ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਬੈਨ: ZEE5 ਨੇ ਇੰਟਰਨੈਸ਼ਨਲੀ ਵੀ ਹਟਾਇਆ
ਚੰਡੀਗੜ੍ਹ, 11 ਜੁਲਾਈ (ਦੇਸ਼ ਕਲਿੱਕ ਬਿਊਰੋ): ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਭਾਰਤ ਵਿੱਚ ਰਿਲੀਜ਼ ਹੋਣ ਤੋਂ ਬਾਅਦ ZEE5 ਇੰਟਰਨੈਸ਼ਨਲ ਪੱਧਰ ਤੋਂ ਵੀ ਹਟਾ ਦਿੱਤੀ ਗਈ ਹੈ। ਇਹ ਫਿਲਮ 3 ਜੁਲਾਈ ਨੂੰ ZEE5 ‘ਤੇ ਰਿਲੀਜ਼ ਹੋਈ ਸੀ, ਪਰ 5 ਜੁਲਾਈ ਨੂੰ ਭਾਰਤ ਵਿੱਚ ਪਲੇਟਫਾਰਮ ਤੋਂ ਹਟਾ ਦਿੱਤੀ ਗਈ ਸੀ। ਜਦੋਂ ਕਿ ਇਹ ਅਜੇ ਵੀ ਅੰਤਰਰਾਸ਼ਟਰੀ ਪੱਧਰ […]
Continue Reading
