ਯੂਪੀ ਦੀਆਂ ਸੜਕਾਂ ’ਤੇ ਦੌੜ ਰਿਹਾ 308 ਪਹੀਆਂ ਵਾਲਾ ਵਿਸ਼ਾਲ ਟਰੱਕ

ਨਵੀਂ ਦਿੱਲੀ, 1 ਅਕਤੂਬਰ (ਦੇਸ਼ ਕਲਿੱਕ ਬਿਊਰੋ): ਉੱਤਰ ਪ੍ਰਦੇਸ਼ ਦੀਆਂ ਸੜਕਾਂ ’ਤੇ ਇਨ੍ਹੀਂ ਦਿਨੀਂ 308 ਪਹੀਆਂ ਵਾਲਾ ਵਿਸ਼ਾਲ ਮੈਗਾ ਟਰੱਕ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕਰੀਬ 100 ਫੁੱਟ ਲੰਬਾ ਅਤੇ 7 ਮੀਟਰ ਚੌੜਾ ਇਹ ਵਿਸ਼ੇਸ਼ ਟਰੱਕ 200 ਟਨ ਭਾਰੀ ਉਦਯੋਗਿਕ ਮਸ਼ੀਨ ਲੈ ਕੇ ਓਡਿਸ਼ਾ ਦੇ ਪਾਰਾਦੀਪ ਬੰਦਰਗਾਹ ਤੋਂ ਲਖੀਮਪੁਰ ਖੀਰੀ ਵੱਲ ਜਾ […]

Continue Reading

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ’ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਠਾਏ ਸਵਾਲ, ਗਿਆਨੀ ਗੜਗੱਜ ਨੂੰ ਲਿਖਿਆ ਖੁੱਲ੍ਹਾ ਪੱਤਰ

  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ’ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਠਾਏ ਸਵਾਲ, ਗਿਆਨੀ ਗੜਗੱਜ ਨੂੰ ਲਿਖਿਆ ਖੁੱਲ੍ਹਾ ਪੱਤਰ ਅੰਮ੍ਰਿਤਸਰ, 1 ਅਕਤੂਬਰ 2026 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਕਾਰਜਕਾਰੀ ਜਥੇਦਾਰ ਗਿਆਨੀ ਗੜਗੱਜ ਦੇ ਨਾਂ ਖੁੱਲ੍ਹਾ ਪੱਤਰ ਲਿਖ ਕੇ ਹਾਲੀਆ […]

Continue Reading

ਪੰਜਾਬ ‘ਚ ਰੈਗੂਲਰ DGP ਦੀ ਨਿਯੁਕਤੀ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਤੋਂ 10 ਦਿਨਾਂ ‘ਚ ਮੰਗਿਆ ਜਵਾਬ

ਪੰਜਾਬ ‘ਚ ਰੈਗੂਲਰ DGP ਦੀ ਨਿਯੁਕਤੀ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਤੋਂ 10 ਦਿਨਾਂ ‘ਚ ਮੰਗਿਆ ਜਵਾਬ ਚੰਡੀਗੜ੍ਹ, 1 ਅਕਤੂਬਰ 2026— ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਨਿਯਮਤ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੀ ਨਿਯੁਕਤੀ ਨਾ ਹੋਣ ਦੇ ਮਾਮਲੇ ‘ਤੇ ਸਖ਼ਤ ਰੁਖ਼ ਅਪਣਾਇਆ ਹੈ। ਅਦਾਲਤ ਨੇ ਇਸ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਤੋਂ […]

Continue Reading

ਸਕੂਟਰੀ ਨੂੰ ਬਚਾਉਂਦਿਆਂ ਸਕੂਲ ਬੱਸ ਪਲਟੀ, 30 ਬੱਚੇ ਸਨ ਸਵਾਰ; 2-3 ਨੂੰ ਮਾਮੂਲੀ ਸੱਟਾਂ

ਸਕੂਟਰੀ ਨੂੰ ਬਚਾਉਂਦਿਆਂ ਸਕੂਲ ਬੱਸ ਪਲਟੀ, 30 ਬੱਚੇ ਸਨ ਸਵਾਰ; 2-3 ਨੂੰ ਮਾਮੂਲੀ ਸੱਟਾਂ ਹੁਸ਼ਿਆਰਪੁਰ, 1 ਅਕਤੂਬਰ 2026: ਹੁਸ਼ਿਆਰਪੁਰ-ਦਸੂਹਾ ਮਾਰਗ ’ਤੇ ਪਿੰਡ ਮੁਰਾਦਪੁਰ ਨੇੜੇ ਅੱਜ ਸਵੇਰੇ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਸੜਕ ’ਤੇ ਅਚਾਨਕ ਆਈ ਸਕੂਟਰੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਦੇ […]

Continue Reading

BREAKING- ਸੋਮਾਲੀਆ ’ਚ ਸਮੁੰਦਰੀ ਡਾਕੂਆਂ ਵੱਲੋਂ ਅਗਵਾ ਟੈਂਕਰ ’ਤੇ 5 ਮਲਾਹਾਂ ਦੀ ਮੌਤ, ਮ੍ਰਿਤਕਾਂ ’ਚ ਭਾਰਤੀ ਵੀ ਸ਼ਾਮਲ

ਸੋਮਾਲੀਆ ’ਚ ਸਮੁੰਦਰੀ ਡਾਕੂਆਂ ਵੱਲੋਂ ਅਗਵਾ ਟੈਂਕਰ ’ਤੇ 5 ਮਲਾਹਾਂ ਦੀ ਮੌਤ, ਮ੍ਰਿਤਕਾਂ ’ਚ ਭਾਰਤੀ ਵੀ ਸ਼ਾਮਲ ਦੁਬਈ, 1 ਅਕਤੂਬਰ 2026- ਸੋਮਾਲੀਆ ’ਚ ਸਮੁੰਦਰੀ ਡਾਕੂਆਂ ਵੱਲੋਂ ਅਗਵਾ ਕੀਤੇ ਗਏ ਇਕ ਤੇਲ ਟੈਂਕਰ ’ਤੇ ਸਵਾਰ ਪੰਜ ਚਾਲਕ ਦਲ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਇਕ ਭਾਰਤੀ ਮਲਾਹ ਵੀ ਸ਼ਾਮਲ ਹੈ। ਇਸ ਘਟਨਾ ਦੌਰਾਨ ਤਿੰਨ ਪਾਕਿਸਤਾਨੀ ਅਤੇ […]

Continue Reading

Big Breaking: ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ, ਟਵਿੱਟਰ ਬਾਇਓ ’ਚ ਲਿਖਿਆ ‘Former PPCC President’

  Raja Warring resigns: ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ, ਟਵਿੱਟਰ ਬਾਇਓ ’ਚ ਲਿਖਿਆ ‘Former PPCC President’ ਚੰਡੀਗੜ੍ਹ, 1 ਅਕਤੂਬਰ 2026- ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ (Raja Warring resigns) ਦੇ ਦਿੱਤਾ ਹੈ। ਇਸ […]

Continue Reading

ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ; ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ

  ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ; ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਕਾਬੁਲ 1 ਅਕਤੂਬਰ 2026 ਅਫ਼ਗਾਨਿਸਤਾਨ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਕੰਬ ਉੱਠੀ। ਸਵੇਰ ਸਮੇਂ ਜਦੋਂ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਦੀ ਸ਼ੁਰੂਆਤ ਕਰ ਰਹੇ ਸਨ, ਉਸੇ ਦੌਰਾਨ ਅਚਾਨਕ ਧਰਤੀ ਹਿੱਲਣ ਲੱਗੀ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਬਰਾਹਟ ਵਿੱਚ […]

Continue Reading

ਵੱਡੀ ਖ਼ਬਰ: ਰੂਸ ਜਾਣ ਵਾਲੇ ਭਾਰਤੀਆਂ ਲਈ ਵਿਦੇਸ਼ ਮੰਤਰਾਲੇ ਦੀ ਚਿਤਾਵਨੀ, ਫ਼ੌਜ ‘ਚ ਭਰਤੀ ਹੋਣ ਤੋਂ ਕੀਤਾ ਸੁਚੇਤ

  ਵੱਡੀ ਖ਼ਬਰ: ਰੂਸ ਜਾਣ ਵਾਲੇ ਭਾਰਤੀਆਂ ਲਈ ਵਿਦੇਸ਼ ਮੰਤਰਾਲੇ ਦੀ ਚਿਤਾਵਨੀ, ਫ਼ੌਜ ‘ਚ ਭਰਤੀ ਹੋਣ ਤੋਂ ਕੀਤਾ ਸੁਚੇਤ ਨਵੀਂ ਦਿੱਲੀ 1 ਅਕਤੂਬਰ 2026 ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਰੂਸ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਸਾਵਧਾਨੀ ਸਬੰਧੀ ਸਲਾਹ ਜਾਰੀ ਕੀਤੀ ਹੈ। ਮੰਤਰਾਲੇ ਨੇ ਭਾਰਤੀਆਂ ਨੂੰ ਰੂਸੀ ਫ਼ੌਜ ਵਿੱਚ ਭਰਤੀ ਹੋਣ ਤੋਂ ਬਚਣ ਦੀ ਅਪੀਲ ਕਰਦਿਆਂ […]

Continue Reading

BREAKING- CM ਭਗਵੰਤ ਮਾਨ ਨੂੰ ਜਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ

  BREAKING- CM ਭਗਵੰਤ ਮਾਨ ਨੂੰ ਜਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ ਚੰਡੀਗੜ੍ਹ, 1 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਪਾਨ ਜਾਣ ਦੀ ਇਜਾਜ਼ਤ ਨਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਨੂੰ […]

Continue Reading

INDIA ਬਲਾਕ ਵੱਲੋਂ 2 ਤੋਂ 8 ਅਕਤੂਬਰ ਤੱਕ ‘ਲੋਕਤੰਤਰ ਬਚਾਓ ਮਾਰਚ’ ਦਾ ਐਲਾਨ

  INDIA ਬਲਾਕ ਵੱਲੋਂ 2 ਤੋਂ 8 ਅਕਤੂਬਰ ਤੱਕ ‘ਲੋਕਤੰਤਰ ਬਚਾਓ ਮਾਰਚ’ ਦਾ ਐਲਾਨ ਨਵੀਂ ਦਿੱਲੀ 1 ਅਕਤੂਬਰ 2026 ਰਾਜਧਾਨੀ ਨਵੀਂ ਦਿੱਲੀ ਸਥਿਤ ਕਾਂਸਟੀਚਿਊਸ਼ਨ ਕਲੱਬ ਆਫ ਇੰਡੀਆ ਵਿੱਚ ਬੁੱਧਵਾਰ ਨੂੰ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ ਬਲਾਕ’ ਦੀ ਅਹਿਮ ਬੈਠਕ ਹੋਈ। ਲਗਭਗ ਤਿੰਨ ਘੰਟੇ ਚੱਲੀ ਇਸ ਬੈਠਕ ਵਿੱਚ 20 ਵਿਰੋਧੀ ਦਲਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। […]

Continue Reading