ਝੋਨੇ ਦੀ ਖ਼ਰੀਦ ’ਤੇ ਬਵਾਲ, ਸਰਕਾਰੀ ਭਾਅ ਤੋਂ 200 ਰੁਪਏ ਘੱਟ ਦੇਣ ਦੇ ਦੋਸ਼

  ਝੋਨੇ ਦੀ ਖ਼ਰੀਦ ’ਤੇ ਬਵਾਲ, ਸਰਕਾਰੀ ਭਾਅ ਤੋਂ 200 ਰੁਪਏ ਘੱਟ ਦੇਣ ਦੇ ਦੋਸ਼ ਰਈਆ 5 ਅਕਤੂਬਰ 2026 ਸੂਬੇ ਵਿੱਚ 1 ਅਕਤੂਬਰ ਤੋਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ, ਪਰ ਰਈਆ ਦੀ ਸਥਾਨਕ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਗੰਭੀਰ ਸਵਾਲ ਉਠਾਏ ਜਾ […]

Continue Reading

ਵੱਡੀ ਖ਼ਬਰ: ਅਜਨਾਲਾ ‘ਚ ਏਐੱਸਆਈ ’ਤੇ ਗੋਲੀਬਾਰੀ

  ਵੱਡੀ ਖ਼ਬਰ: ਅਜਨਾਲਾ ‘ਚ ਏਐੱਸਆਈ ’ਤੇ ਗੋਲੀਬਾਰੀ ਬਾਂਹ ਨੂੰ ਛੂਹ ਕੇ ਲੰਘੀ ਗੋਲੀ; ਪੁਲਿਸ ਵੱਲੋਂ ਜਾਂਚ ਜਾਰੀ ਅੰਮ੍ਰਿਤਸਰ, 5 ਅਕਤੂਬਰ 2026 ਅਜਨਾਲਾ ਇਲਾਕੇ ਵਿੱਚ ਐਤਵਾਰ ਦੇਰ ਰਾਤ ਤਿੰਨ ਲੋਕਾਂ ਵੱਲੋਂ ਏਐੱਸਆਈ ਸੁਖਚੈਨ ਸਿੰਘ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਏਐੱਸਆਈ ਸੁਖਚੈਨ ਸਿੰਘ ਵਾਲ-ਵਾਲ ਬਚ ਗਏ। ਗੋਲੀ ਉਨ੍ਹਾਂ ਦੀ ਬਾਂਹ […]

Continue Reading

ਯਮਨ ਦੇ ਹੂਤੀਆਂ ਦਾ ਸਾਊਦੀ ਅਰਬ ’ਤੇ ਮਿਜ਼ਾਈਲ-ਡਰੋਨ ਹਮਲੇ ਦਾ ਦਾਅਵਾ, ਅਰਾਮਕੋ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

  ਯਮਨ ਦੇ ਹੂਤੀਆਂ ਦਾ ਸਾਊਦੀ ਅਰਬ ’ਤੇ ਮਿਜ਼ਾਈਲ-ਡਰੋਨ ਹਮਲੇ ਦਾ ਦਾਅਵਾ, ਅਰਾਮਕੋ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਰਿਆਧ 5 ਅਕਤੂਬਰ 2026 ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦਰਮਿਆਨ ਯਮਨ ਦੇ ਹੂਤੀ ਸੰਗਠਨ ਨੇ ਸਾਊਦੀ ਅਰਬ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਹੂਤੀ ਫੌਜੀ ਬੁਲਾਰੇ ਯਾਹੀਆ ਸਾਰੀ ਨੇ ਐਤਵਾਰ ਨੂੰ ਕਿਹਾ […]

Continue Reading

ਮੌਸਮ ਵਿਭਾਗ ਵੱਲੋਂ 3 ਜ਼ਿਲ੍ਹਿਆਂ ‘ਚ ਬਾਰਿਸ਼ ਪੈਣ ਦੀ ਸੰਭਾਵਨਾ

  ਮੌਸਮ ਵਿਭਾਗ ਵੱਲੋਂ 3 ਜ਼ਿਲ੍ਹਿਆਂ ‘ਚ ਬਾਰਿਸ਼ ਪੈਣ ਦੀ ਸੰਭਾਵਨਾ ਹੁਸ਼ਿਆਰਪੁਰ, ਪਠਾਨਕੋਟ ਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ 5 ਅਕਤੂਬਰ 2026 ਪੰਜਾਬ ਵਿੱਚ ਮੌਸਮ ਦੇ ਰੁਖ ਵਿੱਚ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਮੌਸਮ ਵਿਭਾਗ ਵੱਲੋਂ ਹੁਸ਼ਿਆਰਪੁਰ, ਪਠਾਨਕੋਟ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ […]

Continue Reading

ਵੱਡੀ ਖ਼ਬਰ: ਸੰਸਦ ਮੈਂਬਰ ਦੀ ਸਰਕਾਰੀ ਕੋਠੀ ‘ਚ ਚੋਰੀ; ਟੈਬਲੇਟ ਸਣੇ ਮਹਿੰਗਾ ਸਾਮਾਨ ਗਾਇਬ

  ਵੱਡੀ ਖ਼ਬਰ: ਸੰਸਦ ਮੈਂਬਰ ਦੀ ਸਰਕਾਰੀ ਕੋਠੀ ‘ਚ ਚੋਰੀ; ਟੈਬਲੇਟ ਸਣੇ ਮਹਿੰਗਾ ਸਾਮਾਨ ਗਾਇਬ ਨਵੀਂ ਦਿੱਲੀ 5 ਅਕਤੂਬਰ 2026 ਰਾਜਧਾਨੀ ਦਿੱਲੀ ਦੇ ਅਤਿ-ਸੁਰੱਖਿਅਤ ਵੀਆਈਪੀ ਇਲਾਕੇ ਫਿਰੋਜ਼ਸ਼ਾਹ ਰੋਡ ’ਤੇ ਰਾਜ ਸਭਾ ਮੈਂਬਰ ਡਾ. ਰਾਧਾ ਮੋਹਨ ਦਾਸ ਅਗਰਵਾਲ ਦੀ ਸਰਕਾਰੀ ਰਿਹਾਇਸ਼ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਠੀ ਨੰਬਰ 18 ਵਿੱਚ ਦਾਖ਼ਲ ਹੋਏ ਚੋਰ […]

Continue Reading

NEET-UG ਵਿਵਾਦ ਤੋਂ ਬਾਅਦ NTA ਦਾ ਨਵਾਂ ਦਫ਼ਤਰ; ਉੱਚ ਸਿੱਖਿਆ ਸਕੱਤਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

NEET-UG ਵਿਵਾਦ ਤੋਂ ਬਾਅਦ NTA ਦਾ ਨਵਾਂ ਦਫ਼ਤਰ; ਉੱਚ ਸਿੱਖਿਆ ਸਕੱਤਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ ਨਵੀਂ ਦਿੱਲੀ, 4 ਅਕਤੂਬਰ 2026: ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੀ ਸਕੱਤਰ ਦੀਪਤੀ ਗੌਰ ਮੁਖਰਜੀ ਨੇ ਸ਼ਨਿਚਰਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਨਵੇਂ ਦਫ਼ਤਰ ਦਾ ਦੌਰਾ ਕਰਕੇ ਬੁਨਿਆਦੀ ਢਾਂਚੇ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ […]

Continue Reading

ਵੱਡੀ ਖ਼ਬਰ: 2006 ਦੇ ਮਾਮਲੇ ’ਚ CEC ਗਿਆਨੇਸ਼ ਕੁਮਾਰ ਖ਼ਿਲਾਫ਼ ਮੁੜ ਵਿਜੀਲੈਂਸ ਜਾਂਚ ਦੇ ਹੁਕਮ

  ਵੱਡੀ ਖ਼ਬਰ: 2006 ਦੇ ਮਾਮਲੇ ’ਚ CEC ਗਿਆਨੇਸ਼ ਕੁਮਾਰ ਖ਼ਿਲਾਫ਼ ਮੁੜ ਵਿਜੀਲੈਂਸ ਜਾਂਚ ਦੇ ਹੁਕਮ ਤਿਰੂਵਨੰਤਪੁਰਮ, 4 ਅਕਤੂਬਰ 2026- ਕੇਰਲ ਸਰਕਾਰ ਨੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨਾਲ ਜੁੜੇ 2006 ਦੇ ਪੁਰਾਣੇ ਮਾਮਲੇ ਦੀ ਮੁੜ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚੇਨੀਥਾਲਾ ਨੇ ਵਿਜੀਲੈਂਸ ਅਤੇ ਐਂਟੀ-ਕਰੱਪਸ਼ਨ ਬਿਊਰੋ (VACB) […]

Continue Reading

8.5 ਲੱਖ ਕਿਤਾਬਾਂ ਵਾਲੀ 135 ਸਾਲ ਪੁਰਾਣੀ ਲਾਇਬ੍ਰੇਰੀ, ਤਬਾਦਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਖ਼ਲ

  8.5 ਲੱਖ ਕਿਤਾਬਾਂ ਵਾਲੀ 135 ਸਾਲ ਪੁਰਾਣੀ ਲਾਇਬ੍ਰੇਰੀ, ਤਬਾਦਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਖ਼ਲ ਨਵੀਂ ਦਿੱਲੀ, 4 ਅਕਤੂਬਰ 2026: ਦਿੱਲੀ ਦੀ 135 ਸਾਲ ਪੁਰਾਣੀ ਸੈਂਟਰਲ ਸਕੱਤਰੇਤ ਲਾਇਬ੍ਰੇਰੀ (CSL) ਨੂੰ ਤਬਦੀਲ ਕਰਨ ਦੀ ਤਜਵੀਜ਼ ’ਤੇ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਹੈ। ਲਾਇਬ੍ਰੇਰੀ ਵਿੱਚ 8.5 ਲੱਖ ਤੋਂ ਵੱਧ ਕਿਤਾਬਾਂ, ਸਰਕਾਰੀ ਪ੍ਰਕਾਸ਼ਨ ਅਤੇ ਮਹੱਤਵਪੂਰਨ […]

Continue Reading

ਕਾਂਗਰਸ ਆਗੂ ਸ਼ਿਵਾਨੀ ਸ਼ਰਮਾ ’ਤੇ ਹਮਲਾ; ਮੌਜੂਦਾ ਪ੍ਰਧਾਨ ਵਿਰੁੱਧ FIR ਦਰਜ

  ਕਾਂਗਰਸ ਆਗੂ ਸ਼ਿਵਾਨੀ ਸ਼ਰਮਾ ’ਤੇ ਹਮਲਾ; ਮੌਜੂਦਾ ਪ੍ਰਧਾਨ ਵਿਰੁੱਧ FIR ਦਰਜ ਸੁਲਤਾਨਵਿੰਡ (ਅੰਮ੍ਰਿਤਸਰ), 4 ਅਕਤੂਬਰ 2026- ਨਿਊ ਅੰਮ੍ਰਿਤਸਰ ਦੇ ਭਾਈ ਗੁਰਦਾਸ ਜੀ ਨਗਰ ਵਿਖੇ ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਸ਼ਿਵਾਨੀ ਸ਼ਰਮਾ ਨੇ ਮੌਜੂਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੌਰਵ ‘ਮਿੱਠੂ’ ਮਦਾਨ ਅਤੇ ਉਸ ਦੇ ਸਰਕਾਰੀ ਗੰਨਮੈਨਾਂ ’ਤੇ ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕਰਨ ਤੇ […]

Continue Reading

BREKAING- ਭਾਰਤ ਦੌਰੇ ’ਤੇ ਫਰਾਂਸ ਦੇ ਯੂਰਪ ਮਾਮਲਿਆਂ ਦੇ ਮੰਤਰੀ ਬੈਂਜਾਮਿਨ ਹੈਦਾਦ

  BREKAING- ਭਾਰਤ ਦੌਰੇ ’ਤੇ ਫਰਾਂਸ ਦੇ ਯੂਰਪ ਮਾਮਲਿਆਂ ਦੇ ਮੰਤਰੀ ਬੈਂਜਾਮਿਨ ਹੈਦਾਦ ਨਵੀਂ ਦਿੱਲੀ, 4 ਅਕਤੂਬਰ 2026: ਫਰਾਂਸ ਦੇ ਯੂਰਪ ਮਾਮਲਿਆਂ ਦੇ ਮੰਤਰੀ ਬੈਂਜਾਮਿਨ ਹੈਦਾਦ 4 ਤੋਂ 6 ਅਕਤੂਬਰ ਤੱਕ ਭਾਰਤ ਦੇ ਦੌਰੇ ’ਤੇ ਹਨ। ਆਪਣੇ ਦੌਰੇ ਦੌਰਾਨ ਉਹ ਨਵੀਂ ਦਿੱਲੀ ਵਿੱਚ ਹੋਣ ਵਾਲੀ ‘ਮਿਊਨਿਖ ਲੀਡਰਜ਼ ਮੀਟਿੰਗ’ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ […]

Continue Reading