ਵਿਦਿਆਰਥਣ ਨਾਲ 48 ਘੰਟਿਆਂ ਵਿੱਚ ਦੋ ਵਾਰ ਗੈਂਗਰੇਪ
ਮੋਹਾਲੀ , 10 ਅਗਸਤ (ਦੇਸ਼ ਕਲਿੱਕ ਬਿਊਰੋ): ਮੋਹਾਲੀ ਵਿੱਚ ਇੱਕ 16 ਸਾਲਾ ਵਿਦਿਆਰਥਣ ਨੂੰ 48 ਘੰਟਿਆਂ ਵਿੱਚ ਦੋ ਵਾਰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਦੀ ਖਬਰ ਸ੍ਹਾਮਣੇ ਆਈ ਹੈ। ਮੁਲਜ਼ਮਾਂ ਵਿੱਚੋਂ ਇੱਕ ਕਈ ਦਿਨਾਂ ਤੋਂ ਵਿਦਿਆਰਥਣ ਨਾਲ ਦੋਸਤੀ ਲਈ ਕਹਿ ਰਿਹਾ ਸੀ। ਜਦੋਂ ਵਿਦਿਆਰਥਣ ਨੇ ਇਨਕਾਰ ਕਰ ਦਿੱਤਾ, ਤਾਂ ਉਸਨੇ ਆਪਣੇ ਦੋ ਦੋਸਤਾਂ ਨਾਲ ਮਿਲ […]
Continue Reading
