ਯਾਤਰੀਆਂ ਨੂੰ ਵੱਡੀ ਰਾਹਤ! ਅੰਮ੍ਰਿਤਸਰ ਏਅਰਪੋਰਟ ‘ਤੇ ਉਡਾਣਾਂ ਦੇ ਸਮੇਂ ‘ਤੇ ਲੱਗੀ ਪਾਬੰਦੀ ਹਟੀ
ਯਾਤਰੀਆਂ ਨੂੰ ਵੱਡੀ ਰਾਹਤ! ਅੰਮ੍ਰਿਤਸਰ ਏਅਰਪੋਰਟ ‘ਤੇ ਉਡਾਣਾਂ ਦੇ ਸਮੇਂ ‘ਤੇ ਲੱਗੀ ਪਾਬੰਦੀ ਹਟੀ ਅੰਮ੍ਰਿਤਸਰ 2 ਅਕਤੂਬਰ 2026 ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਦੀ ਆਵਾਜਾਈ ਨੂੰ ਲੈ ਕੇ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ। ਹਵਾਈ ਅੱਡੇ ਦੇ ਰਨਵੇਅ ਦੀ ਰੀ-ਕਾਰਪੇਟਿੰਗ ਅਤੇ ਆਧੁਨਿਕ ਐੱਲਈਡੀ ਲਾਈਟਾਂ ਲਗਾਉਣ ਦੇ ਕੰਮ ਕਾਰਨ ਦੁਪਹਿਰ 2 […]
Continue Reading
