ਸ਼ਮਸ਼ਾਨਘਾਟ ’ਚ ਬੱਕਰੇ ਦੀ ਖੋਪੜੀ ਮਿਲਣ ’ਤੇ ਹੰਗਾਮਾ: ਅਸਥੀਆਂ ਚੁਗਣ ਪਹੁੰਚਿਆ ਸੀ ਪਰਿਵਾਰ
ਜਗਰਾਓਂ, 4 ਸਤੰਬਰ (ਦੇਸ਼ ਕਲਿੱਕ ਬਿਊਰੋ): ਲੁਧਿਆਣਾ ਦੇ ਜਗਰਾਓਂ ਅਧੀਨ ਪਿੰਡ ਲੀਲਾ ਮੇਘ ਸਿੰਘ ਵਿੱਚ ਸ਼ੁੱਕਰਵਾਰ ਸਵੇਰੇ ਸ਼ਮਸ਼ਾਨਘਾਟ ’ਚ ਸ਼ੱਕੀ ਸਮਾਨ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਅੰਤਿਮ ਸਸਕਾਰ ਤੋਂ ਅਗਲੇ ਦਿਨ ਅਸਥੀਆਂ ਚੁਗਣ ਪਹੁੰਚੇ ਪਰਿਵਾਰ ਨੂੰ ਉੱਥੇ ਬੱਕਰੇ ਦੀ ਖੋਪੜੀ, ਲੱਡੂਆਂ ਦੇ ਡੱਬੇ ਅਤੇ ਕੁਝ ਹੋਰ ਸ਼ੱਕੀ ਸਮਾਨ ਪਿਆ ਮਿਲਿਆ। ਇਸ ਤੋਂ ਬਾਅਦ ਪਰਿਵਾਰਕ […]
Continue Reading
