ ਨੇ ਕਿਹਾ- ‘ਇਹ ਨਿਆਂ ਵੱਲ ਪਹਿਲਾ ਕਦਮ’

  CJP Protest: ਰਾਹੁਲ ਗਾਂਧੀ ਦੇ ਧਰਨੇ ਮਗਰੋਂ ਦਰਜ ਹੋਈ FIR, ਪੈਲਟ ਗੰਨ ਪੀੜਤ ਸਾਹਿਲ ਲੋਚਵ ਨੇ ਕਿਹਾ- ‘ਇਹ ਨਿਆਂ ਵੱਲ ਪਹਿਲਾ ਕਦਮ’ ਨਵੀਂ ਦਿੱਲੀ, 22 ਅਗਸਤ 2026 CJP ਦੇ ਦਿੱਲੀ ਵਿਚਲੇ ਪ੍ਰਦਰਸ਼ਨ ਦੌਰਾਨ ਪੈਲਟ ਗੰਨ ਦੀ ਗੋਲੀਬਾਰੀ ਨਾਲ ਜ਼ਖ਼ਮੀ ਹੋਏ ਸਾਹਿਲ ਲੋਚਵ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਹਿਲ […]

Continue Reading

Canada Breaking: ਗੁਰਦੁਆਰਾ ਸਾਹਿਬ ‘ਚ ਹਮਲਾ, ਦੋ ਗ੍ਰੰਥੀ ਜ਼ਖ਼ਮੀ

  Canada Breaking: ਗੁਰਦੁਆਰਾ ਸਾਹਿਬ ‘ਚ ਹਮਲਾ, ਦੋ ਗ੍ਰੰਥੀ ਜ਼ਖ਼ਮੀ ਐਡਮਿੰਟਨ, 22 ਅਗਸਤ 2026 ਕੈਨੇਡਾ ਦੇ ਐਡਮਿੰਟਨ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਹਮਲਾ ਕੀਤੇ ਜਾਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਐਡਮਿੰਟਨ ਪੁਲਿਸ ਮੁਤਾਬਕ ਘਟਨਾ ਸਵੇਰੇ ਕਰੀਬ 5:08 ਵਜੇ […]

Continue Reading

ਪੰਜਾਬ ਬੰਦ ਦੌਰਾਨ ਜਲੰਧਰ ’ਚ ਕਾਰ ਸਵਾਰ ਨੂੰ ਪ੍ਰਦਰਸ਼ਨਕਾਰੀ ਨੇ ਮਾਰਿਆ ਥੱਪੜ

  ਪੰਜਾਬ ਬੰਦ ਦੌਰਾਨ ਜਲੰਧਰ ’ਚ ਕਾਰ ਸਵਾਰ ਨੂੰ ਪ੍ਰਦਰਸ਼ਨਕਾਰੀ ਨੇ ਮਾਰਿਆ ਥੱਪੜ ਚੰਡੀਗੜ੍ਹ, 21 ਅਗਸਤ 2026: ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਬੰਦ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰੱਖਿਆ ਗਿਆ, ਜਿਸ […]

Continue Reading

Mohali Breaking: ਬਿਲਡਰ ਦੇ ਦਫ਼ਤਰ ਬਾਹਰ ਤਾਬੜਤੋੜ ਫਾਇਰਿੰਗ, 5 ਕਰੋੜ ਦੀ ਰੰਗਦਾਰੀ ਨਾ ਦੇਣ ’ਤੇ ਮਿਲ ਰਹੀਆਂ ਸਨ ਧਮਕੀਆਂ

  Mohali Breaking: ਬਿਲਡਰ ਦੇ ਦਫ਼ਤਰ ਬਾਹਰ ਤਾਬੜਤੋੜ ਫਾਇਰਿੰਗ, 5 ਕਰੋੜ ਦੀ ਰੰਗਦਾਰੀ ਨਾ ਦੇਣ ’ਤੇ ਮਿਲ ਰਹੀਆਂ ਸਨ ਧਮਕੀਆਂ ਮੋਹਾਲੀ, 21 ਅਗਸਤ 2026: ਮੋਹਾਲੀ ਦੇ ਜੀਰਕਪੁਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਬਿਲਡਰ ਦੇ ਦਫ਼ਤਰ ਦੇ ਬਾਹਰ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਦੋ ਹਥਿਆਰਬੰਦ ਨੌਜਵਾਨ ਬਾਈਕ ’ਤੇ ਸਵਾਰ […]

Continue Reading

Big Breaking: ਅਜਨਾਲਾ ‘ਚ ਘਰ ‘ਤੇ ਬਦਮਾਸ਼ਾਂ ਨੇ ਸੁੱਟਿਆ ਗ੍ਰਨੇਡ- ਤਿੰਨ ਜ਼ਖ਼ਮੀ

  Big Breaking: ਅਜਨਾਲਾ ‘ਚ ਘਰ ‘ਤੇ ਬਦਮਾਸ਼ਾਂ ਨੇ ਸੁੱਟਿਆ ਗ੍ਰਨੇਡ- ਤਿੰਨ ਜ਼ਖ਼ਮੀ ਅਜਨਾਲਾ, 21 ਅਗਸਤ 2026: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਜੱਟਾ ਵਿੱਚ ਦੇਰ ਰਾਤ ਇੱਕ ਰਿਹਾਇਸ਼ੀ ਮਕਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਥਿਤ ਗ੍ਰਨੇਡ ਹਮਲੇ ਨੇ ਪੂਰੇ ਸਰਹੱਦੀ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਅਚਾਨਕ […]

Continue Reading

Punjab News: ਨੌਜਵਾਨ ਦੀ ਭੇਤਭਰੇ ਹਾਲਾਤਾਂ ’ਚ ਮੌਤ, ਮੋਟਰ ’ਤੇ ਮਿਲੀ ਲਾਸ਼; ਪੁਲਿਸ ਜਾਂਚ ’ਚ ਜੁਟੀ

  Punjab News: ਨੌਜਵਾਨ ਦੀ ਭੇਤਭਰੇ ਹਾਲਾਤਾਂ ’ਚ ਮੌਤ, ਮੋਟਰ ’ਤੇ ਮਿਲੀ ਲਾਸ਼; ਪੁਲਿਸ ਜਾਂਚ ’ਚ ਜੁਟੀ ਜੰਡਿਆਲਾ ਗੁਰੂ, 21 ਅਗਸਤ 2026: ਹਲਕਾ ਜੰਡਿਆਲਾ ਗੁਰੂ ਅਧੀਨ ਟਾਂਗਰਾ ਨੇੜੇ ਪੈਂਦੇ ਪਿੰਡ ਜਬੋਵਾਲ ਵਿਖੇ ਬੀਤੀ ਰਾਤ ਇੱਕ 14-15 ਸਾਲਾ ਨੌਜਵਾਨ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਖੇਤਾਂ ਵਿੱਚ ਸਥਿਤ […]

Continue Reading