ਹਰਚੰਦ ਬਰਸਟ ਵੱਲੋਂ ਬੂਟਿਆਂ ਦਾ ਲੰਗਰ ਲਗਾਉਣ ਲਈ ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਸਨਮਾਨਿਤ

ਐਸ.ਏ.ਐਸ. ਨਗਰ, 20 ਅਗਸਤ 2026 (ਦੇਸ਼ ਕਲਿੱਕ ਬਿਊਰੋ) : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲੀ ਨੂੰ ਉਤਸ਼ਾਹਿਤ ਕਰਨ ਲਈ ਬੂਟਿਆਂ ਦਾ ਲੰਗਰ ਲਗਾਉਣ ਲਈ ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਅਤੇ ਸੁਖਵਿੰਦਰ ਸਿੰਘ ਗਿੱਲ ਵਹੀਕਲ ਸੁਪਰਵਾਈਜ਼ਰ ਨੂੰ ਸਨਮਾਨਿਤ ਕੀਤਾ ਗਿਆ। ਯੂਨੀਅਨ ਅਤੇ ਸੁਖਵਿੰਦਰ ਸਿੰਘ ਗਿੱਲ ਵੱਲੋਂ ਸ. ਹਰਚੰਦ […]

Continue Reading

ਪਿੰਡ-ਪਿੰਡ ਦੀ ਕਹਾਣੀ “ਛੜੇ ਭਗਤ” ਆ ਰਹੀ ਆ 21 ਅਗਸਤ ਨੂੰ

ਚੰਡੀਗੜ੍ਹ/ਮੁਹਾਲੀ 20 ਅਗਸਤ (ਦੇਸ਼ ਕਲਿੱਕ ਬਿਊਰੋ): ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਚਿੰਤਿਤ ਕਲਾਕਾਰ, ਅਦਾਕਾਰ ਤੇ ਲੇਖਕ ਗੁਰਚੇਤ ਚਿੱਤਰਕਾਰ ਦੀ ‘ਰੱਬ ਦੇ ਪਰਾਉਣਿਆਂ’ ਅਰਥਾਤ ” ਛੜੇ ਭਗਤ ” ਹਾਸਰਸ ਅਤੇ ਸੋਚਾਂ ਵਿਚ ਪਾਉਣ ਵਾਲੀ ਫਿਲਮ 21 ਅਗਸਤ ਨੂੰ ਯੂ ਟਿਊਬ ਉਤੇ ਦੇਸ਼-ਵਿਦੇਸ਼ ਵਿੱਚ ਆ ਰਹੀ ਹੈ। ਬਿਕਰਮ ਗਿੱਲ ਦੀ ਨਿਰਦੇਸ਼ਨਾ ਵਿਚ ਗੁਰਚੇਤ ਚਿੱਤਰਕਾਰ,ਸਰਬੰਸ ਪ੍ਰਤੀਕ ਸਿੰਘ, ਕਮਲ […]

Continue Reading

ਸਿਵਲ ਹਸਪਤਾਲ ’ਚ ਹੰਗਾਮਾ: ਓਟ ਕਲੀਨਿਕ ਤੋਂ ਦਵਾਈ ਲੈਣ ਆਏ ਨੌਜਵਾਨਾਂ ’ਚ ਝੜਪ

ਸੁਲਤਾਨਪੁਰ ਲੋਧੀ, 20 ਅਗਸਤ (ਦੇਸ਼ ਕਲਿੱਕ ਬਿਊਰੋ): ਸਵੇਰੇ-ਸਵੇਰੇ ਸੁਲਤਾਨਪੁਰ ਲੋਧੀ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਓਟ ਕਲੀਨਿਕ ਤੋਂ ਦਵਾਈ ਲੈਣ ਆਏ ਕੁਝ ਨੌਜਵਾਨਾਂ ਵਿਚਕਾਰ ਤਕਰਾਰ ਹੋ ਗਈ। ਝਗੜੇ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖ਼ਮੀ ਨੌਜਵਾਨ ਕਸ਼ਿਸ਼ […]

Continue Reading

ਹਿਸਾਰ ਕੋਰਟ ਕੰਪਲੈਕਸ ’ਚ ਗੈਂਗਸਟਰ ਵਿਨੋਦ ਕਾਣਾ ਦੀ ਗੋਲੀ ਮਾਰ ਕੇ ਹੱਤਿਆ

ਹਿਸਾਰ, 20 ਅਗਸਤ (ਦੇਸ਼ ਕਲਿੱਕ ਬਿਊਰੋ): ਹਿਸਾਰ ਦੇ ਕੋਰਟ ਕੰਪਲੈਕਸ ਵਿੱਚ ਵੀਰਵਾਰ ਦੁਪਹਿਰ ਕਰੀਬ ਪੌਣੇ 3 ਵਜੇ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਬਾਰੀ ਕਰਕੇ ਗੈਂਗਸਟਰ ਵਿਨੋਦ ਕਾਣਾ ਦੀ ਹੱਤਿਆ ਕਰ ਦਿੱਤੀ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਕੋਰਟ ਕੰਪਲੈਕਸ ਵਿੱਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨੁਸਾਰ ਥੁਰਾਣਾ ਪਿੰਡ ਦੇ ਰਹਿਣ ਵਾਲੇ ਵਿਨੋਦ ਕਾਣਾ ਨੂੰ ਹਮਲਾਵਰਾਂ ਨੇ ਨੇੜਿਓਂ […]

Continue Reading

ਦੋ ਟਰੱਕਾਂ ਦੀ ਭਿਆਨਕ ਟੱਕਰ, 4 ਦੀ ਮੌਤ ਤੇ 7 ਜ਼ਖ਼ਮੀ

ਮੰਡੀ/ਕੁੱਲੂ, 20 ਅਗਸਤ (ਦੇਸ਼ ਕਲਿੱਕ ਬਿਊਰੋ): ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਸਥਿਤ ਹਣੋਗੀ ਟਨਲ ਵਿੱਚ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸਾ ਅੱਜ ਸਵੇਰੇ ਕਰੀਬ 7:45 ਵਜੇ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਟਨਲ ਨੰਬਰ 12 ਵਿੱਚ PB-11 DQ-1249 ਅਤੇ HP-33 […]

Continue Reading

ਕਲਮਛੋੜ ਹੜਤਾਲ ਦੇ ਚੌਥੇ ਦਿਨ ਮਨਿਸਟਰੀਅਲ ਕਾਮਿਆਂ ਵੱਲੋਂ ਰੋਡਵੇਜ਼ ਦਫ਼ਤਰ ਵਿਖੇ ਰੈਲੀ

ਸ਼੍ਰੀ ਮੁਕਤਸਰ ਸਾਹਿਬ, 20 ਅਗਸਤ (ਦੇਸ਼ ਕਲਿੱਕ ਬਿਊਰੋ) – ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਵੱਲੋਂ ਕੀਤੀ ਜਾ ਰਹੀ ਕਲਮਛੋੜ ਹੜਤਾਲ ਚੌਥੇ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਜਿਸਦੇ ਚਲਦਿਆਂ ਸੋਮਵਾਰ ਤੋਂ ਹੀ ਸਰਕਾਰੀ ਦਫ਼ਤਰਾਂ ਵਿੱਚ ਦਫ਼ਤਰੀ ਕੰਮ-ਕਾਜ ਬਿਲਕੁਲ ਠੱਪ ਪਿਆ ਹੈ। ਹੜਤਾਲ ਦੇ ਚੌਥੇ ਦਿਨ ਮਨਿਸਟਰੀਅਲ ਕਾਮਿਆਂ ਵੱਲੋਂ ਸਥਾਨਕ ਬੱਸ ਸਟੈਂਡ ਵਿਖੇ ਭਰਵੀਂ ਰੈਲੀ ਕੀਤੀ […]

Continue Reading

ਵੱਡੀ ਖ਼ਬਰ: ਸਾਬਕਾ ਕਾਂਗਰਸੀ MP ਸੱਜਣ ਕੁਮਾਰ ਦਾ ਦੇਹਾਂਤ, 1984 ਸਿੱਖ ਕਤਲੇਆਮ ਮਾਮਲੇ ’ਚ ਹੋਈ ਸੀ ਉਮਰ ਕੈਦ

  ਵੱਡੀ ਖ਼ਬਰ: ਸਾਬਕਾ ਕਾਂਗਰਸੀ MP ਸੱਜਣ ਕੁਮਾਰ ਦਾ ਦੇਹਾਂਤ, 1984 ਸਿੱਖ ਕਤਲੇਆਮ ਮਾਮਲੇ ’ਚ ਹੋਈ ਸੀ ਉਮਰ ਕੈਦ ਨਵੀਂ ਦਿੱਲੀ, 20 ਅਗਸਤ 2026: ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਉਹ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ […]

Continue Reading

ਸੰਤੋਸ਼ ਕੁਮਾਰ ਤਿਵਾੜੀ ਬਣੇ ਲੋਕਪਾਲ ‘ਚ ਡਾਇਰੈਕਟਰ

  ਸੰਤੋਸ਼ ਕੁਮਾਰ ਤਿਵਾੜੀ ਬਣੇ ਲੋਕਪਾਲ ‘ਚ ਡਾਇਰੈਕਟਰ ਨਵੀਂ ਦਿੱਲੀ, 20 ਅਗਸਤ 2026 ਭਾਰਤੀ ਅੰਕੜਾ ਸੇਵਾ (ISS: 2011) ਦੇ ਅਧਿਕਾਰੀ ਸੰਤੋਸ਼ ਕੁਮਾਰ ਤਿਵਾੜੀ ਨੂੰ ਲੋਕਪਾਲ ਵਿੱਚ ਨਿਰਦੇਸ਼ਕ ਦੇ ਅਹੁਦੇ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਕੇਂਦਰੀ ਪ੍ਰਤੀਨਿਯੁਕਤੀ ਲਈ ਅੰਕੜਾ ਅਤੇ ਕਾਰਜਕ੍ਰਮ ਲਾਗੂਕਰਨ ਮੰਤਰਾਲੇ ਵੱਲੋਂ ਸਿਫ਼ਾਰਸ਼ ਕੀਤੀ ਗਈ ਸੀ। ਤਿਵਾੜੀ ਦੀ ਨਿਯੁਕਤੀ ਪੰਜ ਸਾਲਾਂ ਦੀ ਮਿਆਦ […]

Continue Reading

ਬਰਨਾਲਾ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਤਿੰਨ ਲੜਕੀਆਂ ਦੇ ਮਾਮਲੇ ’ਚ ਤਿੰਨ ਵਿਰੁੱਧ ਮਾਮਲੇ ਦਰਜ

  ਬਰਨਾਲਾ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਤਿੰਨ ਲੜਕੀਆਂ ਦੇ ਮਾਮਲੇ ’ਚ ਤਿੰਨ ਵਿਰੁੱਧ ਮਾਮਲੇ ਦਰਜ ਬਰਨਾਲਾ 20 ਅਗਸਤ 2026 ਬਰਨਾਲਾ ਵਿਖੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਰੋਸ ਜ਼ਾਹਿਰ ਕਰਨ ਵਾਲੀਆਂ ਤਿੰਨ ਪੀੜਤ ਲੜਕੀਆਂ ਦੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਘਟਨਾ ਦੀ ਸੂਚਨਾ […]

Continue Reading

ਚੰਨੀ ਦੇ ਚੱਲ ਰਹੇ ਨੇ PU ‘ਚ ਪੇਪਰ! ਸਾਹਮਣੇ ਆਈ ਤਸਵੀਰ..! ਕਾਂਗਰਸ ਦੀਆਂ ਮੀਟਿੰਗਾਂ ‘ਚ ਗੈਰਹਾਜ਼ਰ ਚੰਨੀ Exam ਵਿੱਚ ਹਾਜ਼ਰ

  ਚੰਨੀ ਦੇ ਚੱਲ ਰਹੇ ਨੇ PU ‘ਚ ਪੇਪਰ! ਸਾਹਮਣੇ ਆਈ ਤਸਵੀਰ..! ਕਾਂਗਰਸ ਦੀਆਂ ਮੀਟਿੰਗਾਂ ‘ਚ ਗੈਰਹਾਜ਼ਰ ਚੰਨੀ Exam ਵਿੱਚ ਹਾਜ਼ਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੰਜਾਬ ਯੂਨੀਵਰਸਿਟੀ ਵਿੱਚ ਦਿੱਤੀ ਐੱਮ.ਏ. ਦੀ ਪ੍ਰੀਖਿਆ ਚੰਡੀਗੜ੍ਹ, 20 ਅਗਸਤ 2026 ਜਿੱਥੇ ਇੱਕ ਪਾਸੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ […]

Continue Reading