ਚੰਡੀਗੜ੍ਹ ਪੁਲਿਸ ਨੇ ਮੰਨੀ ਗਲਤੀ: ਮ੍ਰਿਤਕ ਸਾਬਕਾ MLA ਦਾ ਨਾਂਅ FIR ‘ਚੋਂ ਹਟਾਇਆ
ਚੰਡੀਗੜ੍ਹ, 13 ਅਗਸਤ (ਦੇਸ਼ ਕਲਿੱਕ ਬਿਊਰੋ): ਚੰਡੀਗੜ੍ਹ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਵਿਰੋਧ ਪ੍ਰਦਰਸ਼ਨ ਦੌਰਾਨ ਦਰਜ ਐਫਆਈਆਰ ਵਿੱਚ ਮ੍ਰਿਤਕ ਸਾਬਕਾ ਵਿਧਾਇਕ ਅਜਾਇਬ ਸਿੰਘ ਮੁਖਮੇਲਪੁਰ ਦਾ ਨਾਮ ਸ਼ਾਮਲ ਕਰਨ ਵਿੱਚ ਪੁਲਿਸ ਨੇ ਆਪਣੀ ਗਲਤੀ ਮੰਨ ਲਈ ਹੈ। ਰਿਕਾਰਡਾਂ ਦੀ ਦੁਬਾਰਾ ਜਾਂਚ ਕਰਨ ਤੋਂ ਬਾਅਦ, ਸੁਧਾਰ ਕੀਤੇ ਗਏ। ਸਾਬਕਾ ਵਿਧਾਇਕ ਦਾ ਨਾਮ ਐਫਆਈਆਰ ਵਿੱਚੋਂ ਹਟਾ […]
Continue Reading
