Punjab Breaking: ਗਾਹਕ ਬਣ ਕੇ ਆਏ 2 ਬਦਮਾਸ਼ਾਂ ਨੇ ਐਗਰੋ ਸਰਵਿਸ ’ਚ ਕੀਤੀ ਲੁੱਟ
ਗਾਹਕ ਬਣ ਕੇ ਆਏ 2 ਬਦਮਾਸ਼ਾਂ ਨੇ ਐਗਰੋ ਸਰਵਿਸ ’ਚ ਕੀਤੀ ਲੁੱਟ ਮਾਲਕ ਨਾਲ ਹੱਥੋਪਾਈ ਦੌਰਾਨ ਹੋਇਆ ਜ਼ਖ਼ਮੀ; ਮੋਬਾਈਲ ਤੇ 5 ਹਜ਼ਾਰ ਰੁਪਏ ਲੈ ਕੇ ਫਰਾਰ, CCTV ’ਚ ਕੈਦ ਹੋਈ ਵਾਰਦਾਤ ਲੁਧਿਆਣਾ, 5 ਅਕਤੂਬਰ 2026: ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ’ਤੇ ਖੇੜੀ ਲਲਤੋਂ ਚੌਂਕ ਨੇੜੇ ਸਥਿਤ ‘ਸ਼ਾਰਦਾ ਐਗਰੋ ਸਰਵਿਸ’ ’ਚ […]
Continue Reading
