ਵੱਡੀ ਖ਼ਬਰ: ਪੰਜਾਬ ‘ਚ ਨੈਸ਼ਨਲ ਖਿਡਾਰੀ ‘ਤੇ ਹਮਲਾ!
ਵੱਡੀ ਖ਼ਬਰ: ਪੰਜਾਬ ‘ਚ ਨੈਸ਼ਨਲ ਖਿਡਾਰੀ ‘ਤੇ ਹਮਲਾ! Desh Click ਲੁਧਿਆਣਾ, 9 ਜੂਨ 2026 – ਲੁਧਿਆਣਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਉਸ ਵੇਲੇ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ, ਜਦੋਂ ਦੇਰ ਰਾਤ ਚੈਕਅਪ ਕਰਾਉਣ ਲਈ ਆਪਣੇ ਦੋਸਤ ਨੂੰ ਹਸਪਤਾਲ ਲਿਜਾ ਰਹੇ ਜੂਡੋ ਦੇ ਇੱਕ ਨੈਸ਼ਨਲ ਖਿਡਾਰੀ (National player) ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਬਦਮਾਸ਼ਾਂ ਨੇ […]
Continue Reading
