ਗੈਰ-ਕਾਨੂੰਨੀ ਖਣਨ ਵਿਵਾਦ; ਭਾਜਪਾ ਲੀਡਰ ਸਮੇਤ 3 ਲੋਕਾਂ ਦਾ ਕਤਲ
ਗੈਰ-ਕਾਨੂੰਨੀ ਖਣਨ ਵਿਵਾਦ; ਭਾਜਪਾ ਲੀਡਰ ਸਮੇਤ 3 ਲੋਕਾਂ ਦਾ ਕਤਲ ਕੋਰੀਆ (ਛੱਤੀਸਗੜ੍ਹ), 19 ਜੂਨ 2025- ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਖਣਨ ਨੂੰ ਲੈ ਕੇ ਚੱਲ ਰਹੀ ਰੰਜਿਸ਼ ਨੇ ਇੱਕ ਵੱਡੀ ਹਿੰਸਕ ਘਟਨਾ ਨੂੰ ਜਨਮ ਦਿੱਤਾ ਹੈ। ਜ਼ਿਲ੍ਹੇ ਦੇ ਸੋਨਹਤ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਨੌਗਾਈ (Naugai) ਵਿਖੇ ਵਾਪਰੀ ਇੱਕ ਦਿਲ ਦਹਿਲਾਉਣ ਵਾਲੀ ਘਟਨਾ […]
Continue Reading
