ਮੌਸਮ ਵਿਭਾਗ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ, ਮੀਂਹ ਪੈਣ ਦੀ ਸੰਭਾਵਨਾ; ਕੱਲ੍ਹ ਇਨ੍ਹਾਂ 3 ਜ਼ਿਲ੍ਹਿਆਂ ’ਚ ਵੀ ਪਵੇਗਾ ਮੀਂਹ

  ਮੌਸਮ ਵਿਭਾਗ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ, ਮੀਂਹ ਪੈਣ ਦੀ ਸੰਭਾਵਨਾ; ਕੱਲ੍ਹ ਇਨ੍ਹਾਂ 3 ਜ਼ਿਲ੍ਹਿਆਂ ’ਚ ਵੀ ਪਵੇਗਾ ਮੀਂਹ ਚੰਡੀਗੜ੍ਹ, 17 ਅਗਸਤ 2026 ਪੰਜਾਬ ਵਿੱਚ ਮਾਨਸੂਨ ਦੀ ਸਰਗਰਮੀ ਵਿਚਕਾਰ ਮੌਸਮ ਵਿਭਾਗ ਨੇ ਅੱਜ, 17 ਅਗਸਤ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਜਾਰੀ ਜਾਣਕਾਰੀ […]

Continue Reading

JK Breaking: ਜ਼ਮੀਨ ਖਿਸਕਣ ਕਾਰਨ NH-44 ’ਤੇ ਆਵਾਜਾਈ ਪ੍ਰਭਾਵਿਤ, ਵਾਹਨਾਂ ਨੂੰ ਸੁਰੱਖਿਅਤ ਥਾਂ ਰੋਕਿਆ

  JK Breaking: ਜ਼ਮੀਨ ਖਿਸਕਣ ਕਾਰਨ NH-44 ’ਤੇ ਆਵਾਜਾਈ ਪ੍ਰਭਾਵਿਤ, ਵਾਹਨਾਂ ਨੂੰ ਸੁਰੱਖਿਅਤ ਥਾਂ ਰੋਕਿਆ ਊਧਮਪੁਰ, 17 ਅਗਸਤ 2026: ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ’ਤੇ ਐਤਵਾਰ ਦੇਰ ਸ਼ਾਮ ਵੱਡਾ ਜ਼ਮੀਨ ਖਿਸਕਣ ਵਾਪਰਨ ਕਾਰਨ ਸ਼੍ਰੀਨਗਰ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋ ਗਈ। ਇਹ ਘਟਨਾ ਊਧਮਪੁਰ ਅਤੇ ਚੇਨਾਨੀ ਦਰਮਿਆਨ ਧਰਮਥਲ ਖੇਤਰ ਵਿੱਚ ਲਗਪਗ ਸ਼ਾਮ 4:30 ਵਜੇ ਵਾਪਰੀ। ਪਹਾੜੀ […]

Continue Reading

Breaking: ਜੇਲ੍ਹ ’ਚ ਕੈਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਖੂਨੀ ਝੜਪ, 8 ਜ਼ਖਮੀ

  Breaking: ਜੇਲ੍ਹ ’ਚ ਕੈਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਖੂਨੀ ਝੜਪ, 8 ਜ਼ਖਮੀ ਧਰਮਸ਼ਾਲਾ, 17 ਅਗਸਤ 2026 : ਕਾਂਗੜਾ ਸਥਿਤ ਲਾਲਾ ਲਾਜਪਤ ਰਾਏ ਜ਼ਿਲ੍ਹਾ ਓਪਨ ਐਂਡ ਰਿਫਾਰਮੈਟਰੀ ਹੋਮ ਵਿੱਚ ਕੈਦੀਆਂ ਅਤੇ ਜੇਲ੍ਹ ਸਟਾਫ਼ ਵਿਚਕਾਰ ਹੋਇਆ ਵਿਵਾਦ ਦੇਖਦੇ ਹੀ ਦੇਖਦੇ ਖੂਨੀ ਝੜਪ ਵਿੱਚ ਬਦਲ ਗਿਆ। ਇਸ ਘਟਨਾ ਵਿੱਚ ਚਾਰ ਕੈਦੀਆਂ ਅਤੇ ਚਾਰ ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ […]

Continue Reading

UGC NET ਨੂੰ ਵੱਡਾ ਝਟਕਾ: ਅੰਗਰੇਜ਼ੀ, ਕਾਮਰਸ ਸਮੇਤ ਤਿੰਨ ਪ੍ਰੀਖਿਆਵਾਂ ਰੱਦ, ਸਤੰਬਰ ’ਚ ਮੁੜ ਹੋਣਗੀਆਂ

  UGC NET ਨੂੰ ਵੱਡਾ ਝਟਕਾ: ਅੰਗਰੇਜ਼ੀ, ਕਾਮਰਸ ਸਮੇਤ ਤਿੰਨ ਪ੍ਰੀਖਿਆਵਾਂ ਰੱਦ, ਸਤੰਬਰ ’ਚ ਮੁੜ ਹੋਣਗੀਆਂ ਨਵੀਂ ਦਿੱਲੀ, 17 ਅਗਸਤ 2026 NEET ਪ੍ਰੀਖਿਆ ਨਾਲ ਜੁੜੀਆਂ ਬੇਨਿਯਮੀਆਂ ਤੋਂ ਬਾਅਦ ਹੁਣ UGC NET ਪ੍ਰੀਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਐਤਵਾਰ ਦੇਰ ਸ਼ਾਮ UGC NET ਦੇ ਤਿੰਨ ਵਿਸ਼ਿਆਂ—ਅੰਗਰੇਜ਼ੀ, […]

Continue Reading

ਵੱਡੀ ਖ਼ਬਰ: ਤਰਨਤਾਰਨ ’ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ

  ਵੱਡੀ ਖ਼ਬਰ: ਤਰਨਤਾਰਨ ’ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ ਤਰਨਤਾਰਨ, 17 ਅਗਸਤ 2026: ਨੈਸ਼ਨਲ ਹਾਈਵੇ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਰਨਤਾਰਨ ਤੋਂ ਪਿੱਦੀ ਵੱਲ ਜਾ ਰਹੀ ਆਈ-20 ਕਾਰ ਸਰਵਿਸ ਲੇਨ ’ਤੇ ਖੜ੍ਹੇ ਖਰਾਬ ਟਰੱਕ […]

Continue Reading

ਆਜ਼ਾਦੀ ਦਿਹਾੜੇ ਦੇ ਸਮਾਗਮ ਤੋਂ ਬਾਅਦ 9ਵੀਂ ਦੀਆਂ ਤਿੰਨ ਵਿਦਿਆਰਥਣਾਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ

  ਆਜ਼ਾਦੀ ਦਿਹਾੜੇ ਦੇ ਸਮਾਗਮ ਤੋਂ ਬਾਅਦ 9ਵੀਂ ਦੀਆਂ ਤਿੰਨ ਵਿਦਿਆਰਥਣਾਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ ਪਟਿਆਲਾ, 16 ਅਗਸਤ 2026 ਪਟਿਆਲਾ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਦੀਆਂ 9ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦਿਆਰਥਣਾਂ ਬੀਤੀ ਸ਼ਾਮ ਤੋਂ ਘਰ ਵਾਪਸ ਨਹੀਂ ਪਰਤੀਆਂ, ਜਿਸ […]

Continue Reading

ਹੈਰਾਨੀਜਨਕ ਮਾਮਲਾ! ਉੱਚ-ਸੁਰੱਖਿਆ ਵਾਲੇ ਇਲਾਕੇ ‘ਚ ਇੱਕੋ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲੀਆਂ

  ਹੈਰਾਨੀਜਨਕ ਮਾਮਲਾ! ਉੱਚ-ਸੁਰੱਖਿਆ ਵਾਲੇ ਇਲਾਕੇ ‘ਚ ਇੱਕੋ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲੀਆਂ ਮੁੰਬਈ, 16 ਅਗਸਤ 2026 ਮੁੰਬਈ ਦੇ ਉੱਚ-ਸੁਰੱਖਿਆ ਵਾਲੇ ਨੇਵੀ ਨਗਰ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰੋਂ ਬਰਾਮਦ ਹੋਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ […]

Continue Reading

Punjab News: ਬੀਜ ਅਤੇ ਸਬਸਿਡੀ ਘੁਟਾਲੇ ਮਾਮਲੇ ’ਚ ਹਾਈਕੋਰਟ ਦਾ ਸਖ਼ਤ ਰੁਖ, ਪੰਜਾਬ ਸਰਕਾਰ ਸਣੇ ਸਾਰੀਆਂ ਧਿਰਾਂ ਨੂੰ ਨੋਟਿਸ

  Punjab News: ਬੀਜ ਅਤੇ ਸਬਸਿਡੀ ਘੁਟਾਲੇ ਮਾਮਲੇ ’ਚ ਹਾਈਕੋਰਟ ਦਾ ਸਖ਼ਤ ਰੁਖ, ਪੰਜਾਬ ਸਰਕਾਰ ਸਣੇ ਸਾਰੀਆਂ ਧਿਰਾਂ ਨੂੰ ਨੋਟਿਸ ਚੰਡੀਗੜ੍ਹ, 16 ਅਗਸਤ 2026 ਪੰਜਾਬ ਦੇ ਸਹਿਕਾਰਤਾ ਵਿਭਾਗ ਅਤੇ ਮਿਲਕਫੈੱਡ ਵਿੱਚ ਕਥਿਤ 500 ਕਰੋੜ ਰੁਪਏ ਦੇ ‘ਬੀਜ ਤੇ ਸਬਸਿਡੀ ਘੁਟਾਲੇ’ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। […]

Continue Reading

ਮੋਗਾ: ਰੇਲਵੇ ਪਟੜੀ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

  ਮੋਗਾ: ਰੇਲਵੇ ਪਟੜੀ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਮੋਗਾ, 16 ਅਗਸਤ 2026 ਮੋਗਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਘੱਲ ਕਲਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਰੇਲਵੇ ਪਟੜੀ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ (ਜੀਆਰਪੀ) ਦੀ ਟੀਮ […]

Continue Reading

ਵੱਡੀ ਖ਼ਬਰ: ਏਅਰਪੋਰਟ ’ਤੇ ਚੱਲੀ ਗੋਲੀ! 2 ਕਰਮਚਾਰੀ ਜ਼ਖਮੀ

  ਵੱਡੀ ਖ਼ਬਰ: ਏਅਰਪੋਰਟ ’ਤੇ ਚੱਲੀ ਗੋਲੀ! 2 ਕਰਮਚਾਰੀ ਜ਼ਖਮੀ ਵਾਰਾਣਸੀ, 16 ਅਗਸਤ 2026 ਉੱਤਰ ਪ੍ਰਦੇਸ਼ ਦੇ ਵਾਰਾਣਸੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਨੂੰ ਲਾਇਸੈਂਸੀ ਪਿਸਤੌਲ ਦੀ ਸਕ੍ਰੀਨਿੰਗ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਦੋ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ ਮਹਿਲਾ ਸੁਰੱਖਿਆ ਏਜੰਸੀ ਕਰਮਚਾਰੀ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ […]

Continue Reading