ਵੱਡੀ ਖ਼ਬਰ: ਪਾਕਿਸਤਾਨ ਵਿੱਚ ਢਾਹੇ ਗਏ ਗੁਰਦੁਆਰੇ ਦੀ ਮੁੜ ਹੋਵੇਗੀ ਉਸਾਰੀ

ਚੰਡੀਗੜ੍ਹ, 02 ਜੁਲਾਈ 2026 (ਦੇਸ਼ ਕਲਿੱਕ ਬਿਊਰੋ): ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰੇ ਨੂੰ ਬਿਨਾਂ ਕਿਸੇ ਅਧਿਕਾਰਤ ਪ੍ਰਵਾਨਗੀ ਦੇ ਗੈਰ-ਕਾਨੂੰਨੀ ਢੰਗ ਨਾਲ ਢਾਹੇ ਜਾਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਵਿਆਪਕ ਰੋਸ ਹੈ। ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਸੂਬਾਈ ਸਰਕਾਰ ਨੇ ਮਾਮਲੇ ਦਾ ਨੋਟਿਸ ਲਿਆ ਹੈ। ਸਰਕਾਰ ਨੇ ਇਤਿਹਾਸਕ ਗੁਰਦੁਆਰਾ ਸਿੰਘ ਸਭਾ ਦੇ […]

Continue Reading

‘ਪੰਜਾਬ 95’ ਫਿਲਮ ਜਲਦੀ ਹੀ ਹੋਵੇਗੀ ਰਿਲੀਜ਼, ਦਲਜੀਤ ਨੇ ਆਪਣੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

ਚੰਡੀਗੜ੍ਹ, 02 ਜੁਲਾਈ 2026 (ਦੇਸ਼ ਕਲਿੱਕ ਬਿਊਰੋ): ਪੰਜਾਬੀ ਸਟਾਰ ਦਿਲਜੀਤ ਦੋਸਾਂਝ ਨੇ ਵਿਵਾਦਾਂ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੀ ਅਪੀਲ ਕੀਤੀ, ਇਹ ਕਹਿੰਦੇ ਹੋਏ ਕਿ ਉਹ ਇੱਕ ਕਲਾਕਾਰ ਹੈ, ਸਿਆਸਤਦਾਨ ਨਹੀਂ। ਉਸਨੇ ਆਪਣੀ ਬਹੁਤ ਉਡੀਕੀ ਜਾ ਰਹੀ ਫਿਲਮ “ਪੰਜਾਬ ’95” ਦੀ ਰਿਲੀਜ਼ ਬਾਰੇ ਇੱਕ ਵੱਡਾ ਅਪਡੇਟ ਵੀ ਦਿੱਤਾ ਹੈ, ਜੋ ਪਿਛਲੇ […]

Continue Reading

ਪੰਜਾਬ ਪੁਲਿਸ ਨੇ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਭਰ ਦੇ ਥਾਣਿਆਂ ‘ਚ ਖੜ੍ਹੇ 7,402 ਵਾਹਨਾਂ ਦਾ ਕੀਤਾ ਨਿਪਟਾਰਾ

ਚੰਡੀਗੜ੍ਹ, 02 ਜੁਲਾਈ 2026 (ਦੇਸ਼ ਕਲਿੱਕ ਬਿਊਰੋ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਭਰ ਦੇ ਪੁਲਿਸ ਥਾਣਿਆਂ ਵਿੱਚ ਲੰਮੇ ਸਮੇਂ ਤੋਂ ਖੜ੍ਹੇ ਅਣਅਧਿਕਾਰਤ ਅਤੇ ਜ਼ਬਤ ਵਾਹਨਾਂ ਦੇ ਜਲਦੀ ਨਿਪਟਾਰੇ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਪਿਛਲੇ ਇੱਕ ਮਹੀਨੇ ਵਿੱਚ 7,402 ਜ਼ਬਤ ਵਾਹਨਾਂ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਹੈ। ਇਸ ਮੁਹਿੰਮ […]

Continue Reading

ਮੁਲਾਜ਼ਮਾਂ ਦੇ ਹੱਕ ‘ਚ ਵੱਡਾ ਫ਼ੈਸਲਾ; PF ਖਾਤੇ ‘ਚੋਂ ਪੈਸੇ ਕਢਵਾਉਣਾ ਹੋਇਆ ਸੌਖਾ! ਸਰਕਾਰ ਵੱਲੋਂ ਨਵੀਂ ਯੋਜਨਾ ਨੋਟੀਫਾਈ

  Withdrawing money from PF account has become easier; ਮੁਲਾਜ਼ਮਾਂ ਦੇ ਹੱਕ ‘ਚ ਵੱਡਾ ਫ਼ੈਸਲਾ; PF ਖਾਤੇ ‘ਚੋਂ ਪੈਸੇ ਕਢਵਾਉਣਾ ਹੋਇਆ ਸੌਖਾ; ਸਰਕਾਰ ਵੱਲੋਂ ਨਵੀਂ ਯੋਜਨਾ ਨੋਟੀਫਾਈ ਹੁਣ UPI ਅਤੇ WhatsApp ਰਾਹੀਂ ਵੀ ਮਿਲਣਗੀਆਂ ਸੁਵਿਧਾਵਾਂ ਨਵੀਂ ਦਿੱਲੀ 2 ਜੁਲਾਈ, 2026- ਪੀ.ਐੱਫ. (PF) ਖਾਤਾ ਧਾਰਕਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਹੈ। ਕੇਂਦਰ ਸਰਕਾਰ ਨੇ […]

Continue Reading

ਤਰਨਤਾਰਨ ‘ਚ ਖ਼ੂਨੀ ਝੜਪ: ਮਾਮੂਲੀ ਤਕਰਾਰ ਤੋਂ ਬਾਅਦ ਨਾਬਾਲਿਗ ਲੜਕੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

  ਤਰਨਤਾਰਨ ‘ਚ ਖ਼ੂਨੀ ਝੜਪ: ਮਾਮੂਲੀ ਤਕਰਾਰ ਤੋਂ ਬਾਅਦ ਨਾਬਾਲਿਗ ਲੜਕੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹਰੀਕੇ ਪੱਤਣ 2 ਜੁਲਾਈ, 2026- ਤਰਨਤਾਰਨ ਜ਼ਿਲ੍ਹੇ ਦੇ ਕਸਬਾ ਹਰੀਕੇ ਪੱਤਣ ਦੇ ਮੁੱਖ ਚੌਕ ਵਿੱਚ ਬੁੱਧਵਾਰ ਦੇਰ ਰਾਤ ਇੱਕ ਬੇਹੱਦ ਮੰਦਭਾਗੀ ਅਤੇ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਾਮੂਲੀ ਬਹਿਸਬਾਜ਼ੀ ਤੋਂ ਬਾਅਦ ਇੱਕ ਨਾਬਾਲਿਗ ਲੜਕੇ ਦਾ ਤੇਜ਼ਧਾਰ ਹਥਿਆਰ […]

Continue Reading

ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਵੱਡੀ ਖ਼ਬਰ: ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ SIT; ਪੂਰੀ ਘਟਨਾ ਨੂੰ ਕੀਤਾ ਜਾਵੇਗਾ Re-create

  ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਵੱਡੀ ਖ਼ਬਰ: ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ SIT; ਪੂਰੀ ਘਟਨਾ ਨੂੰ ਕੀਤਾ ਜਾਵੇਗਾ ਰੀ-ਕਰੇਟ ਫ਼ਰੀਦਕੋਟ, 2 ਜੁਲਾਈ 2026- ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਜ ਪਿੰਡ ਬੁਰਜ ਜਵਾਹਰ ਸਿੰਘ […]

Continue Reading

ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਵੱਡੀ ਰਾਹਤ ਦੀ ਉਮੀਦ; ਡਿਫੈਂਸ ਬੰਨ੍ਹ ਦੇ ਵਿਰੋਧ ‘ਚ ਗਵਰਨਰ ਪੰਜਾਬ ਨਾਲ ਅਹਿਮ ਮੀਟਿੰਗ

  ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਵੱਡੀ ਰਾਹਤ ਦੀ ਉਮੀਦ; ਡਿਫੈਂਸ ਬੰਨ੍ਹ ਦੇ ਵਿਰੋਧ ‘ਚ ਗਵਰਨਰ ਪੰਜਾਬ ਨਾਲ ਅਹਿਮ ਮੀਟਿੰਗ ਚੰਡੀਗੜ੍ਹ, 2 ਜੁਲਾਈ 2026- ਸਰਹੱਦੀ ਖੇਤਰਾਂ ਵਿੱਚ ਪ੍ਰਸਤਾਵਿਤ ਡਿਫੈਂਸ ਬੰਨ੍ਹ ਦੇ ਮੁੱਦੇ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਹੁਣ ਇੱਕ ਨਵੇਂ ਅਤੇ ਨਿਰਣਾਇਕ ਪੜਾਅ ਵਿੱਚ ਦਾਖਲ ਹੋ ਗਿਆ ਹੈ। ਅੱਜ ਚੰਡੀਗੜ੍ਹ ਵਿਖੇ ‘ਬੰਨ ਰੋਕੂ ਚੜ੍ਹਦੀ ਕਲਾ […]

Continue Reading

Punjab Breaking: ਖਾਲੀ ਪਲਾਟ ‘ਚੋਂ ਮਿਲਿਆ ਮਨੁੱਖੀ ਕੰਕਾਲ; ਪੁਲਿਸ ਵੱਲੋਂ ਜਾਂਚ ਸ਼ੁਰੂ

  Punjab Breaking: ਖਾਲੀ ਪਲਾਟ ‘ਚੋਂ ਮਿਲਿਆ ਮਨੁੱਖੀ ਕੰਕਾਲ; ਪੁਲਿਸ ਵੱਲੋਂ ਜਾਂਚ ਸ਼ੁਰੂ ਕੋਟਕਪੂਰਾ ਬਾਈਪਾਸ ਓਵਰਬ੍ਰਿਜ ਦੇ ਨਜ਼ਦੀਕ ਖਾਲੀ ਪਲਾਟ ਵਿੱਚੋਂ ਮਿਲਿਆ ਗਲਿਆ-ਸੜਿਆ ਕੰਕਾਲ- ਮ੍ਰਿਤਕ ਦੀ ਉਮਰ ਕਰੀਬ 24 ਤੋਂ 25 ਸਾਲ ਹੋਣ ਦਾ ਅੰਦਾਜ਼ਾ; ਪਛਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਮੋਗਾ, 2 ਜੁਲਾਈ 2026- ਮੋਗਾ ਦੇ ਕੋਟਕਪੂਰਾ ਬਾਈਪਾਸ ਸਥਿਤ ਓਵਰਬ੍ਰਿਜ ਦੇ ਨਜ਼ਦੀਕ […]

Continue Reading

ਜ਼ਰੂਰੀ ਨਹੀਂ ਹਰ ਔਰਤ ਸੱਚ ਬੋਲਦੀ ਹੋਵੇ! ਹਾਈਕੋਰਟ ਨੇ ਬਲਾਤਕਾਰ ਮਾਮਲੇ ‘ਚ ਵਿਅਕਤੀ ਨੂੰ ਕੀਤਾ ਬਰੀ- 7 ਸਾਲ ਦੀ ਸਜ਼ਾ ਰੱਦ

  ਜ਼ਰੂਰੀ ਨਹੀਂ ਹਰ ਔਰਤ ਸੱਚ ਬੋਲਦੀ ਹੋਵੇ! ਹਾਈਕੋਰਟ ਨੇ ਬਲਾਤਕਾਰ ਮਾਮਲੇ ‘ਚ ਵਿਅਕਤੀ ਨੂੰ ਕੀਤਾ ਬਰੀ- 7 ਸਾਲ ਦੀ ਸਜ਼ਾ ਰੱਦ “ਕਾਨੂੰਨ ਵਿੱਚ ਇਹ ਕੋਈ ਪੂਰਵ-ਧਾਰਨਾ ਨਹੀਂ ਕਿ ਜਬਰ-ਜ਼ਨਾਹ ਦੀ ਸ਼ਿਕਾਇਤ ਕਰਨ ਵਾਲੀ ਪੀੜਤ ਹਰ ਹਾਲਤ ਵਿੱਚ ਸੱਚ ਹੀ ਬੋਲਦੀ ਹੈ” – ਜਸਟਿਸ ਸੂਰਿਆ ਪ੍ਰਤਾਪ ਸਿੰਘ ਚੰਡੀਗੜ੍ਹ, 2 ਜੁਲਾਈ 2026- ਪੰਜਾਬ ਅਤੇ ਹਰਿਆਣਾ ਹਾਈਕੋਰਟ […]

Continue Reading

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ; ਨੈਸ਼ਨਲ ਐਵਾਰਡ ਲਈ 10 ਜੁਲਾਈ ਤੱਕ ਕਰੋ ਅਪਲਾਈ!

  National Award for Teachers 2026! ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ; ਨੈਸ਼ਨਲ ਐਵਾਰਡ ਲਈ 10 ਜੁਲਾਈ ਤੱਕ ਕਰੋ ਅਪਲਾਈ! ਚੰਡੀਗੜ੍ਹ 2 ਜੁਲਾਈ, 2026- ਕੇਂਦਰੀ ਸਿੱਖਿਆ ਮੰਤਰਾਲੇ ਨੇ ‘ਨੈਸ਼ਨਲ ਅਵਾਰਡ ਫਾਰ ਟੀਚਰਜ਼ 2026’ (National Award for Teachers 2026) ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਪੁਰਸਕਾਰ ਦੇਸ਼ ਵਿੱਚ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ […]

Continue Reading