ਪਿਟਬੁੱਲ ਕੁੱਤੇ ਦੇ ਮਾਲਕ ‘ਤੇ FIR: ਘਰ ਦੇਖਣ ਆਏ ਜੋੜੇ ‘ਤੇ ਕੁੱਤੇ ਨੇ ਕੀਤਾ ਸੀ ਹਮਲਾ
ਪਟਿਆਲਾ, 13 ਅਗਸਤ (ਦੇਸ਼ ਕਲਿੱਕ ਬਿਊਰੋ): ਪਟਿਆਲਾ ਵਿੱਚ ਇੱਕ ਘਰ ਦੇਖਣ ਆਏ ਇੱਕ ਜੋੜੇ ‘ਤੇ ਇੱਕ ਪਾਲਤੂ ਕੁੱਤੇ ਨੇ ਹਮਲਾ ਕਰ ਦਿੱਤਾ। ਪਿਟਬੁੱਲ ਨਸਲ ਦੇ ਕੁੱਤੇ ਨੇ ਔਰਤ ਦੀ ਲੱਤ ਫੜ ਲਈ। ਜਦੋਂ ਔਰਤ ਦੇ ਪਤੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਉਸਨੂੰ ਪਿੱਠ ‘ਤੇ ਵੱਢ ਲਿਆ। ਜਦੋਂ ਆਦਮੀ ਚੀਕਿਆ ਤਾਂ ਕੁੱਤਾ […]
Continue Reading
