ਅਕਾਲੀ ਦਲ ਨੂੰ ਝਟਕਾ! ਸਾਬਕਾ MLA ਰਣਜੀਤ ਸਿੰਘ ਛੱਜਲਵੱਡੀ AAP ’ਚ ਸ਼ਾਮਲ

  ਅਕਾਲੀ ਦਲ ਨੂੰ ਝਟਕਾ! ਸਾਬਕਾ MLA ਰਣਜੀਤ ਸਿੰਘ ਛੱਜਲਵੱਡੀ AAP ’ਚ ਸ਼ਾਮਲ ਚੰਡੀਗੜ੍ਹ, 19 ਸਤੰਬਰ: ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਵੇਲੇ ਝਟਕਾ ਲੱਗਿਆ, ਜਦੋਂ ਹਲਕਾ ਬਾਬਾ ਬਕਾਲਾ ਤੋਂ ਤਿੰਨ ਵਾਰ ਅਕਾਲੀ ਦਲ ਦੇ ਵਿਧਾਇਕ ਰਹੇ ਸੀਨੀਅਰ ਆਗੂ ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ […]

Continue Reading

ਪੰਜਾਬ ਦੇ ਨੌਜਵਾਨਾਂ ਨੂੰ ਸਹੀ ਉਡਾਣ ਦੇਣ ਦੀ ਲੋੜ: ਭਗਵੰਤ ਮਾਨ

  ਪੰਜਾਬ ਦੇ ਨੌਜਵਾਨਾਂ ਨੂੰ ਸਹੀ ਉਡਾਣ ਦੇਣ ਦੀ ਲੋੜ: ਭਗਵੰਤ ਮਾਨ ਚੰਡੀਗੜ੍ਹ, 19 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿਖੇ ਇੰਡੀਅਨ ਸਕੂਲ ਆਫ਼ ਬਿਜ਼ਨਸ (ISB) ਦੇ ਲੀਡਰਸ਼ਿਪ ਸਮਿਟ ਵਿੱਚ ਸ਼ਿਰਕਤ ਕਰਦਿਆਂ ਸੰਸਥਾ ਨੂੰ 25 ਸਾਲ ਦਾ ਸਫ਼ਰ ਪੂਰਾ ਕਰਨ ’ਤੇ ਵਧਾਈ ਦਿੱਤੀ। ਮੁੱਖ ਮੰਤਰੀ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਸਾਂਝੀ […]

Continue Reading

PGI ਨਰਸਿੰਗ ਅਧਿਕਾਰੀਆਂ ਨੇ 8ਵੇਂ ਤਨਖ਼ਾਹ ਕਮਿਸ਼ਨ ਅੱਗੇ ਰੱਖੀਆਂ ਅੱਠ ਪ੍ਰਮੁੱਖ ਮੰਗਾਂ- ਮਿਲਿਆ ਹਾਂ-ਪੱਖੀ ਭਰੋਸਾ

  PGI ਨਰਸਿੰਗ ਅਧਿਕਾਰੀਆਂ ਨੇ 8ਵੇਂ ਤਨਖ਼ਾਹ ਕਮਿਸ਼ਨ ਅੱਗੇ ਰੱਖੀਆਂ ਅੱਠ ਪ੍ਰਮੁੱਖ ਮੰਗਾਂ- ਮਿਲਿਆ ਹਾਂ-ਪੱਖੀ ਭਰੋਸਾ ਚੰਡੀਗੜ੍ਹ 19 ਸਤੰਬਰ 2026 ਪੀਜੀਆਈ ਨਰਸਿਜ਼ ਵੈਲਫੇਅਰ ਐਸੋਸੀਏਸ਼ਨ ਨੇ 8ਵੇਂ ਤਨਖ਼ਾਹ ਕਮਿਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਨਰਸਿੰਗ ਅਧਿਕਾਰੀਆਂ ਦੀਆਂ ਤਨਖ਼ਾਹਾਂ, ਭੱਤਿਆਂ ਅਤੇ ਸਹੂਲਤਾਂ ਨਾਲ ਸਬੰਧਤ ਅੱਠ ਪ੍ਰਮੁੱਖ ਮੰਗਾਂ ਰੱਖੀਆਂ। ਐਸੋਸੀਏਸ਼ਨ ਨੇ ਨਰਸਿੰਗ ਅਧਿਕਾਰੀਆਂ ਲਈ ਲੈਵਲ-10 ਦੀ ਪ੍ਰਵੇਸ਼ ਤਨਖ਼ਾਹ […]

Continue Reading

HIV ਏਡਜ਼ ਦਾ ਵਧਦਾ ਕਹਿਰ; ਇਸ ਦੇਸ਼ ਦੀ ਸਰਕਾਰ ਨੇ ਐਲਾਨੀ ਕੌਮੀ ਐਮਰਜੈਂਸੀ

  HIV ਏਡਜ਼ ਦਾ ਵਧਦਾ ਕਹਿਰ; ਇਸ ਦੇਸ਼ ਦੀ ਸਰਕਾਰ ਨੇ ਐਲਾਨੀ ਕੌਮੀ ਐਮਰਜੈਂਸੀ ਸੁਵਾ 19 ਸਤੰਬਰ 2026 ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਮੇਲਾਨੇਸ਼ੀਆ ਖੇਤਰ ਵਿੱਚ ਸਥਿਤ ਟਾਪੂ ਦੇਸ਼ ਫਿਜੀ ਵਿੱਚ ਐੱਚਆਈਵੀ/ਏਡਜ਼ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਕਾਰਨ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਬਿਮਾਰੀ ਦੇ ਵਧਦੇ ਪ੍ਰਕੋਪ ਨਾਲ ਮੌਤਾਂ ਦੀ ਗਿਣਤੀ ਵਿੱਚ ਵੀ […]

Continue Reading

ਵੱਡੀ ਖ਼ਬਰ: ਕਾਂਗਰਸ ਦਾ ਜਨਰਲ ਸੈਕਟਰੀ ਗ੍ਰਿਫ਼ਤਾਰ

  ਵੱਡੀ ਖ਼ਬਰ: ਕਾਂਗਰਸ ਦਾ ਜਨਰਲ ਸੈਕਟਰੀ ਗ੍ਰਿਫ਼ਤਾਰ ਕੋਲਕਾਤਾ 19 ਸਤੰਬਰ 2026 ਪੱਛਮੀ ਬੰਗਾਲ ਦੀ ਸਿਆਸਤ ਵਿੱਚ ਨੰਦੀਗ੍ਰਾਮ ਵਿਧਾਨ ਸਭਾ ਉਪਚੋਣ ਤੋਂ ਪਹਿਲਾਂ ਉਸ ਵੇਲੇ ਹਲਚਲ ਤੇਜ਼ ਹੋ ਗਈ, ਜਦੋਂ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਸ਼ੁਭਾਸ਼ੀਸ਼ ਭੱਟਾਚਾਰੀਆ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਕਾਂਗਰਸ ਵੱਲੋਂ ਵੀ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ […]

Continue Reading

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ‘ਚ 8 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 21 ਸਤੰਬਰ ਤੱਕ ਵਧੀ

  ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ‘ਚ 8 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 21 ਸਤੰਬਰ ਤੱਕ ਵਧੀ ਅਯੁੱਧਿਆ 19 ਸਤੰਬਰ 2026 ਰਾਮ ਮੰਦਰ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਦਾਨ ਦੀ ਗਿਣਤੀ ਵਿੱਚ ਕਥਿਤ ਹੇਰਾਫੇਰੀ ਅਤੇ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਅੱਠ ਮੁਲਜ਼ਮਾਂ ਨੂੰ ਫਿਲਹਾਲ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਅਯੁੱਧਿਆ ਦੀ ਭ੍ਰਿਸ਼ਟਾਚਾਰ ਰੋਕੂ […]

Continue Reading

ਵੱਡੀ ਖ਼ਬਰ: ਭਾਜਪਾ ਯੁਵਾ ਮੋਰਚਾ ਦੇ ਆਗੂ ਦੀ ਘਰ ਅੰਦਰ ਗੋਲੀ ਮਾਰ ਕੇ ਹੱਤਿਆ

  ਵੱਡੀ ਖ਼ਬਰ: ਭਾਜਪਾ ਯੁਵਾ ਮੋਰਚਾ ਦੇ ਆਗੂ ਦੀ ਘਰ ਅੰਦਰ ਗੋਲੀ ਮਾਰ ਕੇ ਹੱਤਿਆ ਸਹਰਸਾ 19 ਸਤੰਬਰ 2026 ਬਿਹਾਰ ਦੇ ਸਹਰਸਾ ਜ਼ਿਲ੍ਹੇ ਵਿੱਚ ਬੇਖ਼ੌਫ਼ ਅਪਰਾਧੀਆਂ ਵੱਲੋਂ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਮਹਾਮੰਤਰੀ ਅਭਿਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅਭਿਜੀਤ ਸਿੰਘ […]

Continue Reading

Chandigarh: Hisaar ਤੋਂ ਜੰਮੂ ਲਈ ਅਕਤੂਬਰ ’ਚ ਸ਼ੁਰੂ ਹੋ ਸਕਦੀ ਹੈ ਨਵੀਂ ਹਵਾਈ ਸੇਵਾ

  Chandigarh: Hisaar ਤੋਂ ਜੰਮੂ ਲਈ ਅਕਤੂਬਰ ’ਚ ਸ਼ੁਰੂ ਹੋ ਸਕਦੀ ਹੈ ਨਵੀਂ ਹਵਾਈ ਸੇਵਾ ਹਿਸਾਰ 19 ਸਤੰਬਰ 2026 ਹਿਸਾਰ ਦੇ ਮਹਾਰਾਜਾ ਅਗਰਸੈਨ ਹਵਾਈ ਅੱਡੇ ਤੋਂ ਜੰਮੂ ਲਈ ਨਵੀਂ ਹਵਾਈ ਸੇਵਾ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਪ੍ਰਸਤਾਵਿਤ ਹਵਾਈ ਉਡਾਣ ਹਿਸਾਰ ਤੋਂ ਕੁੱਲੂ ਹੁੰਦੇ ਹੋਏ ਜੰਮੂ ਤੱਕ ਚਲਾਈ ਜਾਵੇਗੀ। ਇਸ ਨਵੀਂ ਸੇਵਾ ਨਾਲ […]

Continue Reading

PU ਸੈਨੇਟ ਚੋਣਾਂ ਲਈ ਕੱਲ੍ਹ ਪੈਣਗੀਆਂ ਵੋਟਾਂ, 6.25 ਲੱਖ ਤੋਂ ਵੱਧ ਗ੍ਰੈਜੂਏਟ ਵੋਟਰ ਕਰਨਗੇ ਮਤਦਾਨ

  PU ਸੈਨੇਟ ਚੋਣਾਂ ਲਈ ਕੱਲ੍ਹ ਪੈਣਗੀਆਂ ਵੋਟਾਂ, 6.25 ਲੱਖ ਤੋਂ ਵੱਧ ਗ੍ਰੈਜੂਏਟ ਵੋਟਰ ਕਰਨਗੇ ਮਤਦਾਨ ਚੰਡੀਗੜ੍ਹ 19 ਸਤੰਬਰ 2026 ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਲਈ ਰਜਿਸਟਰਡ ਗ੍ਰੈਜੂਏਟ ਹਲਕਿਆਂ ਦੀ ਚੋਣ ਵਾਸਤੇ ਕੱਲ੍ਹ 20 ਸਤੰਬਰ ਨੂੰ ਮਤਦਾਨ ਹੋਵੇਗਾ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੱਖ-ਵੱਖ ਮਤਦਾਨ ਕੇਂਦਰਾਂ ’ਤੇ […]

Continue Reading

ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ 14 ਸੂਬਿਆਂ ’ਚ ਮੀਂਹ ਤੇ ਤੂਫ਼ਾਨ ਦਾ ਅਲਰਟ

  ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ 14 ਸੂਬਿਆਂ ’ਚ ਮੀਂਹ ਤੇ ਤੂਫ਼ਾਨ ਦਾ ਅਲਰਟ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਨੇ ਤੇਜ਼ ਹਵਾਵਾਂ ਚੰਡੀਗੜ੍ਹ 19 ਸਤੰਬਰ 2026 ਮੌਸਮ ਵਿਭਾਗ (ਆਈਐੱਮਡੀ) ਦੇ ਤਾਜ਼ਾ ਬੁਲੇਟਿਨ ਅਨੁਸਾਰ ਪੰਜਾਬ ਸਮੇਤ ਦੇਸ਼ ਦੇ 14 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅੱਜ ਮੀਂਹ, ਗਰਜ-ਚਮਕ ਅਤੇ ਤੇਜ਼ ਹਨੇਰੀ ਨੂੰ […]

Continue Reading