ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ ਹੋਈਆਂ ਮਹਿੰਗੀਆਂ: 8 ਅਪ੍ਰੈਲ ਤੋਂ ਨਵੇਂ ਕਿਰਾਏ ਹੋਣਗੇ ਲਾਗੂ
ਨਵੀਂ ਦਿੱਲੀ, 7 ਅਪ੍ਰੈਲ: ਦੇਸ਼ ਕਲਿੱਕ ਬਿਊਰੋ: ਏਅਰ ਇੰਡੀਆ ਨੇ ਘਰੇਲੂ ਉਡਾਣਾਂ ‘ਤੇ ਫਿਊਲ ਸਰਚਾਰਜ ਵਧਾ ਦਿੱਤਾ ਹੈ। ਇਸ ਨਾਲ ਹਵਾਈ ਯਾਤਰਾ ਹੋਰ ਮਹਿੰਗੀ ਹੋ ਜਾਵੇਗੀ। ਏਅਰਲਾਈਨ ਨੇ ਇਹ ਫੈਸਲਾ ਵਿਸ਼ਵ ਬਾਜ਼ਾਰ ਵਿੱਚ ਜੈੱਟ ਫਿਊਲ (ATF) ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਲਿਆ ਹੈ। ਨਵੀਆਂ ਦਰਾਂ ਕੱਲ੍ਹ, 8 ਅਪ੍ਰੈਲ, 2026 ਤੋਂ ਲਾਗੂ ਹੋਣਗੀਆਂ। ਏਅਰਲਾਈਨ ਦੇ […]
Continue Reading
