ਇੱਕ ਹੋਰ ਉੱਚ ਅਧਿਕਾਰੀ ਚੜ੍ਹਿਆ CBI ਅੜਿੱਕੇ, ਨੋਟਾਂ ਦੇ ਢੇਰ ਮਿਲੇ

ਦੇਸ਼ ਕਲਿੱਕ ਬਿਓਰੋ : ਰਿਸ਼ਵਤਖੋਰ ਅਧਿਕਾਰੀਆਂ ਉਤੇ ਸੀਬੀਆਈ ਵੱਲੋਂ ਸਿੰਕਜਾ ਕਸਿਆ ਜਾ ਰਿਹਾ ਹੈ। ਬੀਤੇ ਦਿਨੀਂ ਪੰਜਾਬ ਵਿੱਚ ਫੜ੍ਹੇ ਗਏ ਡੀਆਈਜੀ ਤੋਂ ਕਰੋੜਾਂ ਰੁਪਏ ਮਿਲੇ ਸਨ। ਹੁਣ ਦੇਸ਼ ਦੇ ਇਕ ਹੋਰ ਉਚ ਅਧਿਕਾਰੀ ਨੂੰ ਸੀਬੀਆਈ ਨੇ ਚੁੱਕਿਆ ਹੈ, ਜਿਸ ਤੋਂ ਨੋਟਾਂ ਢੇਰ ਮਿਲੇ ਹਨ। 14 ਅਕਤੂਬਰ ਨੂੰ, ਸੀਬੀਆਈ ਨੇ ਐਨਐਚਆਈਡੀਸੀਐਲ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਖੇਤਰੀ […]

Continue Reading

ਗੁਜਰਾਤ ਦੀ ਭਾਜਪਾ ਸਰਕਾਰ ਦੇ 26 ਮੰਤਰੀਆਂ ਨੇ ਚੁੱਕੀ ਸਹੁੰ: ਕੈਬਨਿਟ ‘ਚ 19 ਨਵੇਂ ਚਿਹਰੇ ਸ਼ਾਮਿਲ

ਗੁਜਰਾਤ, 17 ਅਕਤੂਬਰ: ਦੇਸ਼ ਕਲਿੱਕ ਬਿਊਰੋ: ਗੁਜਰਾਤ ਵਿੱਚ, ਭਾਜਪਾ ਨੇ ਸਿਰਫ਼ ਤਿੰਨ ਸਾਲਾਂ ਵਿੱਚ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਛੱਡ ਕੇ ਲਗਭਗ ਪੂਰੀ ਕੈਬਨਿਟ ਨੂੰ ਬਦਲ ਦਿੱਤਾ ਹੈ। ਬੀਤੇ ਦਿਨ ਵੀਰਵਾਰ ਨੂੰ, 16 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ, ਅਤੇ ਅੱਜ ਸ਼ੁੱਕਰਵਾਰ ਨੂੰ 26 ਮੰਤਰੀਆਂ ਨੇ ਸਹੁੰ ਚੁੱਕੀ। ਮੰਤਰੀ ਮੰਡਲ ਵਿੱਚ 19 ਨਵੇਂ ਚਿਹਰੇ ਹਨ, ਜਦੋਂ […]

Continue Reading

ਪੁਲਿਸ ’ਚ ਨਿਕਲੀ ਭਰਤੀ, ਫਾਰਮ ਭਰਨ ਦੀ 20 ਅਕਤੂਬਰ ਆਖਰੀ ਮਿਤੀ

ਚੰਡੀਗੜ੍ਹ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ : ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਇਹ ਜ਼ਰੂਰੀ ਖਬਰ ਹੈ ਕਿ ਪੁਲਿਸ ਵਿੱਚ ਭਰਤੀ ਨਿਕਲੀ ਹੈ। ਪੁਲਿਸ ਵਿਚ ਭਰਤੀ ਵਾਸਤੇ 20 ਅਕਤੂਬਰ 2025 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਦਿੱਲੀ ਵਿੱਚ ਹੈਡ ਕਾਂਸਟੇਬਲ ਦੀਆਂ 509 ਅਸਾਮੀਆਂ ਲਈ ਐਸ ਐਸ ਸੀ ਵੱਲੋਂ ਆਨਲਾਈਨ ਅਰਜ਼ੀਆਂ ਮੰਗੀਆਂ […]

Continue Reading

PF ਖਾਤੇ ਨਾਲ ਸਬੰਧਤ ਨਿਯਮ ਬਦਲੇ

ਨਵੀਂ ਦਿੱਲੀ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ : ਨੌਕਰੀ ਕਰਨ ਵਾਲੇ ਪੀਐਫ ਖਾਤਾ ਧਾਰਕਾਂ ਲਈ ਇਹ ਅਹਿਮ ਖਬਰ ਹੈ ਕਿ ਪੀਐਫ ਖਾਤੇ ਵਿੱਚ ਪੈਸੇ ਕਢਵਾਉਣ ਨੂੰ ਲੈ ਕੇ ਸਰਕਾਰ ਵੱਲੋਂ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। EPFO ਵੱਲੋਂ ਪੀਐਫ ਤੋਂ ਪੈਸੇ ਕਢਵਾਉਣ ਲਈ ਬਦਲਾਅ ਕੀਤਾ ਗਿਆ ਹੈ। ਹੁਣ ਜੇਕਰ ਕਿਸੇ ਦੀ ਨੌਕਰੀ ਚਲਾ ਜਾਂਦੀ ਹੈ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 17-10-2025 ਧਨਾਸਰੀ ਮਹਲਾ ੫॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ […]

Continue Reading

ਇਸ ਸੂਬੇ ਦੇ ਮੁੱਖ ਮੰਤਰੀ ਨੂੰ ਛੱਡ ਕੇ ਸਾਰੇ 16 ਮੰਤਰੀਆਂ ਨੇ ਦਿੱਤਾ ਅਸਤੀਫ਼ਾ

ਗੁਜਰਾਤ, 16 ਅਕਤੂਬਰ: ਦੇਸ਼ ਕਲਿਕ ਬਿਊਰੋ : ਮੁੱਖ ਮੰਤਰੀ ਨੂੰ ਛੱਡ ਕੇ ਗੁਜਰਾਤ ਸਰਕਾਰ ਦੇ ਸਾਰੇ 16 ਮੰਤਰੀਆਂ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਮੁੱਖ ਮੰਤਰੀ ਭੂਪੇਂਦਰ ਪਟੇਲ ਜਲਦੀ ਹੀ ਰਾਜਪਾਲ ਨੂੰ ਆਪਣੇ ਮੰਤਰੀਆਂ ਦੇ ਅਸਤੀਫ਼ੇ ਸੌਂਪਣਗੇ। ਨਵੀਂ ਕੈਬਨਿਟ ਲਈ ਸਹੁੰ ਚੁੱਕ ਸਮਾਗਮ ਕੱਲ੍ਹ ਸਵੇਰੇ 11:30 ਵਜੇ ਗਾਂਧੀਨਗਰ ਵਿੱਚ ਹੋਵੇਗਾ। ਨਵੀਂ ਕੈਬਨਿਟ ਵਿੱਚ ਦੋ ਉਪ […]

Continue Reading

ਸਾਵਧਾਨ ! ਤਿਉਹਾਰਾਂ ਮੌਕੇ ਤੁਸੀਂ ਵੀ ਹੋ ਸਕਦੇ ਹੋ ਵੱਡੀ ਠੱਗੀ ਦਾ ਸ਼ਿਕਾਰ, ਪੜ੍ਹੋ ਕਿਵੇਂ ਕੀਤਾ ਜਾ ਸਕਦਾ ਬਚਾਅ ?

ਨਵੀਂ ਦਿੱਲੀ, 16 ਅਕਤੂਬਰ: ਦੇਸ਼ ਕਲਿਕ ਬਿਊਰੋ : ਦੀਵਾਲੀ ਤੋਂ ਪਹਿਲਾਂ ਔਨਲਾਈਨ ਪੇਸ਼ਕਸ਼ਾਂ ਦੇ ਨਾਮ ‘ਤੇ ਧੋਖਾਧੜੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਦੀਵਾਲੀ ਵਰਗੇ ਤਿਉਹਾਰਾਂ ਦੇ ਮੌਸਮ ਦੌਰਾਨ, ਸਾਈਬਰ ਅਪਰਾਧੀ ਜਾਅਲੀ SMS, ਈਮੇਲਾਂ ਆਦਿ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ (diwali fake offers)। ਲੋਕ ਆਸਾਨੀ ਨਾਲ ਪੇਸ਼ਕਸ਼ਾਂ ਅਤੇ ਛੋਟਾਂ ਦੀ ਆੜ ਵਿੱਚ ਉਨ੍ਹਾਂ […]

Continue Reading

ਦਿਵਾਲੀ ਤੋਂ ਅਗਲੇ ਦਿਨ ਨਕਲੀ ਮੀਂਹ ਪਵਾਉਣ ਦੀ ਤਿਆਰੀ, ਮੌਸਮ ਵਿਭਾਗ ਦੀ ਮਨਜ਼ੂਰੀ ਦਾ ਇੰਤਜ਼ਾਰ

ਨਵੀਂ ਦਿੱਲੀ, 16 ਅਕਤੂਬਰ, ਦੇਸ਼ ਕਲਿਕ ਬਿਊਰੋ :ਦਿੱਲੀ ਵਿੱਚ ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ, ਦਿੱਲੀ ਦੇ ਪੰਜ ਖੇਤਰਾਂ: ਆਨੰਦ ਵਿਹਾਰ, ਉੱਤਰੀ ਕੈਂਪਸ, ਮਥੁਰਾ ਰੋਡ, ਦਵਾਰਕਾ ਅਤੇ ਵਜ਼ੀਰਪੁਰ ਵਿੱਚ ਪ੍ਰਦੂਸ਼ਣ ਦਾ ਪੱਧਰ (AQI) 300 ਨੂੰ ਪਾਰ ਕਰ ਗਿਆ। ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਬਾਰੇ, ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ […]

Continue Reading

22 ਕਿਨਰਾਂ ਵਲੋਂ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਮੱਚਿਆ ਹੜਕੰਪ

ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲਗਭਗ 22 ਕਿਨਰਾਂ ਨੇ ਇੱਕ ਬੰਦ ਕਮਰੇ ਵਿੱਚ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਘਟਨਾ ਦੀ ਵੀਡੀਓ ਵੀ ਰਿਕਾਰਡ ਕੀਤੀ ਅਤੇ ਜਾਰੀ ਕੀਤੀ। ਇੰਦੌਰ, 16 ਅਕਤੂਬਰ, ਦੇਸ਼ ਕਲਿਕ ਬਿਊਰੋ :ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲਗਭਗ 22 ਕਿਨਰਾਂ ਨੇ ਇੱਕ ਬੰਦ ਕਮਰੇ ਵਿੱਚ ਫਿਨਾਇਲ ਪੀ […]

Continue Reading

ਪੰਜਾਬ ਦੇ ਗੁਆਂਢੀ ਸੂਬਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ, DA ’ਚ ਵਾਧਾ

ਚੰਡੀਗੜ੍ਹ, 16 ਅਕਤੂਬਰ, ਦੇਸ਼ ਕਲਿੱਕ ਬਿਓਰੋ : ਦਿਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀਏ ਵਿਚ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਕਈ ਸੂਬਾ ਸਰਕਾਰਾਂ ਵੱਲੋਂ ਮੁਲਾਜ਼ਮਾਂ ਦੇ ਡੀਏ ਵਿਚ ਵਾਧਾ ਕੀਤਾ ਗਿਆ। ਹੁਣ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿਵਾਲੀ ਤੋਂ ਪਹਿਲਾਂ ਤੋਹਫਾ ਦਿੱਤਾ ਗਿਆ ਹੈ। ਹਿਮਾਚਲ […]

Continue Reading