ਪੰਜਾਬ ‘ਚ ਸਫ਼ਰ ਕਰਨਾ ਹੋਇਆ ਮਹਿੰਗਾ; 8 ਟੋਲ ਪਲਾਜ਼ਿਆਂ ‘ਤੇ ਵਧੀਆਂ ਦਰਾਂ ਲਾਗੂ

  Travelling in Punjab! ਪੰਜਾਬ ‘ਚ ਸਫ਼ਰ ਕਰਨਾ ਹੋਇਆ ਮਹਿੰਗਾ; 8 ਟੋਲ ਪਲਾਜ਼ਿਆਂ ‘ਤੇ ਵਧੀਆਂ ਦਰਾਂ ਲਾਗੂ ਚੰਡੀਗੜ੍ਹ, 15 ਜੁਲਾਈ 2026- ਪੰਜਾਬ ਅਤੇ ਹਰਿਆਣਾ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਸਫ਼ਰ (Travelling in Punjab) ਕਰਨ ਵਾਲੇ ਵਾਹਨ ਚਾਲਕਾਂ ਦੀ ਜੇਬ ‘ਤੇ ਬੋਝ ਵਧ ਗਿਆ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਦੋਵਾਂ ਰਾਜਾਂ ਦੇ ਅੱਠ ਪ੍ਰਮੁੱਖ ਟੋਲ […]

Continue Reading

ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ! ਕਈ SHO ਅਤੇ ਅਧਿਕਾਰੀਆਂ ਦੇ ਤਬਾਦਲੇ

  Transfer of several SHOs and officers! ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ! ਕਈ SHO ਅਤੇ ਅਧਿਕਾਰੀਆਂ ਦੇ ਤਬਾਦਲੇ ਬਠਿੰਡਾ, 15 ਜੁਲਾਈ 2026- (Transfer of several SHOs and officers) ਬਠਿੰਡਾ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ, ਮੁਸਤੈਦੀ ਵਧਾਉਣ ਅਤੇ ਜ਼ਿਲ੍ਹੇ ਦੀ ਕਾਨੂੰਨ-ਵਿਵਸਥਾ ਨੂੰ ਪੂਰੀ ਤਰ੍ਹਾਂ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਇੱਕ ਵੱਡਾ […]

Continue Reading

ਹਰਦੀਪ ਨਿੱਝਰ ਕਤਲ ਕੇਸ: ਭਾਰਤ ਦਾ ਵੱਡਾ ਬਿਆਨ, ਕਿਹਾ- ਅਮਰੀਕੀ ਦੋਸ਼ਾਂ ਅਤੇ ਕੈਨੇਡੀਅਨ ਪੁਲਿਸ ਦੇ ਬਿਆਨਾਂ ‘ਚ ਸਮਾਨਤਾ

  ਹਰਦੀਪ ਨਿੱਝਰ ਕਤਲ ਕੇਸ: ਭਾਰਤ ਦਾ ਵੱਡਾ ਬਿਆਨ, ਕਿਹਾ- ਅਮਰੀਕੀ ਦੋਸ਼ਾਂ ਅਤੇ ਕੈਨੇਡੀਅਨ ਪੁਲਿਸ ਦੇ ਬਿਆਨਾਂ ‘ਚ ਸਮਾਨਤਾ ਨਵੀਂ ਦਿੱਲੀ, 15 ਜੁਲਾਈ 2026 ਭਾਰਤ ਸਰਕਾਰ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਹਰਦੀਪ ਸਿੰਘ ਨਿੱਝਰ ਕਤਲ ਕੇਸ ਨੂੰ ਲੈ ਕੇ ਕੈਨੇਡਾ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਦਿੱਤੇ ਗਏ ਬਿਆਨ ਅਮਰੀਕੀ ਸੰਘੀ ਏਜੰਸੀਆਂ (FBI) […]

Continue Reading

ਇਰਾਨੀ ਹਮਲੇ ‘ਚ ਇੱਕ ਭਾਰਤੀ ਮਲਾਹ ਦੀ ਮੌਤ, ਅਮਰੀਕਾ ਵੱਲੋਂ ਜਵਾਬੀ ਕਾਰਵਾਈ

  ਇਰਾਨੀ ਹਮਲੇ ‘ਚ ਇੱਕ ਭਾਰਤੀ ਮਲਾਹ ਦੀ ਮੌਤ, ਅਮਰੀਕਾ ਵੱਲੋਂ ਜਵਾਬੀ ਕਾਰਵਾਈ ਦੁਬਈ/ਵਾਸ਼ਿੰਗਟਨ, 15 ਜੁਲਾਈ 2026 ਹਰਮੁਜ਼ ਜਲ ਮਾਰਗ (Strait of Hormuz) ‘ਤੇ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਿਹਾ ਤਣਾਅ ਮੰਗਲਵਾਰ ਨੂੰ ਉਸ ਸਮੇਂ ਭਿਆਨਕ ਰੂਪ ਧਾਰ ਗਿਆ ਜਦੋਂ ਇਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲਿਆਂ ਵਿੱਚ ਇੱਕ ਭਾਰਤੀ ਮਲਾਹ ਦੀ ਮੌਤ ਹੋ ਗਈ। ਇਸ […]

Continue Reading

Indian Cricket Team ਦੀ ਸ਼ਾਨਦਾਰ ਵਾਪਸੀ: ਇੰਗਲੈਂਡ ਨੂੰ ਪਹਿਲੇ ਵਨਡੇ ‘ਚ 6 ਵਿਕਟਾਂ ਨਾਲ ਹਰਾਇਆ

  Indian Cricket Team ਦੀ ਸ਼ਾਨਦਾਰ ਵਾਪਸੀ: ਇੰਗਲੈਂਡ ਨੂੰ ਪਹਿਲੇ ਵਨਡੇ ‘ਚ 6 ਵਿਕਟਾਂ ਨਾਲ ਹਰਾਇਆ ਨਵੀਂ ਦਿੱਲੀ, 15 ਜੁਲਾਈ 2026 ਭਾਰਤੀ ਕ੍ਰਿਕਟ ਟੀਮ ਨੇ ਲੰਬੇ ਸਮੇਂ ਤੋਂ ਚੱਲ ਰਹੀ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਹੈ। ਮੰਗਲਵਾਰ ਨੂੰ ਖੇਡੇ ਗਏ ਤਿੰਨ ਮੈਚਾਂ ਦੀ ਵਨਡੇ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਭਾਰਤ […]

Continue Reading

Breaking- ਦੇਸ਼ ਭਰ ਦੇ 80 ਤੋਂ ਵੱਧ ਟੋਲ ਪਲਾਜ਼ਾ ਹੋਣਗੇ ਬੰਦ, ਕੇਂਦਰ ਸਰਕਾਰ ਦਾ ਵੱਡਾ ਫੈਸਲਾ!

  Breaking- ਦੇਸ਼ ਭਰ ਦੇ 80 ਤੋਂ ਵੱਧ ਟੋਲ ਪਲਾਜ਼ਾ ਹੋਣਗੇ ਬੰਦ, ਕੇਂਦਰ ਸਰਕਾਰ ਦਾ ਵੱਡਾ ਫੈਸਲਾ! ਨਵੀਂ ਦਿੱਲੀ, 14 ਜੁਲਾਈ 2026: ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ (National Highways) ‘ਤੇ ਸਫ਼ਰ ਕਰਨ ਵਾਲੇ ਕਰੋੜਾਂ ਵਾਹਨ ਚਾਲਕਾਂ ਲਈ ਮੋਦੀ ਸਰਕਾਰ ਵੱਲੋਂ ਰਾਹਤ ਦੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ […]

Continue Reading

ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ

  ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ ਚੰਡੀਗੜ੍ਹ, 14 ਜੁਲਾਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਮਹਿਲਾ ਪੁਲਿਸ ਥਾਣਾ, ਪੁਲਿਸ ਲਾਈਨਜ਼ ਸੰਗਰੂਰ ਵਿਖੇ ਤਾਇਨਾਤ ਏ.ਐਸ.ਆਈ. (ਲੋਕਲ ਰੈਂਕ) ਕਮਲਜੀਤ ਸਿੰਘ ਨੂੰ 7,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ […]

Continue Reading

ਘਰੋਂ ਦੁੱਧ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ! ਤੇਜ਼ ਰਫ਼ਤਾਰ ਕ੍ਰੇਟਾ ਨੇ ਮਾਰੀ ਟੱਕਰ

  ਘਰੋਂ ਦੁੱਧ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ! ਤੇਜ਼ ਰਫ਼ਤਾਰ ਕ੍ਰੇਟਾ ਨੇ ਮਾਰੀ ਟੱਕਰ ਕੁਰੂਕਸ਼ੇਤਰ, 14 ਜੁਲਾਈ 2026- ਕੁਰੂਕਸ਼ੇਤਰ-ਪਿਹੋਵਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਨਰਕਤਾਰੀ ਦੇ ਬੱਸ ਅੱਡੇ ਦੇ ਨੇੜੇ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਦੀ ਟੱਕਰ ਕਾਰਨ ਸਕੂਟੀ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ […]

Continue Reading

ਕੁਦਰਤ ਦਾ ਕਹਿਰ: ਭਾਰੀ ਮੀਂਹ ਕਾਰਨ ਹਿਮਾਚਲ ‘ਚ 69 ਸੜਕਾਂ ਬੰਦ, ਬਿਜਲੀ-ਪਾਣੀ ਦੀਆਂ ਯੋਜਨਾਵਾਂ ਠੱਪ

  ਕੁਦਰਤ ਦਾ ਕਹਿਰ: ਭਾਰੀ ਮੀਂਹ ਕਾਰਨ ਹਿਮਾਚਲ ‘ਚ 69 ਸੜਕਾਂ ਬੰਦ, ਬਿਜਲੀ-ਪਾਣੀ ਦੀਆਂ ਯੋਜਨਾਵਾਂ ਠੱਪ ਸ਼ਿਮਲਾ, 14 ਜੁਲਾਈ 2026- ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੇ ਭਾਰੀ ਮੀਂਹ ਨੇ ਇੱਕ ਵਾਰ ਫਿਰ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਜਿੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, […]

Continue Reading

ਸਰਕਾਰੀ ਹਸਪਤਾਲ ਦੀ ਜਾਨਲੇਵਾ ਲਾਪਰਵਾਹੀ! BP ਦੀ ਮਰੀਜ਼ ਨੂੰ ਚੜ੍ਹਾਈ ‘ਐਕਸਪਾਇਰਡ’ ਗਲੂਕੋਜ਼ ਦੀ ਬੋਤਲ, ਸਰੀਰ ‘ਚ ਫੈਲੀ ਸੋਜ

  ਸਰਕਾਰੀ ਹਸਪਤਾਲ ਦੀ ਜਾਨਲੇਵਾ ਲਾਪਰਵਾਹੀ! BP ਦੀ ਮਰੀਜ਼ ਨੂੰ ਚੜ੍ਹਾਈ ‘ਐਕਸਪਾਇਰਡ’ ਗਲੂਕੋਜ਼ ਦੀ ਬੋਤਲ, ਸਰੀਰ ‘ਚ ਫੈਲੀ ਸੋਜ ਬਨਾਸਕਾਂਠਾ (ਗੁਜਰਾਤ), 14 ਜੁਲਾਈ 2026- ਗੁਜਰਾਤ ਦੀਆਂ ਸਰਕਾਰੀ ਸਿਹਤ ਸੇਵਾਵਾਂ ਅਤੇ ਡਾਕਟਰਾਂ ਦੀ ਮੁਸਤੈਦੀ ‘ਤੇ ਇੱਕ ਵਾਰ ਫਿਰ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਸੂਬੇ ਦੇ ਬਨਾਸਕਾਂਠਾ ਜ਼ਿਲ੍ਹੇ ਅਧੀਨ ਪੈਂਦੇ ਦਾਤਾ (Danta) ਦੇ ਇੱਕ ਸਰਕਾਰੀ […]

Continue Reading